Skip to main content

Posts

ਇਨੋਸੈਂਟ ਹਾਰਟਸ, ਲੋਹਾਰਾਂ ਕੈਂਪਸ ਵਿਖੇ ਇਕ ਦਿਨਾ ਵਰਕਸ਼ਾਪ ਦਾ ਆਯੋਜਨ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਡਾਟਾ ਸਾਇੰਸ ਵਿਸ਼ੇ ਤੇ ਇਕ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਐਮ.ਸੀ.ਏ. ਅਤੇ ਬੀ.ਸੀ.ਏ. ਦੇ ਕਰੀਬ 50 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੀ.ਐਸ.ਈ. ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਰਵਿੰਦਰ ਸਿੰਘ ਮੁੱਖ ਬੁਲਾਰੇ ਵਜੋਂ ਪੁੱਜੇ। ਇਸ ਵਰਕਸ਼ਾਪ ਵਿੱਚ ਕੈਰੀਅਰ ਗਾਈਡੈਂਸ ਦੇ ਨਾਲ-ਨਾਲ ਵੱਖ-ਵੱਖ ਤਕਨਾਲੋਜੀਆਂ ਬਾਰੇ ਵਧੀਆ ਜਾਣਕਾਰੀ ਵੀ ਦਿੱਤੀ ਗਈ। ਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਡਾਟਾ ਸਾਇੰਸ ਦੀ ਲੋੜ ਅਤੇ ਮਹੱਤਵ ਬਾਰੇ ਦੱਸਿਆ ਅਤੇ ਵੱਖ-ਵੱਖ ਕੰਪਨੀਆਂ ਵਿੱਚ ਡਾਟਾ ਸਰਵੇਖਣ ਕਰਵਾਉਣ ਲਈ ਡਾਟਾ ਸਾਈਂਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਸ ਬਾਰੇ ਵੀ ਚਾਨਣਾ ਪਾਇਆ। ਟੈਬੁਲਰ ਸਾਫਟਵੇਅਰ ਨਾਲ ਕੰਮ ਕਰਨ ਬਾਰੇ ਵੀ ਉਹਨਾਂ ਵਿਦਿਆਰਥੀਆਂ ਨੂੰ ਦੱਸਿਆ। ਉਹਨਾਂ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਦੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਕਦੇ ਹਾਰ ਨਹੀਂ ਮਨਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਆਈ.ਟੀ. ਇੰਡਸਟਰੀ ਵਿੱਚ ਕੰਮ ਕਰਨ ਵਾਲੇ ਹੀ ਅਸਲੀ ਮਾਸਟਰ ਹਨ। ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਰਕਸ਼ਾਪ ਦੇ ਅੰਤ ਵਿੱਚ ਰਵਿੰਦਰ ਸਿੰਘ ਵਲੋਂ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਨ ਅਤੇ ਉਹਨਾਂ ਦਾ ਉਤਸਾਹ ਵਧਾਉਣ

One Days workshop at Innocent Hearts Loharan Campus

Innocent Hearts Group of Institution, Loharan campus organized a one day workshop on Data Sciences in this workshop students of MCA & BCA took part in it. Mr Ravinder Singh Assistant Professor of CSE department from LPU conducted the workshop; a group of 50 Students attended the workshop. Fruitful knowledge has been given to students regarding different technologies as well as career guidance. He provided the information regarding the need and importance of   data sciences with this he guided the students that the data sciences helps in data analysis and having lot of scope in different companies, he also discussed regarding the working of Tabular software. With this Mr Ravinder Singh sharing his own experiences of early phases he guided the students to work with full dedication. He further added that never admit defeat. He put emphasis on the hard working culture and dedication towards the profession. He further said hard work is always worship and strength as well. He discus

ਇਨੋਕਿਡਸ ਦੇ ਚਾਰਾਂ ਸਕੂਲਾਂ ਵਿੱਚ ਬੱਚਿਆਂ ਨੇ ਖੇਡੀ ਫੁੱਲਾਂ ਦੀ ਹੋਲੀ

ਇੰਨੋਸੈਟ ਗਰਟਸ ਦੇ ਚਾਰਾਂ ਸਕੂਲਾਂ ਦੇ ਇੰਨੋਕਿਡਜ਼ (ਜੀ.ਐੱਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਨੰਨ•ੇ-ਮੁੰਨੇ ਬੱਚਿਆਂ ਨੇ ਫੁੱਲਾਂ ਦੀ ਹੋਲੀ ਖੇਡ ਕੇ ਅਤੇ ਓਰਗੈਨਿਕ ਗੁਲਾਲ ਨਾਲ ਇੱਕ-ਦੂਜੇ ਨੂੰ ਤਿਲਕ ਲਗਾ ਕੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।  ਬਹੁਤ ਸਾਰੇ ਬੱਚੇ ਰਾਧਾ-ਕ੍ਰਿਸ਼ਨ ਬਣ ਕੇ ਆਏ ਅਤੇ ਬੜੇ ਉਤਸ਼ਾਹ ਨਾਲ ਫੁੱਲਾਂ ਦੀ ਹੋਲੀ ਖੇਡ ਕੇ ਇਹ ਤਿਉਹਾਰ ਮਨਾਇਆ। ਅਧਿਆਪਕਾਵਾਂ ਨੇ ਬੱਚਿਆਂ ਨੂੰ ਹੋਲਿਕਾ ਦੀ ਕਹਾਣੀ ਸੁਣਾਈ। ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦਾ ਮਹੱਤਵ ਦੱਸਿਆ। ਉਹਨਾਂ ਨੂੰ ਸਿੰਥੈਟਿਕ ਰੰਗਾਂ ਨੂੰ ਇਸਤੇਮਾਲ ਕਰਨ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆਂ। ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਕਿ ਉਹ ਈਕੋ-ਫ੍ਰੈਂਡਲੀ ਹੋਲੀ ਮਨਾਉਣ ਅਤੇ ਸਿਰਫ਼ ਤਿਲਕ ਲਗਾਉਣ।  ਪਾਣੀ ਵੀ ਵਿਅਰਥ ਨਾ ਕਰਨ, ਉਹਨਾਂ ਨੂੰ ਸੇਵ ਵਾਟਰ ਦਾ ਸੰਦੇਸ਼ ਦਿੱਤਾ ਗਿਆ। ਬੱਚਿਆਂ ਨੇ ਵਾਅਦਾ ਕੀਤਾ ਕਿ ਉਹ ਸਿੰਥੈਟਿਕ ਰੰਗਾਂ ਦਾ ਇਸਤੇਮਾਲ ਨਹੀਂ ਕਰਨਗੇ। ਬੱਚਿਆਂ ਨੂੰ ਦੱਸਿਆਂ ਗਿਆ ਕਿ ਹੋਲੀ ਪ੍ਰੱੇਮ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈ ਕੇ ਆਉਂਦੀ ਹੈ। ਬੱਚਿਆਂ ਨੇ ਖੂਬ ਮਸਤੀ ਕੀਤੀ। ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਦ ਰਾਇਲ ਵਰਲਡ) ਨੇ ਦੱਸਿਆ ਕਿ ਸਾਰੇ ਤਿਉਹਾਰ ਮਨਾਉਣ ਦਾ ਉਦੇਸ਼ ਆਪਣੀ ਸੰਸਕ੍ਰਿਤੀ ਅਤੇ ਤਿਉਹਾਰਾਂ

इनोकिड्स के चारोंं स्कूलों में बच्चों ने खेली फूलों की होली

इनोसैंट हाट्र्स के चारों स्कूलों के इनोकिड्स (जी.एम.टी., लोहारां, कैन्ट-जंडियाला रोड व द रॉयल वल्र्ड इंटरनैशनल स्कूल) में नन्हे-मुन्ने बच्चों ने फूलों की होली खेलकर तथा ऑरगैनिक गुलाल से एक-दूसरे को तिलक लगाकर आपसी भाईचारे का संदेश दिया।  बहुत से बच्चे राधा-कृष्ण बनकर आए तथा बड़े उत्साह से फूलों के साथ होली खेलकर इस पर्व को मनाया। अध्यापिकाओं ने बच्चों को होलिका की कहानी सुनाई तथा होली के पर्व का महत्त्व समझाया। उन्हें सिंथेटिक रंगों का इस्तेमाल करने से होने वाले नुक्सान बताए गए तथा उन्हें प्रोत्साहित किया गया कि वे इको-फ्रैंडली रंगोंं का इस्तेमाल करें तथा सिर्फ तिलक लगाएं।  पानी को भी व्यर्थ न करेंं, उन्हें सेव वॉटर का संदेश दिया गया। बच्चोंं ने वादा किया कि वे सिंथेटिक रंगोंं का इस्तेमाल नहीं करेंगे। बच्चों को समझाया गया कि होली प्रेम तथा आपसी भाईचारे का संदेश लेकर आती है। बच्चों ने खूब मस्ती की। इनोकिड्स इंचार्ज गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.) व पूजा राणा (द रॉयल वल्र्ड) ने बताया कि विद्यालय में सभी पर्व मनाने का उद्देश्य बच्चों को अप

INNOKIDS of Innocent Hearts School created a Vrindavan like ambience during Floral Celebration of Holi

INNOKIDS the Pre- primary wing of all four Innocent Hearts Schools(Green Model Town, Loharan, Cantt. Jandiala Road and Royal World International School) celebrated ‘Holi’ the festival of colours with the colourful flowers and organic ‘gulal’.  The toddlers, attired as Radha Krishna won over the spectators. They enlivened the spirit of festival by by putting Vermillion ‘Tilak’ on one another’s foreheads and spreading the message of brotherhood.  The loving teachers of the kids related the story of Holika and highlighted the significance of the festivals. They explained the harmful effects of synthetic colours and encouraged them to play eco- friendly Holi. The message to “save water” was also conveyed to the students, the kids gave their word not to use synthetic colours and to avoid using water while playing. The teachers enlightened the students that it is the festival of love and oneness. Children had lots of fun and felt on cloud nine. INNOKIDS Incharges Ms. Gurmeet

ਇਨੋਸੈਂਟ ਹਾਰਟਸ ਦੇ ਬੱਚਿਆਂ ਲਈ ਉਦਯੋਗਿਕ ਫੇਰੀ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਸ ਵਲੋਂ ਆਪਣੇ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਉਦਯੋਗਿਕ ਫੇਰੀ ਦਾ ਆਯੋਜਨ ਕੀਤਾ ਗਿਆ ਜੋਕਿ ਲੁਧਿਆਣਾ ਵਿਖੇ ਬੋਨ ਬਿਸਕੁਟ ਵਿਖੇ ਸੀ। ਇਸ ਫੇਰੀ ਦੌਰਾਨ ਅਸਿਸਟੈਂਟ ਪ੍ਰੋਫੈਸਰ ਮੀਨਲ ਵਰਮਾ ਅਤੇ ਅਸਿਸਟੈਂਟ ਪ੍ਰੋਫੈਸਰ ਪੰਕਜ ਸਲਹੋਤਰਾ ਉਹਨਾਂ ਦੇ ਨਾਲ ਉਹਨਾਂ ਨੂੰ ਸੇਧ ਦੇਣ ਲਈ ਗਏ। ਉਹਨਾਂ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਫੇਰੀ ਦੇ ਮਹੱਤਵ ਅਤੇ ਜ਼ਰੂਰਤ ਬਾਰੇ ਦੱਸਿਆ। ਵਿਦਿਆਰਥੀਆਂ ਨੇ ਬੋਨ ਬਿਸਕੁਟ ਬਨਾਉਣ ਵਾਲੇ ਪਲਾਂਟ ਦਾ ਵੀ ਦੌਰਾ ਕੀਤਾ। ਇਸ ਫੇਰੀ ਦਾ ਮੰਤਵ ਵਿਦਿਆਰਥੀਆਂ ਨੂੰ ਅਦਾਰਿਆਂ ਦੇ ਕੰਮਕਾਜ ਦੇ ਤਰੀਕੇ ਤੋਂ ਜਾਣੂ ਅਤੇ ਵਾਕਿਫ ਕਰਵਾਉਣਾ ਸੀ। ਵਿਦਿਆਰਥੀਆਂ ਨੇ ਪਲਾਂਟ ਦੇ ਕੰਮਕਾਜ ਬਾਰੇ ਬਾਰੀਕੀ ਨਾਲ ਜਾਣਕਾਰੀ ਪ੍ਰਾਪਤ ਕੀਤੀ। ਇੰਡਸਟਰੀ ਦੇ ਪਲਾਂਟ ਮੈਨਜਰ ਨੇ ਵਿਦਿਆਰਥੀਆਂ ਨੂੰ ਅੰਤਰਾਸ਼ਟਰੀ ਕਵਾਲਿਟੀ ਕੰਟਰੋਲ ਬਾਰੇ ਵੀ ਦੱਸਿਆ ਜੋਕਿ ਇੰਡਸਟਰੀ ਆਪਣੇ ਲਈ ਲਾਗੂ ਕਰਦੀ ਹੈ। ਵਿਦਿਆਰਥੀਆਂ ਨੇ ਇਸ ਫੇਰੀ ਨੂੰ ਸਫਲ ਦੱਸਿਆ ਅਤੇ ਭਵਿੱਖ ਲਈ ਇਸ ਨੂੰ ਲਾਹੇਵੰਦ ਦੱਸਿਆ।

इनोसैंट हाट्र्स के बच्चों के लिए औद्योगिक दौरा

इनोसैंट हाट्र्स ग्रुप आफ इंस्टीच्यूशन्स द्वारा अपने मैनेजमैंट के विद्यार्थियों के लिए औद्योगिक दौरे का आयोजन किया गया, जोकि लुधियाना में बोन बिस्कुट में था। इस दौरे के दौरान असिस्टैंट प्रोफैसर मीनल वर्मा व असिस्टैंट प्रोफैसर पंकज सल्होत्रा उनके साथ उनको मागदर्शन देने के लिए गए। उन्होंंने विद्यार्थियों को औद्योगिक दौरे के उद्देश्य व ज़रूरत बारे बताया। विद्यार्थियों ने बोन बिस्कुट बनाने वाले प्लांट का भी दौरा किया। इस दौरे का उद्देश्य विद्यार्थियों को संस्थान के कामकाज के तरीके से अवगत करवाना था। विद्यार्थियोंं ने प्लांट के कामकाज के बारे बारीकी से जानकारी प्राप्त की। इंडस्ट्री के प्लांट प्रबंधक ने विद्यार्थियों को अंतर्राष्ट्रीय क्वालिटी कंट्रोल के बारे में भी बताया, जोकि इंडस्ट्री अपने लिए लागू करती है।  विद्यार्थियोंं ने इस दौरे को सफल बताया व भविष्य के लिए इसको लाभदायक बताया।

INDUSTRIAL VISIT FOR MANAGEMENT DEPARTMENT

Innocent Hearts Group of Institutions organized an industrial visit for its management department students in Bonn Biscuits (Ludhiana). The students of management department took part in this visit. In this visit Assistant professor Minal Verma & Assistant professor Pankaj Salhotra accompanied & guided the students about the need and importance of industrial visit. Purpose of this visit was to familiarize the students with working style of the organizations. Students visited the manufacturing plant of Bonn Biscuits and were given detailed information about the working of plant by the authorities. Students were also briefed about the international quality control measures followed by company. It was a successful visit and this exposure will help students in their further studies. The plant manager explained about the different department and also the working style of the various departments. The students were very much curious about the visit and joined the visit with ful

ਇੰਨੋਕਿਡਜ਼ ਦੇ ਬੱਚਿਆਂ ਨੇ ਐਡਵੇਂਚਰ ਕੈਂਪ ਵਿੱਚ ਕੀਤੀ ਮਸਤੀ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਇੰਨੋਕਿਡਜ਼ ਦੇ ਨੰਨ•ੇ-ਮੁੰਨ•ੇ ਵਿਦਿਆਰਥੀਆਂ ਨੇ ਕੈਂਪ ਕਾਮਰੇਡ ਫਗਵਾੜਾ ਵਿੱਚ ਇੱਕ ਦਿਨ ਦਾ ਐਡਵੈਂਚਰ ਕੈਂਪ ਲਗਾਇਆ।  ਇਹ ਕੈਂਪ 'ਰਾਕਸਪੋਰਟਸ' ਦੇ ਮੈਂਬਰਾਂ ਦੁਆਰਾ ਆਯੋਜਿਤ ਕੀਤਾ ਗਿਆ। ਦੋ ਦਿਨ ਚੱਲੇ ਇਸ ਡੇ-ਕੈਂਪ ਵਿੱਚ ਇੰਨੋਕਿਡਜ ਦੇ ਕੇ.ਜੀ-1 ਅਤੇ ਕੇ.ਜੀ-2 ਦੇ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਜ਼ਿਪ-ਲਾਈਨ ਦਾ ਭਰਪੂਰ ਅਨੰਦ ਲਿਆ।  ਕਮਾਂਡੋ ਨੈਟ, ਬੈਲੇਂਸ ਬੀਮ, ਬਰਮਾ ਬ੍ਰਿਜ, ਹੋਰਸ ਹਰਡਲ, ਸਪੋਰਟਸ ਕਲਾਈਮਬਿੰਗ, ਡਬਲ-ਰੋਪ ਬ੍ਰਿਜ, ਬੌਡੀ ਜਾਰਬ ਆਦਿ ਗਤੀਵਿਧੀਆਂ ਤੋਂ ਇਲਾਵਾ ਬੱਚਿਆਂ ਨੇ ਪੋਟਰੀ ਵੀ ਸਿੱਖੀ। ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੇ ਡੀ.ਜੇ. ਦੀ ਧੁਨ ਉੱਤੇ ਡਾਂਸ ਵੀ ਕੀਤਾ। ਹਰੇਕ ਬੱਚੇ ਲਈ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣਾ ਜ਼ਰੂਰੀ ਸੀ।  ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.), ਪੂਜਾ ਰਾਣਾ (ਰਾਇਲ ਵਰਲਡ) ਨੇ ਦੱਸਿਆ ਕਿ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਪੜ•ਾਈ ਦੇ ਨਾਲ-ਨਾਲ ਬੱਚਿਆਂ ਲਈ ਆਊਟਡੋਰ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਐਗਜ਼ੀਕਿਊਟਿਵ ਡਾਇਰੈਕਟਰ ਆੱਫ ਸਕੂਲਜ਼ ਸ੍ਰੀਮਤੀ ਸ਼ੈਲੀ ਬੌਰੀ ਨੇ ਦੱਸਿਆ ਕਿ ਬੱਚਿਆਂ ਵਿੱਚ ਆਤੱਮ-ਵਿਸ਼ਵਾਸ ਜਗਾਉਣ ਦੇ ਲਈ ਸਕੂਲ ਮੈਨੇਜਮੈਂਟ ਹਮੇਸ਼ਾਂ ਹੀ ਯਤਨਸ਼ੀਲ

इनोकिड्स के बच्चों ने एडवेंचर कैंप में की मस्ती

 इनोसैंट हाट्र्स के चारों स्कूलों के इनोकिड्स के नन्हें-मुन्ने विद्यार्थियों ने कैंप कामरेड फगवाड़ा में एक दिन का एडवैंचर कैंप लगाया। यह कैंप ‘रॉक स्पोट्र्स’ के सदस्यों द्वारा आयोजित किया गया।  दो दिन चले इस डे-कैंप में इनोकिड्स के के.जी.1 तथा के.जी.2 के लगभग 400 विद्यार्थियों ने भाग लिया। विद्यार्थियों को बहुत सी गतिविधियां करवाई गई। बच्चों ने जि़प-लाइन का भरपूर आनन्द लिया। कमांडो नैट, बैलेंस बीम, बर्मा ब्रिज, हॉर्स हर्डल, स्पोर्ट क्लाइम विंग, डबल रोप ब्रिज, बौडी जार्ब आदि गतिविधियों के अलावा बच्चों ने पौट्री भी सीखी। दोपहर का खाना खाने के बाद बच्चों ने डी.जे. की धुन पर नृत्य किया। प्रत्येक बच्चे के लिए दस गतिविधियों में लेना आवश्यक बनाया गया। इनोकिड्स इंचार्ज गुरमीत कौर (जी.एम.टी.), अलका अरोड़ा (लोहारा) नीतिका कपूर (सी.जे.आर.) पूजा राणा (रॉयल ब्लड) ने बताया कि बच्चों के सर्वांगीण विकास के लिए पढ़ाई के साथ-साथ बच्चों के लिए आऊटडोर गतिविधियों का भी आयोजन किया जाता है। कार्यकारी डायरेक्टर ऑफ स्कूल्स श्रीमती शैली बौरी ने बताया कि बच्चों में आत्मविश्वास जगाने के लिए इनोसैंट