Skip to main content

Posts

Four Schools of Innocent Hearts Celebrated World Health Day

Innocent Hearts School, Green Model Town, Loharan , Cantt.- Jandiala Road and Nurpur celebrated World Health Day   with zeal and fervor    Seminar on ‘How to Remain Healthy’ was organized:   in Senior Wing – G.M.T. Dr. Harinder, in Loharan - Dr. Neenu Sharma - in CJR   Dr. Balwinder Pal,   and Royal World   International School   - Dr. Sood   explained the students   importance of health and gave tips to stay healthy and strong.  They told the students to go for morning walk and stay hydrated. They emphasized to add green leafy vegetables in their diet.   The students were curious to know how to stay fit and healthy. They got their queries sorted out from the doctors and got satisfied with their answers and promised to take care of their health and to do exercise daily and add milk products in their diet.   The Principal – Mr.   Rajeev Paliwal, Incharge - Primary Wing – Mrs. Guleria and Examination Incharge- Mrs. Gurwinder Kaur, At Loharan INNOKIDS Incharge Mrs. Alka, Incharge

ਇੰਨੋਸੈਂਟ ਹਾਰਟਸ ਵਿੱਚ ਮਨਾਇਆ ਗਿਆ 'ਵਰਲਡ ਹੈਲਥ ਡੇ'

ਇੰਨੋਸੈਂਟ ਹਾਰਟਸ ਸਕੂਲ ਦੀਆਂ ਚਾਰਾਂ ਬ੍ਰਾਂਚਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਵਰਲਡ ਹੈਲਥ ਡੇ ਮਨਾਇਆ ਗਿਆ। 'ਹਾਓ ਟੂ ਰਿਮੇਨ ਹੈਲਥੀ' ਵਿਸ਼ੇ ਉੱਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੀਨੀਅਰ ਵਿੰਗ ਜੀ.ਐਮ.ਟੀ. ਵਿੱਚ ਡਾ. ਹਰਿੰਦਰ ਨੇ, ਡਾ. ਨੀਨੂ ਸ਼ਰਮਾ ਨੇ ਲੋਹਾਰਾਂ ਬ੍ਰਾਂਚ, ਡਾ. ਬਲਵਿੰਦਰ ਪਾਲ ਨੇ ਕੈਂਟ ਜੰਡਿਆਲਾ ਰੋਡ ਅਤੇ ਡਾ. ਸੂਦ ਨੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਸ਼ਰੀਰਿਕ ਤੰਦਰੁਸਤੀ ਦੀ ਮਹੱਤਤਾ ਦੱਸਦੇ ਹੋਏ ਜੀਵਨ ਵਿੱਚ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਨ ਦੇ ਟਿਪਸ ਦਿੱਤੇ।  ਉਹਨਾਂ ਨੇ ਬੱਚਿਆਂ ਨੂੰ ਸਵੇਰ ਦੀ ਸੈਰ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਨੇ ਬੱਚਿਆਂ ਨੂੰ ਆਪਣੇ ਖਾਣ-ਪੀਣ ਵਿੱਚ ਹਰੀਆਂ ਪੱਤੇਦਾਰ ਸਬਜੀਆਂ ਦਾ ਇਸਤੇਮਾਲ ਕਰਨ ਲਈ ਕਿਹਾ। ਵਿਦਿਆਰਥੀ ਵੀ ਉਹਨਾਂ ਤੋਂ ਤੰਦਰੁਸਤ ਰਹਿਣ ਦੇ ਟਿਪਸ ਜਾਣਨ ਲਈ ਬਹੁਤ ਹੀ ਉਤਸ਼ਾਹਿਤ ਸਨ। ਉਹਨਾਂ ਨੇ ਡਾਕਟਰਾਂ ਤੋਂ ਕਈ ਪ੍ਰਸ਼ਨ ਪੁੱਛੇ ਅਤੇ ਉਸਦੇ ਤਸੱਲੀ ਬਖਸ਼ ਉੱਤਰ ਪ੍ਰਾਪਤ ਕੀਤੇ। ਉਹਨਾਂ ਨੇ ਵਾਅਦਾ ਕੀਤਾ ਕਿ ਉਹ ਆਪਣੇ ਰੋਜ਼ਮਰਾ ਭੋਜਨ ਵਿੱਚ ਦੁੱਧ ਦੀ ਵਰਤੋਂ ਕਰਨਗੇ ਅਤੇ ਰੋਜ਼ ਕਸਰਤ ਕਰਨਗੇ। ਪ੍ਰਿੰਸੀਪਲ ਰਾਜੀਵ ਪਾਲੀਵਾਲ, ਇੰਚਾਰਜ ਪ੍ਰਾਇਮਰੀ ਵਿੰਗ ਹਰਲੀਨ ਗੁਲਰੀਆ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ (ਜੀ.ਐਮ.ਟੀ.), ਲੋਹਾਰਾਂ ਇੰਨੋਕਿਡਜ਼ ਇੰਚਾਰਜ ਅਲਕਾ ਅਰੋੜਾ, ਸੀਨੀਅਰ ਵਿੰਗ ਇੰਚਾਰਜ ਸ਼ਾਲੂ ਸਹਿਗਲ,

इनोसैंट में मनाया गया ‘विश्व स्वास्थ्य दिवस’

इनोसैंट हाटर्स स्कूल ग्रीन माडल टाऊन, लोहारां, कैन्ट-जंडियाला रोड तथा रॉयल वल्र्ड इंटरनैशनल स्कूल में ‘विश्व स्वास्थ्य दिवस’ से संबंधित ‘हाऊ टू रीमेन हैल्दी’ विषय पर सैमीनार का आयोजन किया गया। सीनियर विंग ग्रीन मॉडल टाऊन में डा. हरिन्दर ने, लोहारां में डा. नीनू शर्मा, कैन्ट-जंडियाला रोड ब्रांच मेंं डा. बलविंदर पाल तथा रॉयल वल्र्ड इंटरनैशनल स्कूल मेंं डा. सूद ने स्वास्थ्य का महत्त्व बताते हुए स्वस्थ और शक्तिशाली रहने के सुझाव दिए।  उन्होंने विद्यार्थियों को सुबह की सैर का महत्त्व बताते हुए सुबह की सैर के लिए प्रेरित किया। उन्होंंने बच्चों को अपने भोजन में हरी सब्जि़यों का सेवन करने का सुझाव दिया। विद्यार्थियों ने बहुत उत्सुकता के साथ उनके द्वारा दिए गए सुझाव को सुना। बच्चोंं ने डाक्टरोंं से बहुत से प्रश्न भी पूछे जिनके जवाब भी उन्हें दिए गए। विद्यार्थियों ने इस अवसर पर वादा किया कि वह अपने स्वास्थ्य का ध्यान रखेंगे और प्रतिदिन संतुलित आहार अवश्य ग्रहण करेंगे। प्रिंसीपल राजीव पालीवाल, प्राइमरी विंग इंचार्ज हरलीन गुलरिया, परीक्षा इंचार्ज गुरविंदर कौर, लौहारां इनोकिड्स इंचार्ज अलका

ਇਨੋਸੈਂਟ ਹਾਰਟਸ ਵਲੋਂ ਸਮਾਜਿਕ ਜਾਗਰੂਕਤਾ ਸੰਬਧੀ ਰੋਡ ਸ਼ੋਅ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਲੋਂ ਨੇੜਲੇ ਪਿੰਡਾਂ ਵਿੱਚ ਸਮਾਜਿਕ ਜਾਗਰੂਕਤਾ ਲਈ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ 'ਦਿਸ਼ਾ ਅਭਿਆਨ' ਦੇ ਤਹਿਤ ਕੱਢਿਆ ਗਿਆ। ਇਸ ਰੋਡ ਸ਼ੋਅ ਵਿੱਚ ਇੰਸਟੀਟਯੂਟ ਦੇ ਹੋਟਲ ਮੈਨਜਮੈਂਟ, ਐਮ.ਸੀ.ਏ., ਐਮ.ਬੀ.ਏ., ਬੀ.ਬੀ.ਏ., ਬੀ. ਕਾਮ (ਪ੍ਰੋਫੈਸ਼ਨਲ), ਬੀ.ਬੀ.ਏ. (ਮੈਡੀਕਲ ਲੈਬ ਸਾਂਈਸ ਅਤੇ ਖੇਤੀ) ਦੇ ਸੈਂਕੜੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਹਿਸਾ ਲਿਆ।  ਇਸ ਰੋਡ ਸ਼ੋਅ ਦਾ ਮੁੱਖ ਮੰਤਵ ਸਮਾਜ ਅਤੇ ਲੋਕਾਂ ਵਿੱਚ ਵੱਖ-ਵੱਖ ਸਮਾਜਿਕ ਮੁੱਦਿਆਂ ਬਾਰੇ ਚਾਨਣਾ ਪਾਉਣਾ ਸੀ। ਇਸ ਰਾਂਹੀ ਸਮਾਜ ਵਿੱਚ ਚਲ ਰਹੀਆਂ ਕੁਰੀਤੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਚੇਤ ਕੀਤਾ ਗਿਆ। ਇਸ ਰੋਡ ਸ਼ੋਅ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਛੇ ਪਿੰਡਾਂ ਵਿੱਚ ਜਾਗਰੂਕਤਾ ਲਹਿਰ ਚਲਾਈ। ਇਹ ਪਿੰਡ ਸਨ-ਬੁੱਦੋ ਪਿੰਦਰ, ਉਠੌਲਾ, ਕੋਹਾਲਾ, ਨਿਜੱਰਾ, ਲਲੀਆ ਕਲਾਂ, ਰਾਮਪੁਰ ਲਲੀਆਂ।  ਇਹਨਾਂ ਪਿੰਡਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਪਿੰਡ ਦੇ ਸਰਪੰਚ, ਪੰਚਾਂ ਅਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸਮਾਜਿਕ ਤੌਰ ਤੇ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਇਨ•ਾਂ ਤੇ ਲਿਖਿਆ ਸੀ- ਬੇਟੀ ਬਚਾਓ-ਬੇਟੀ ਪੜਾਓ, ਜੈਵਿਕ ਖੇਤੀ ਅਪਣਾਓ, ਖੂਨਦਾਨ ਮਹਾਦਾਨ, ਪੇੜ ਲਗਾਓ-ਜ਼ਿੰਦਗੀ ਬਚਾਓ, ਅੱਖਾਂ ਦਾਨ ਕਰੋ ਆਦਿ। ਸਾਰੇ ਪਿੰਡਾਂ ਵਿੱਚ ਇੰਸ

इनोसैंट हाट्र्स द्वारा सामाजिक जागरूकता संबंधी रोड शो

इनोसैंट हाट्र्स ग्रुप आफ इंस्टीच्यूशनका द्वारा निकटवर्ती गांवों में सामाजिक जागरूकता के लिए विशाल रोड शो निकाला गया। यह रोड शो ‘दिशा अभियान’ के तहत निकाला गया। इस रोड शो में इंस्टीच्यूट के होटल मैनेजमैंट, एम.सी.ए., एम.बी.ए., बी.बी.ए., बी.काम (प्रोफैशनल), बी.बी.ए. (मैडीकल लैब साईंस एवं कृषि) के सैंकड़ों विद्यार्थियों और स्टाफ सदस्यों ने हिस्सा लिया।  इस रोड शो का मुख्य उद्देश्य समाज और लोगों में विभिन्न सामाजिक मुद्दों बारे रौशनी डालना था। इस द्वारा समाज में चल रही बुराइयों से लोगों को बचाने के लिए सचेत किया गया। इस रोड शो में विद्यार्थियों और स्टाफ सदस्यों ने छ: गांवों में जागरूकता लहर चलाई। यह गांव थे-बुद्दो पिंदर, उठौला, कोहाला, निज्जरा, ललीया कलां, रामपुर ललीयां। इन गांवों में पहुंच कर विद्यार्थियों और स्टाफ सदस्यों ने गांव के सरपंच, पंचों और गांव के लोगों के साथ बातचीत की और उन्हें सामाजिक तौर पर जागरुक किया। विद्यार्थियों ने हाथों में बैनर पकड़े हुए थे, इन पर लिखा था-बेटी बचाओ-बेटी पढ़ाओ, जैविक कृषि अपनाओ, रक्तदान महादान, पौधे लगाओ-किांदगी बचाओ, नेत्र दान करो आदि। सभी

Social Awareness campaign through Road Show

Innocent Hearts Group of Institutions organized Social awareness campaign through road show in the nearby villages. The road show has been organized under the Disha campaign.  The rally highlighted various social issues of our society. The motive behind this road show was to create awareness regarding the social evils faced by our society. Around 250 students of Hotel Management, MCA, MBA, BBA B.Com (Professional), BBA, Medical Lab Sciences & Agriculture participated in this event. In the rally students along with teachers covered six villages (Buddo Pinder, Authola, Khohala, Nijjran, Lallian Kallan, Rampur Lallian) holding different banners regarding such as organic Farming, Blood Donation, Beti bacho beti parho, Tree Plantation, eye donation etc.   In each village teachers of medical lab sciences conducted blood test, sugar test etc, where as agriculture department teacher conducted soil testing awareness and educated the farmers regarding nutrients required

ਇੰਨੋਸੈਂਟ ਹਾਰਟਸ ਵਿੱਚ ਮਨਾਇਆ ਗਿਆ 'ਵਰਲਡ ਟੇਬਲ-ਟੈਨਿਸ ਡੇ ਫਾਰ ਆਲ'

ਹਰੇਕ ਸਾਲ 6 ਅਪ੍ਰੈਲ ਨੂੰ ਮਨਾਇਆ ਜਾਣ ਵਾਲਾ ਵਰਲਡ ਟੇਬਲ ਟੈਨਿਸ ਡੇ ਫਾਰ ਆਲ ਇੰਨੋਸੈਂਟ ਹਾਰਟਸ ਸਕੂਲ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਟੇਬਲ-ਟੈਨਿਸ ਦੇ ਖਿਡਾਰੀਆਂ ਵਿਚਕਾਰ ਫਰੈਂਡਲੀ ਮੈਚ ਕਰਵਾਏ ਗਏ।  ਬੱਚਿਆਂ ਨੂੰ ਬੈਲੂਨ ਨਾਲ ਖੇਡਣ ਦੀ ਨਵੀਂ ਤਕਨੀਕ ਦੱਸੀ ਗਈ। ਐਚ.ਓ.ਡੀ. ਸਪੋਰਟਸ ਸੰਜੀਵ ਭਾਰਦਵਾਜ, ਕੋਚ ਸ਼੍ਰੀ ਤਿਲਕ ਰਾਜ, ਕਨਿਕਾ, ਲੋਹਾਰਾਂ ਬ੍ਰਾਂਚ ਦੇ ਕੋਚ ਅਮਿਤ ਨੇ ਬੱਚਿਆਂ ਨੂੰ ਟੇਬਲ-ਟੈਨਿਸ ਖੇਡਣ ਦੇ ਟਿਪਸ ਦਿੱਤੇ। ਇੰਨੋਸੈਂਟ ਹਾਰਟਸ ਸਕੂਲ ਪੜ•ਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਰਵਉੱਚ ਪ੍ਰਦਰਸ਼ਨ ਕਰਦਾ ਹੈ। ਸਕੂਲ ਵਿੱਚ ਖੇਡਾਂ ਨੂੰ ਉਤਸਾਹ ਦੇਣ ਲਈ ਵਿਦਿਆਰਥੀਆਂ ਅੰਦਰ ਹਰ ਪ੍ਰਕਾਰ ਦੀ ਖੇਡ ਲਈ ਰੁਚੀ ਪੈਦਾ ਕੀਤੀ ਜਾਂਦੀ ਹੈ। ਵਿਦਿਆਰਥੀਆਂ ਦਾ ਰਾਜ ਅਤੇ ਰਾਸ਼ਟਰੀ ਪੱਧਰ ਉੱਤੇ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਸਕੂਲ ਵਿੱਚ ਬਹੁਤ ਸਾਰੇ ਖਿਡਾਰੀ ਰਾਸ਼ਟਰੀ-ਪੱਧਰ ਉੱਤੇ ਚੈਂਪੀਅਨ ਰਹਿ ਚੁੱਕੇ ਹਨ। ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ ਨੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਸਮੇਂ-ਸਮੇਂ ਉੱਤੇ ਯਤਨ ਕਰਦੇ ਰਹਿੰਦੇ ਹਨ। ਚਾਰਾਂ ਸਕੂਲਾਂ (ਜੀ.ਐਮ.ਟੀ.),  ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਜ਼ਿਲ•ਾ ਪੱਧਰੀ, ਰਾਜ ਪੱਧਰੀ ਅਤੇ ਰ

इनोसैंंट हाट्र्स मेंं मनाया गया ‘वल्र्ड टेबल टैनिस डे फार ऑल’

प्रत्येक वर्ष 6 अप्रैल को मनाया जाने वाला ‘वल्र्ड टेबल टैनिस डे फार ऑल’ इनोसैंट हाट्र्स स्कूल मेंं बड़े उत्साह के साथ मनाया गया। टेबल टैनिस के खिलाडिय़ों के बीच फ्रैंडली मैच करवाए गए बच्चों को बैलून के साथ खेलने की नई तकनीक सिखाई गई। एच.ओ.डी. स्पोट्र्स संजीव भारद्वाज, कोच तिलक राज, कनिका, लोहारां ब्रांच के कोच अमित ने बच्चों को टेबल टैनिस खेलने के टिप्स दिए। इनोसैंंट हाट्र्स स्कूल पढ़ाई के साथ-साथ  खेलों  में भी सर्वश्रेष्ठ प्रदर्शन करता है। विद्यालय मेंं खेलों को बढ़ावा देने के लिए छात्रों मेंं सभी प्रकार के खेलों मेंं रुचि उत्पन्न की जाती है। विद्यार्थियोंं का राज्य व राष्ट्रीय स्तर पर उम्दा प्रदर्शन रहा है। विद्यालय मेंं बहुत से खिलाड़ी राष्ट्रीय स्तर के चैम्पियन रह चुके हैं। प्रिंसीपल राजीव पालीवाल ने अच्छा प्रदर्शन करने वाले विद्यार्थियोंं की प्रशंसा की एवं इसी प्रकार आगे बढऩे के लिए उन्हेंं उत्साहित किया। इनोसैंट हाट्र्स के सचिव डा. अनूप बौरी, बच्चों को खेलों के प्रति प्रोत्साहन देने के लिए समय-समय पर प्रयास करते रहते हैं। चारों स्कूलों (जी.एम.टी., लोहारां, कैन्ट-जंडियाल

Innocent Hearts Celebrated ‘World Table Tennis Day for All’

‘World Table Tennis Day for All’ was celebrated at Innocent Hearts School enthusiastically. Young bubbling players participated in friendly matches.  They were updated with the new technique of playing with balloons. Innocent Hearts has always been known for keeping the standard of sports and games at higher level and students are constantly encouraged to be the sports lovers. Students of the school have always displayed their sports feats on State, National and International level. The young players of school have proved their Sports acumen on State Level. Mr. Sanjeev Bhardwaj, HOD Sports & Table Tennis Coach Mr. Tilak Raj, Ms. Kanika and at Loharan branch Mr. Amit imparted the children with the latest modes of playing games. Principal Mr. Rajeev Paliwal spoke high of their achievements and motivated them to participate with more fervor in future too. Dr. Anup Bowry Secretary Innocent Hearts has always been putting his utmost endeavors to boost the State, National &

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ 100 ਪ੍ਰਤੀਸ਼ਤ ਮੌਜੂਦਗੀ ਵਾਲੇ ਵਿਦਿਆਰਥੀ ਸਨਮਾਨਿਤ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਸਕੂਲ ਵਿੱਚ ਸਾਲ 2019-20 ਦੇ ਪਹਿਲੇ ਦਿਨ 'ਵੈਲਕਮ ਅਸੈਂਬਲੀ' ਦੇ ਦੌਰਾਨ ਸਾਲ 2018-19 ਵਿੱਚ 100% ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।  ਹਰੇਕ ਸਕੂਲ ਵਿੱਚ ਅਸੈਂਬਲੀ ਦੇ ਦੌਰਾਨ ਉਹਨਾਂ ਦਾ ਸੁਆਗਤ ਕੀਤਾ ਗਿਆ ਅਤੇ ਭਵਿੱਖ ਵਿੱਚ ਕੜੀ ਮਿਹਨਤ, ਲਗਨ, ਨਿਸ਼ਠਾ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਦਾ ਸੰਦੇਸ਼ ਦਿੱਤਾ। ਗ੍ਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਪ੍ਰਿੰਸੀਪਲ ਰਾਜੀਵ ਪਾਲੀਵਾਲ ਨੇ ਨਵੇਂ ਸੈਸ਼ਨ ਦੀਆਂ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਬੱਚਿਆਂ ਦਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸੀ ਤਰਾਂ ਨਿਯਮਿਤ ਰੂਪ ਨਾਲ ਸਕੂਲ ਆਉਣ ਅਤੇ ਨਿਯਮਾਂ ਦਾ ਪਾਲਨ ਕਰਦੇ ਹੋਏ ਅਨੁਸ਼ਾਸ਼ਿਤ ਰਹਿਣ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹ ਛੋਟੀਆਂ-ਛੋਟੀਆਂ ਗੱਲਾਂ ਬਹੁਤ ਮਹੱਤਵਪੂਰਨ ਹਨ ਅਤੇ ਅਨੁਸ਼ਾਸ਼ਨ ਦਾ ਸਥਾਨ ਸਭ ਤੋਂ ਪਹਿਲਾਂ ਹੈ। ਅਨੁਸ਼ਾਸ਼ਨ ਬੱਚਾ ਉਦੋਂ ਹੀ ਸਿੱਖਦਾ ਹੈ, ਜੱਦੋਂ ਉਹ ਨਿਯਮਿਤ ਰੂਪ ਨਾਲ ਸਕੂਲ ਆਉਂਦਾ ਹੈ। ਇਸ ਮੌਕੇ 'ਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ, ਲੋਹਾਰਾਂ ਬ੍ਰਾਂਚ ਵਿੱਚ ਇੰਚਾਰਜ ਸ਼ਾਲੂ ਸਹਿਗਲ, ਸੀ.ਜੇ.ਆਰ. ਵਿੱਚ ਇੰਚਾਰਜ ਸੋਨਾਲੀ ਮਨੋਚਾ, ਰਾਇਲ ਵਰਲਡ ਵਿੱਚ ਇੰਚਾਰਜ ਮੀਨਾਕਸ਼ੀ ਸ਼ਰਮਾ, ਜੀ.ਐਮ.ਟੀ. ਬ੍ਰਾਂਚ ਵਿੱਚ ਇੰਚਾਰਜ ਪ