Skip to main content

Posts

Showing posts from March, 2019

ਰਿਸਰਚ ਸਕੋਲਰਜ਼ ਨੂੰ ਪ੍ਰਦਾਨ ਕੀਤੀਆ ਗਈਆਂ ਆੰਕੜਾ ਵਿਸ਼ਲੇਸ਼ਣ ਤਕਨੀਕੀਆਂ

ਡਾ. ਅਰਜਿੰਦਰ ਸਿੰਘ, ਪ੍ਰਿੰਸੀਪਲ ਇਨੋਸੈਂਟ ਹਾਰਟਜ਼ ਕਾਲਜ ਆਫ਼ ਐਜੂਕੇਸ਼ਨ, ਜਲੰਧਰ, ਨੇ ਬੀਤੇ ਦਿਨੀਂ ਨੂੰ 'ਰਿਸਰਚ ਪ੍ਰਸਤਾਵ ਅਤੇ ਆੰਕੜਾ ਵਿਸ਼ਲੇਸ਼ਣ ਦੀ ਤਿਆਰੀ' ਵਿਸ਼ੇ ਤੇ ਇਕ ਕੌਮੀ ਵਰਕਸ਼ਾਪ ਵਿੱਚ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ। ਇਹ ਰਿਸਰਚ ਵਰਕਸ਼ਾਪ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਡਿਪਾਰਟਮੈਂਟ ਆਫ਼ ਐਜੂਕੇਸ਼ਨ, ਜਲੰਧਰ ਦੁਆਰਾ ਆਯੋਜਿਤ ਕੀਤਾ ਗਿਆ। ਡਾ. ਅਰਜਿੰਦਰ ਸਿੰਘ, ਸਰੋਤ ਵਿਅਕਤੀ ਨੇ ਮੁੱਖ ਤੌਰ ਤੇ ਸਬ-ਥੀਮ 'ਵਿਸ਼ਲੇਸ਼ਣ ਵਿੱਚ ਐਸ.ਪੀ.ਐਸ.ਐਸ.' ਵਿੱਚ ਭੂਮਿਕਾ ਨਿਭਾਈ।  ਦੂਸਰਾ ਤਕਨੀਕੀ ਸੈਸ਼ਨ ਡਾ. ਤੀਰਥ ਸਿੰਘ ਦੁਆਰਾ 'ਰਿਸਰਚ ਪ੍ਰਸਤਾਵ ਦੀ ਤਿਆਰੀ' ਵਿਸ਼ੇ ਤੇ ਕੀਤਾ ਗਿਆ। ਜਿਸ ਵਿਚ ਰਿਸਰਚ ਵਿਦਵਾਨਾਂ ਨੂੰ ਖੋਜ ਪ੍ਰਸਤਾਵ ਦੇ ਵੱਖ-ਵੱਖ ਹਿੱਸਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਕੁਆੰਟੀਟੇਟਿਵ ਅਤੇ ਕੁਆਲਿਟੇਟਿਵ ਰਿਸਰਚ ਨੂੰ ਵੀ ਸਪੱਸ਼ਟ ਕੀਤਾ ਗਿਆ ਸੀ। ਇਸ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਚਾਂਸਲਰ, ਵਾਈਸ ਚਾਂਸਲਰ, ਡੀਨ ਸਿੱਖਿਆ ਸਮੇਤ ਪੰਜਾਬ ਦੇ ਕਈ ਪ੍ਰਸਿੱਧ ਵਿਦਵਾਨਾਂ ਅਤੇ ਪੰਜਾਬ ਯੂਨੀਵਰਸਿਟੀ ਦੇ ਹੋਰ ਸਰੋਤ ਵੀ ਸ਼ਾਮਲ ਸਨ। ਇਸ ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਨਵੇ ਤਰੀਕਿਆਂ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਖੋਜਾਂ ਦੇ ਵੱਖੋ-ਵੱਖਰੇ ਢੰਗਾਂ ਦੀ ਵਰਤੋਂ ਕਰਨ ਅਤੇ ਖੋਜ ਦੇ ਪ੍ਰਸਤਾਵ ਨੂੰ ਸੁਧਾਰਨ ਲਈ ਤੰਤਰ ਸਥਾਪਿਤ ਕਰਨ ਲਈ, ਨਵੀਂ-ਨਵੀ...

अनुसंधान विद्वानों को प्रदान की गई सांख्यकीय तकनीकें

डा. अरजिन्दर ङ्क्षसह, प्रिंसीपल इनोसैंट हाट्र्स कालेज ऑफ एजुकेशन जालन्धर ने गत दिवस ‘रिसर्च प्रपोजल एंड स्टैटिस्टिकल एनालिसिस की तैयारी’ विषय पर एक राष्ट्रीय कार्यशाला में संवादात्मक सत्र आयोजित किया। यह शोध कार्यशाला संत बाबा भाग ङ्क्षसह यूनिवर्सिटी, डिपॉर्टमैंट ऑफ एजुकेशन द्वारा आयोजित की गई थी। डा. अरजिन्दर ङ्क्षसह, संसाधन व्यक्ति ने मुख्य रूप में एनालिसिस में एसपीएसएस की भूमिका के बारे में अवगत करवाया।  डा. तीर्थ सिंह द्वारा तकनीकी सत्र ‘अनुसंधान प्रस्ताव तैयार करना’ विषय पर आयोजित किया गया। अनुसंधान विद्वानों को अनुसंधान प्रस्ताव के विभिन्न घटकों के बारे में परिचित कराया गया। मात्रात्मक और गुणात्मक अनुसंधान भी स्पष्ट किया गया था। कार्यशला में विश्वविद्यालय के चांसलर कुलपति, डीन शिक्षा और पंजाब विश्वविद्यालय के अन्य संसाधन व्यक्तियों सहित कई प्रतिष्ठित शिक्षाविद् उपस्थित थे। इस आयोजन ने प्रतिभागियों को नवीन तकनीकों के साथ काम करने, वैध और विश्वसनीय परीक्षणों का उपयोग करने, अनुसंधान के विभिन्न तरीकों का उपयोग करने और अनुसंधान प्रस्तावों में सुधार के लिए तंत्र स्थापित क...

National workshop on Research Proposal and Statistical Analysis

Dr. Arjinder Singh, Principal Innocent Hearts College of Education Jalandhar conducted an interactive session in a National workshop on the topic “Preparation of Research Proposal and Statistical Analysis” on March 25, 2019. This research workshop was organized by University Institute of Education of Sant Baba Bhag Singh University, Jalandhar. Dr. Arjinder Singh, the resource person dealt mainly with the sub-theme ‘Role of SPSS in Analysis’. Many Research scholars were trained about the usage of computer software for statistical analysis. Another technical session was conducted by Dr. Tirath Singh on the topic “Preparation of Research Proposal”. The research scholars were made familiar about the different components of research proposal. Quantitative and Qualitative Research was also clarified. Many eminent educationists were present at the workshop including Chancellor of the University, Vice-Chancellor, Dean Education, and other resource persons from Punjab University. The...

ਹੋਟਲ ਮੈਨੇਜਮੈਂਟ, ਆਈਟੀ, ਮੈਡੀਕਲ ਲੈਬ ਸਾਇੰਸ ਅਤੇ ਬਿਜਨਸ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਮਿਲਿਆਂ ਡਿਗਰਿਆਂ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ੰਸ ਦੀ ਦੂਸਰੇ ਦੀਕਸ਼ਾਂਤ ਸਮਾਰੋਹ ਵਿੱਚ ਡਾ. ਬਲਕਾਰ ਸਿੰਘ ਨੇ ਦਿੱਤੀਆਂ ਵਿਦਿਆਰਥਿਆਂ ਨੂੰ ਡਿਗਰਿਆਂ ਹੁਣ ਸੁਸਾਇਟੀ ਦੀ ਸੇਵਾ ਨੂੰ ਤਿਆਰ ਹਨ ਵਿਦਿਆਰਥੀ : ਜਸਟਿਸ (ਰਿਟਾ.) ਏਨ.ਕੇ. ਸੂਦ ਦੀਕਸ਼ਾਂਤ ਸਮਾਰੋਹ ਹਰ ਵਿਦਿਆਰਥੀ ਅਤੇ ਮਾਤਾ-ਪਿਤਾ ਦੇ ਲਈ ਬਹੁਤ ਅਹਿਮ ਹੁੰਦਾ ਹੈ। ਵਿਦਿਆਰਥੀ ਡਿਗਰੀ ਹਾਸਿਲ ਕਰਣ ਤੋਂ ਬਾਦ ਸਮਾਜ ਪ੍ਰਤੀ ਸੇਵਾ ਦੇਣ ਲਈ ਤਿਆਰ ਹੋ ਚੁਕੇ ਹੁੰਦੇ ਹਨ। ਹੁਣ ਉਹਨਾਂ ਦਾ ਫਰਜ਼ ਹੈ ਕਿ ਉਹ ਸਮਾਜ ਦੇ ਲਈ ਅਪਣਾ ਅਹਿਮ ਯੋਗਦਾਨ ਦੇਣ। ਇਹ ਸ਼ਬਦ ਇਨੋਸੈਂਟ ਹਾਰਟਜ਼ ਗਰੁਪ ਆਫ ਇੰਸਟੀਟਯੂਸ਼ੰਸ ਦੀ ਦੂਸਰੇ ਦੀਕਸ਼ਾਂਤ ਸਮਾਰੋਹ 'ਚ ਪੂਜੇ ਮੁੱਖ ਮਹਿਮਾਨ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨਿਵਰਸਿਟੀ ਦੇ ਡੀਨ (ਅਕਾਦਮਿਕ) ਡਾ. ਬਲਕਾਰ ਸਿੰਘ ਨੇ 97 ਸਟੂਡੈਂਟਸ ਨੂੰ ਡਿਗਰਿਆਂ ਵੰਡਣ ਤੋ ਬਾਦ ਕਹੇ। ਉਹਨਾਂ ਨੇ ਵਿਦਿਆਰਥੀਆਂ ਨੂੰ ਬਿਹਤਰ ਭਵਿਖ ਲਈ ਸ਼ੁਭਕਾਮਨਾਵਾਂ ਵੀ ਦਿਤਿਆਂ। ਇਸ ਵਿੱਚ ਹੋਟਲ ਮੈਨੇਜਮੈਂਟ, ਆਈਟੀ, ਮੈਡੀਕਲ ਲੈਬ ਸਾਇੰਸ ਅਤੇ ਬਿਜਨਸ ਮੈਨੇਜਮੈਂਟ ਦੇ ਵਿਦਿਆਰਥੀ ਸ਼ਾਮਿਲ ਸਨ। ਬੌਰੀ ਮੈਮੋਰਿਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਸਕੱਤਰ ਡਾ. ਅਨੂਪ ਬੌਰੀ ਨੇ ਕਿਹਾ ਕਿ ਅਸੀ ਸਿੱਖਿਆ ਨੂੰ ਹਰ ਬੱਚੇ ਅਤੇ ਵਰਗ ਤਕ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ ਅਤੇ ਅਸੀ ਇਸ ਮਿਸ਼ਨ ਵਿੱਚ ਸਫਲ ਵੀ ਹੋ ਰਹੇ ਹਾਂ। ਦੂਸਰਾ ਦੀਕਸ਼ਾਂਤ ਸਮਾਰੋਹ ਸਾਡੇ ਲਈ ਮਾਣ ਦੀ ਗੱਲ ਹੈ। ਵਿਦਿਆਰਥੀਆਂ ਨੂੰ ਉਹਨਾਂ ਨੇ ਸ਼...

होटल मैनेजमैंट, आईटी, मैडीकल लैब साईंस और बिजनैस मैनेजमैंट के विद्यार्थियों को मिली डिग्रियां

इनोसैंट हाट्र्स ग्रुप ऑफ इंस्टीट्यूशन्स की दूसरे दीक्षांत समारोह में डा. बलकार सिंह ने दी विद्यार्थियों को डिग्रियां अब सोसायटी की सेवा को तैयार हैं विद्यार्थी : जस्टिस (रिटा.) एन.के. सूद दीक्षांत समारोह हर विद्यार्थी और अभिभावक के लिए बहुत अहम होता है। विद्यार्थी डिग्री हासिल करने के बाद समाज के लिए सेवा देने को तैयार हो चुके होते हैं। अब उनका फर्ज है कि वह समाज के लिए अपना अहम योगदान दें। यह शब्द इनोसैंट हाट्र्स ग्रुप ऑफ इंस्टीट्यूशन्स की दूसरे दीक्षांत समारोह में पहुंचे मुख्यातिथि इन्द्र कुमार गुजराल पंजाब टैकिनकल यूनिवर्सिटी के डीन (अकादमिक) डा. बलकार सिंह ने 97 स्टूडैंट्स को डिग्रियां बांटने के बाद कहे।  उन्होंने विद्यार्थियों को बेहतर भविष्य के लिए शुभकामनाएं भी दीं। इसमें होटल मैनेजमैंट, आईटी, मैडीकल लैब साईंस और बिजनैस मैनेजमैंट के विद्यार्थी शामिल थे। बौरी मेमोरियल एजुकेशनल एंड मैडीकल ट्रस्ट के सचिव डा. अनूप बौरी ने कहा कि हम शिक्षा को हर बच्चे और वर्ग तक पहुंचने के लिए काम कर रहे हैं और हम इस मिशन में सफल भी हो रहे हैं। दूसरा दीक्षांत समारोह हमारे के लिए गर...

2ND CONVOCATION AT INNOCENT HEARTS GROUP OF INSTITUTIONS

Convocation Programme was organized at Innocent Hearts Group of Institutions at Loharan campus on 29 March, 2019. Dr. Balkar Singh Dean Academic , IKG PTU was the Chief Guest of the day. Among those present were Justice (Retd.) N.K Sood, Dr. Anup Bowry, Academic Secretary (BMEMT), Dr. Chander Bowry, Medical Secretary (BMEMT), Mrs. Shally Bowry and Mrs. Aradhana Bowry (Executive Directors),  Dr. Arjinder Singh (Principal, B.Ed College). Prof. Deepak Paul Principal Hotel Management, faculty members and other guests from various institutions.  There was lamp lighting ceremony followed by the welcome address and report presented by Group Director Dr. Sailesh Tripathi and the Convocation Address was delivered by the Chief Guest.   In his address, Dr. Balkar Singh highlighted the role of a teacher in the present scenario, the challenges and social concerns he/she is expected to deal with.  Special certificates, degrees and medals were given. Degrees w...

ਇਨੋਸੈਂਟ ਹਾਰਟਸ, ਲੋਹਾਰਾਂ ਕੈਂਪਸ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਹੋਟਲ ਮੈਨਜਮੈਂਟ ਬੀ.ਟੀ.ਟੀ.ਐਮ. (ਸਮੈਸਟਰ-2) ਅਤੇ ਏ.ਟੀ.ਐਚ.ਐਮ. (ਸਮੈਸਟਰ-4) ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਆਯੋਜਿਤ ਕੀਤਾ ਗਿਆ। ਏਅਰਲਾਈਨ ਐਂਡ ਟੂਰਿਜ਼ਮ ਦੇ ਵਿਦਿਆਰਥੀ ਵੀ ਇਸ  ਟੂਰ ਵਿੱਚ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਚੰਡੀਗੜ ਵਿਖੇ ਪ੍ਰਸਿੱਧ ਥਾਵਾਂ ਜਿਵੇਂ ਰਾਕ ਗਾਰਡਨ, ਸੁਖਨਾ ਲੇਕ, ਸੈਕਟਰ 35 ਮਾਰਕੀਟ, ਵੱਖ-ਵੱਖ ਫੂਡ ਪਵਾਇੰਟ ਆਦਿ ਤੇ ਲੈ ਜਾਇਆ ਗਿਆ। ਇਸ ਟੂਰ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਕੋਰਸ ਨਾਲ ਸੰਬੰਧਤ ਟੂਰਿਜ਼ਮ ਬਾਰੇ ਜਾਣਕਾਰੀ ਦੇਣਾ ਸੀ। ਚੰਡੀਗੜ ਅਤੇ ਪੰਜਾਬ ਖੇਤਰ ਦੇ ਟੂਰਿਜ਼ਮ ਥਾਵਾਂ ਬਾਰੇ ਵਿਦਿਆਰਥੀਆਂ ਨੂੰ ਇਸ ਟੂਰ ਦੌਰਾਨ ਜਾਣਕਾਰੀ ਦਿੱਤੀ ਗਈ।  ਇਸ ਟੂਰ ਤੇ ਵਿਦਿਆਰਥੀਆਂ ਨਾਲ ਅਸਿਸਟੈਂਟ ਪ੍ਰੋਫੈਸਰ ਅਰਸ਼ਦੀਪ ਸਿੰਘ ਅਤੇ ਅਸਿਸਟੈਂਟ ਪ੍ਰੋਫੈਸਰ ਰੰਜਨਾ ਗਏ ਅਤੇ ਉਹਨਾਂ ਵਿਦਿਆਰਥੀਆਂ ਨੂੰ ਟੂਰਿਜ਼ਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬੱਚੇ ਜੋ ਵੀ ਕੋਰਸ ਵਿੱਚ ਪੜਦੇ ਹਨ, ਉਸ ਨੂੰ ਅਸਲ ਜ਼ਿੰਦਗੀ ਵਿੱਚ ਨੇੜੇ ਤੋਂ ਅਨੁਭਵ ਕਰਕੇ ਵੱਧ ਸਿੱਖਦੇ ਹਨ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਕਿਹਾ ਕਿ ਇਸ ਪ੍ਰਕਾਰ ਦੇ ਟੂਰ ਆਯੋਜਿਤ ਕਰਨ ਦਾ ਮੰਤਵ ਵਿਦਿਆਰਥੀਆਂ ਨੂੰ ਵੱਧ ਜਾਣਕਾਰੀ ਦੇਣਾ ਅਤੇ ਉਹਨਾਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ।

इनोसैंट हाट्र्स लोहारां कैम्पस के विद्यार्थियोंं का शैक्षणिक टूर

इनोसैंट हाट्र्स ग्रुप ऑफ इंस्टीच्यूशन्ज़, लोहारां कैम्पस के होटल मैनेजमैंट बी.टी.टी.एम. (समैस्टर-2) एवं ए.टी.एच.एम. (समैस्टर-4) के विद्यार्थियों का शैक्षणिक टूर आयोजित किया गया। एयरलाइन्स एंड टूरिज़्म के विद्यार्थी भी इस टूर मेंं शामिल हुए। विद्यार्थियों को चंडीगढ़ में प्रसिद्ध स्थानों जैसेकि रॉक गार्डन, सुखना झील,  सैक्टर-35 मार्किट, अलग-अलग फूड प्वाइंट आदि पर ले जाया गया। इस टूर का मुख्य उद्देश्य विद्यार्थियों को कोर्स से संबंधित टूरिज़्म बारे जानकारी देना था। चंडीगढ़ तथा पंजाब क्षेत्र के पर्यटन स्थलों के बारे विद्यार्थियों को इस टूर के दौरान जानकारी दी गई।  इस टूर पर विद्यार्थियों के साथ असिस्टैंट प्रोफैसर अर्शदीप सिंह व असिस्टैंट प्रोफैसर रंजना गए तथा उन्होंंने विद्यार्थियों को टूरिज़्म के बारे जानकारी दी। उन्होंने कहा कि बच्चे जो भी कोर्स मेंं पढ़ते हैं, उसे वास्तविक जीवन में नज़दीक से अनुभव करके ज्यादा सीखते हैं। होटल मैनेजमैंट के प्रिंसीपल प्रो. दीपक पॉल ने कहा कि ऐसे टूर आयोजित करने का उद्देश्य विद्यार्थियों को अधिक जानकारी देना और उन्हें भविष्य के लिए तैयार ...

ONE DAY EDUCATIONAL TRIP FOR TOURISM STUDENTS

Innocent Hearts Group of Institutions organized One day educational trip for the Bachelor of Tourism and Travel Management BTTM (Semester-2) and B.sc. Airline Tourism and Hospitality Management (Semester-4) students. Students were taken to the famous places in Chandigarh such as Rock Garden, Sukhna Lake, Sector-35 Market  and different Food Point etc. The main purpose of this tour was to give practical knowledge about tourism places of Chandigarh and Punjab region.  Assistant Professor Arashdeep Singh and Assistant Professor Ranjana went with the students on this tour and they gave information about the tourism to the students. He said that whatever children read in the course, they learn more by realizing it in real life. Hotel Management Principal Prof. Deepak Paul said that the purpose of organizing such tours was to give more information to the students regarding the tourism and prepare them for the future.

इनोसैंट हाट्र्स लोहारां कैम्पस में एक दिवसीय वर्कशाप का आयोजन

इनोसैंट हाट्र्स ग्रुप ऑफ इंस्टीच्यूशन्ज़, लोहारां कैम्पस में डाटा साईंस विषय पर एक दिवसीय वर्कशाप आयोजित की गई, जिसमें एम.सी.ए. एवं बी.सी.ए. के लगभग 50 विद्यार्थियोंं ने भाग लिया। इस वर्कशाप में लवली प्रोफैशनल यूनिवर्सिटी के सी.एस.ई. विभाग के असिस्टैंट प्रोफैसर रविंदर सिंह मुख्य प्रवक्ता के रूप में पहुंचे। इस वर्कशाप में कैरियर गाइडैंस के साथ-साथ विभिन्न तकनीकों बारे विस्तारपूर्वक जानकारी भी दी गई। रविंदर सिंह ने विद्यार्थियों को डाटा साईंस की ज़रूरत व महत्त्व के बारे बताया और विभिन्न कम्पनियों मेंं डाटा सर्वेक्षण करवाने के लिए डाटा साईंस का उपयोग कैसे किया जाता है, इस बारे भी रोशनी डाली। टैबुलर साफ्टवेयर से काम करने के बारे भी उन्होंने विद्यार्थियोंं को बताया। उन्होंंने अपने करियर के शुरुआती दौर के अनुभव विद्यार्थियों के साथ साझा किए। उन्होंने कहा कि जि़ंदगी में हमेशा आगे बढ़ते रहना चाहिए और कभी हार नहीं माननी चाहिए। उन्होंने कहा कि वर्तमान समय मेंं आई.टी. इंडस्ट्री में काम करने वाले ही असली मास्टर हैं। ग्रुप डायरैक्टर डा. शैलेश त्रिपाठी ने वर्कशाप के अंत में रविंदर सिंह की ओर से ...

ਇਨੋਸੈਂਟ ਹਾਰਟਸ, ਲੋਹਾਰਾਂ ਕੈਂਪਸ ਵਿਖੇ ਇਕ ਦਿਨਾ ਵਰਕਸ਼ਾਪ ਦਾ ਆਯੋਜਨ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਡਾਟਾ ਸਾਇੰਸ ਵਿਸ਼ੇ ਤੇ ਇਕ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਐਮ.ਸੀ.ਏ. ਅਤੇ ਬੀ.ਸੀ.ਏ. ਦੇ ਕਰੀਬ 50 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੀ.ਐਸ.ਈ. ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਰਵਿੰਦਰ ਸਿੰਘ ਮੁੱਖ ਬੁਲਾਰੇ ਵਜੋਂ ਪੁੱਜੇ। ਇਸ ਵਰਕਸ਼ਾਪ ਵਿੱਚ ਕੈਰੀਅਰ ਗਾਈਡੈਂਸ ਦੇ ਨਾਲ-ਨਾਲ ਵੱਖ-ਵੱਖ ਤਕਨਾਲੋਜੀਆਂ ਬਾਰੇ ਵਧੀਆ ਜਾਣਕਾਰੀ ਵੀ ਦਿੱਤੀ ਗਈ। ਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਡਾਟਾ ਸਾਇੰਸ ਦੀ ਲੋੜ ਅਤੇ ਮਹੱਤਵ ਬਾਰੇ ਦੱਸਿਆ ਅਤੇ ਵੱਖ-ਵੱਖ ਕੰਪਨੀਆਂ ਵਿੱਚ ਡਾਟਾ ਸਰਵੇਖਣ ਕਰਵਾਉਣ ਲਈ ਡਾਟਾ ਸਾਈਂਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਸ ਬਾਰੇ ਵੀ ਚਾਨਣਾ ਪਾਇਆ। ਟੈਬੁਲਰ ਸਾਫਟਵੇਅਰ ਨਾਲ ਕੰਮ ਕਰਨ ਬਾਰੇ ਵੀ ਉਹਨਾਂ ਵਿਦਿਆਰਥੀਆਂ ਨੂੰ ਦੱਸਿਆ। ਉਹਨਾਂ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਦੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਕਦੇ ਹਾਰ ਨਹੀਂ ਮਨਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਆਈ.ਟੀ. ਇੰਡਸਟਰੀ ਵਿੱਚ ਕੰਮ ਕਰਨ ਵਾਲੇ ਹੀ ਅਸਲੀ ਮਾਸਟਰ ਹਨ। ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਰਕਸ਼ਾਪ ਦੇ ਅੰਤ ਵਿੱਚ ਰਵਿੰਦਰ ਸਿੰਘ ਵਲੋਂ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਨ ਅਤੇ ਉਹਨਾਂ ਦਾ ਉਤਸਾਹ ਵਧਾਉਣ ...

One Days workshop at Innocent Hearts Loharan Campus

Innocent Hearts Group of Institution, Loharan campus organized a one day workshop on Data Sciences in this workshop students of MCA & BCA took part in it. Mr Ravinder Singh Assistant Professor of CSE department from LPU conducted the workshop; a group of 50 Students attended the workshop. Fruitful knowledge has been given to students regarding different technologies as well as career guidance. He provided the information regarding the need and importance of   data sciences with this he guided the students that the data sciences helps in data analysis and having lot of scope in different companies, he also discussed regarding the working of Tabular software. With this Mr Ravinder Singh sharing his own experiences of early phases he guided the students to work with full dedication. He further added that never admit defeat. He put emphasis on the hard working culture and dedication towards the profession. He further said hard work is always worship and strength as well. He di...

ਇਨੋਕਿਡਸ ਦੇ ਚਾਰਾਂ ਸਕੂਲਾਂ ਵਿੱਚ ਬੱਚਿਆਂ ਨੇ ਖੇਡੀ ਫੁੱਲਾਂ ਦੀ ਹੋਲੀ

ਇੰਨੋਸੈਟ ਗਰਟਸ ਦੇ ਚਾਰਾਂ ਸਕੂਲਾਂ ਦੇ ਇੰਨੋਕਿਡਜ਼ (ਜੀ.ਐੱਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਨੰਨ•ੇ-ਮੁੰਨੇ ਬੱਚਿਆਂ ਨੇ ਫੁੱਲਾਂ ਦੀ ਹੋਲੀ ਖੇਡ ਕੇ ਅਤੇ ਓਰਗੈਨਿਕ ਗੁਲਾਲ ਨਾਲ ਇੱਕ-ਦੂਜੇ ਨੂੰ ਤਿਲਕ ਲਗਾ ਕੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।  ਬਹੁਤ ਸਾਰੇ ਬੱਚੇ ਰਾਧਾ-ਕ੍ਰਿਸ਼ਨ ਬਣ ਕੇ ਆਏ ਅਤੇ ਬੜੇ ਉਤਸ਼ਾਹ ਨਾਲ ਫੁੱਲਾਂ ਦੀ ਹੋਲੀ ਖੇਡ ਕੇ ਇਹ ਤਿਉਹਾਰ ਮਨਾਇਆ। ਅਧਿਆਪਕਾਵਾਂ ਨੇ ਬੱਚਿਆਂ ਨੂੰ ਹੋਲਿਕਾ ਦੀ ਕਹਾਣੀ ਸੁਣਾਈ। ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦਾ ਮਹੱਤਵ ਦੱਸਿਆ। ਉਹਨਾਂ ਨੂੰ ਸਿੰਥੈਟਿਕ ਰੰਗਾਂ ਨੂੰ ਇਸਤੇਮਾਲ ਕਰਨ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆਂ। ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਕਿ ਉਹ ਈਕੋ-ਫ੍ਰੈਂਡਲੀ ਹੋਲੀ ਮਨਾਉਣ ਅਤੇ ਸਿਰਫ਼ ਤਿਲਕ ਲਗਾਉਣ।  ਪਾਣੀ ਵੀ ਵਿਅਰਥ ਨਾ ਕਰਨ, ਉਹਨਾਂ ਨੂੰ ਸੇਵ ਵਾਟਰ ਦਾ ਸੰਦੇਸ਼ ਦਿੱਤਾ ਗਿਆ। ਬੱਚਿਆਂ ਨੇ ਵਾਅਦਾ ਕੀਤਾ ਕਿ ਉਹ ਸਿੰਥੈਟਿਕ ਰੰਗਾਂ ਦਾ ਇਸਤੇਮਾਲ ਨਹੀਂ ਕਰਨਗੇ। ਬੱਚਿਆਂ ਨੂੰ ਦੱਸਿਆਂ ਗਿਆ ਕਿ ਹੋਲੀ ਪ੍ਰੱੇਮ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈ ਕੇ ਆਉਂਦੀ ਹੈ। ਬੱਚਿਆਂ ਨੇ ਖੂਬ ਮਸਤੀ ਕੀਤੀ। ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਦ ਰਾਇਲ ਵਰਲਡ) ਨੇ ਦੱਸਿਆ ਕਿ ਸਾਰੇ ਤਿਉਹਾਰ ਮਨਾਉਣ ਦਾ ਉਦੇਸ਼ ਆਪਣੀ ਸੰਸਕ੍ਰਿਤੀ ਅਤੇ...

इनोकिड्स के चारोंं स्कूलों में बच्चों ने खेली फूलों की होली

इनोसैंट हाट्र्स के चारों स्कूलों के इनोकिड्स (जी.एम.टी., लोहारां, कैन्ट-जंडियाला रोड व द रॉयल वल्र्ड इंटरनैशनल स्कूल) में नन्हे-मुन्ने बच्चों ने फूलों की होली खेलकर तथा ऑरगैनिक गुलाल से एक-दूसरे को तिलक लगाकर आपसी भाईचारे का संदेश दिया।  बहुत से बच्चे राधा-कृष्ण बनकर आए तथा बड़े उत्साह से फूलों के साथ होली खेलकर इस पर्व को मनाया। अध्यापिकाओं ने बच्चों को होलिका की कहानी सुनाई तथा होली के पर्व का महत्त्व समझाया। उन्हें सिंथेटिक रंगों का इस्तेमाल करने से होने वाले नुक्सान बताए गए तथा उन्हें प्रोत्साहित किया गया कि वे इको-फ्रैंडली रंगोंं का इस्तेमाल करें तथा सिर्फ तिलक लगाएं।  पानी को भी व्यर्थ न करेंं, उन्हें सेव वॉटर का संदेश दिया गया। बच्चोंं ने वादा किया कि वे सिंथेटिक रंगोंं का इस्तेमाल नहीं करेंगे। बच्चों को समझाया गया कि होली प्रेम तथा आपसी भाईचारे का संदेश लेकर आती है। बच्चों ने खूब मस्ती की। इनोकिड्स इंचार्ज गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.) व पूजा राणा (द रॉयल वल्र्ड) ने बताया कि विद्यालय में सभी पर्व मनाने का उद्देश्य बच्...

INNOKIDS of Innocent Hearts School created a Vrindavan like ambience during Floral Celebration of Holi

INNOKIDS the Pre- primary wing of all four Innocent Hearts Schools(Green Model Town, Loharan, Cantt. Jandiala Road and Royal World International School) celebrated ‘Holi’ the festival of colours with the colourful flowers and organic ‘gulal’.  The toddlers, attired as Radha Krishna won over the spectators. They enlivened the spirit of festival by by putting Vermillion ‘Tilak’ on one another’s foreheads and spreading the message of brotherhood.  The loving teachers of the kids related the story of Holika and highlighted the significance of the festivals. They explained the harmful effects of synthetic colours and encouraged them to play eco- friendly Holi. The message to “save water” was also conveyed to the students, the kids gave their word not to use synthetic colours and to avoid using water while playing. The teachers enlightened the students that it is the festival of love and oneness. Children had lots of fun and felt on cloud nine. INNOKIDS Incharges Ms...