Skip to main content

Posts

इनोसैंट हाट्र्स के बच्चों का आयकर विभाग द्वारा आयोजित पोस्टर मेकिंग प्रतियोगिता में शानदार प्रदर्शन

आयकर दिवस’ पर आयकर विभाग द्वारा आयोजित की गई पोस्टर मेकिंग प्रतियोगिता में इनोसैंट हाट्र्स के विद्यार्थियों का प्रदर्शन शानदार रहा। स्कूल द्वारा इस प्रतियोगिता में कुल 30 आवेदन भेजे गए जिसमें स्कूल के दो विद्यार्थी प्रथम दूसरे तथा आरुषी तीसरे स्थान पर रहे। आयकर विभाग द्वारा ‘आयकर ज्योति’ रूपी मशाल गुरू नानक मिशन चौक से ए.पी.जे. स्कूल, महावीर मार्ग तक लाई गई जिसका उद्देश्य आयकर दाताओं तथा कर प्रबंधकों के योगदान को मान्यता देना तथा लोगों में जागरूकता पैदा करना था। इस कार्यक्रम में मुख्य मेहमान ‘मास्टर सलीम’ तथा ‘द ग्रेट खली’ शामिल हुए। इस वाक में स्कूल की वाइस प्रिंसीपल शर्मीला नाकरा ने विद्यार्थियों के कदमों के साथ कदम मिलाते हुए उनका हौंसला बढ़ाया। डायरैक्टर प्रिंसीपल धीरज बनाती ने प्रतियोगिता में विजयी विद्यार्थियों को बधाई दी तथा भविष्य में शुभकामनाएं दीं।

ਇਨੋਸੈਂਟ ਹਾਰਟਸ ਦੇ ਬੱਚਿਆਂ ਦਾ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ

ਇਨਕਮ ਟੈਕਸ ਦਿਵਸ' ਮੌਕੇ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਕੀਤੀ ਗਈ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਵਿੱਚ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਵਲੋਂ ਇਸ ਮੁਕਾਬਲੇ ਲਈ ਕੁਲ 30 ਅਰਜ਼ੀਆਂ ਭੇਜੀਆਂ ਗਈਆਂ ਜਿਸ ਵਿੱਚ ਸਕੂਲ ਦੇ ਦੋ ਵਿਦਿਆਰਥੀ ਪ੍ਰਥਮ ਦੂਜੇ ਅਤੇ ਆਰੁਸ਼ੀ ਤੀਜੇ ਸਥਾਨ ਤੇ ਰਿਹੇ। ਇਨਕਮ ਟੈਕਸ ਵਿਭਾਗ ਵਲੋਂ 'ਆਯਕਰ ਜਯੋਤੀ' ਰੂਪੀ ਮਸ਼ਾਲ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਏ.ਪੀ.ਜੇ. ਸਕੂਲ, ਮਹਾਵੀਰ ਮਾਰਗ ਤੱਕ ਲਿਆਂਦੀ ਗਈ ਜਿਸਦਾ ਮੰਤਵ ਇਨਕਮ ਟੈਕਸ ਦਾਤਾਵਾਂ ਅਤੇ ਕਰ ਪ੍ਰਬੰਧਕਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਇਸ ਪ੍ਰੋਗ੍ਰਾਮ ਵਿੱਚ ਮੁੱਖ ਮਹਿਮਾਨ ਵਜੋਂ 'ਮਾਸਟਰ ਸਲੀਮ' ਅਤੇ 'ਦ ਗ੍ਰੇਟ ਖਲੀ' ਸ਼ਾਮਲ ਹੋਏ। ਇਸ ਵਾਕ ਵਿੱਚ ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਵਿਦਿਆਰਥੀਆਂ ਦੇ ਕਦਮਾਂ ਨਾਲ ਕਦਮ ਮਿਲਾਂਉਂਦੇ ਹੋਏ ਉਹਨਾਂ ਦਾ ਹੌਂਸਲਾ ਵਧਾਇਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਨੋਸੈਂਟ ਹਾਰਟਸ ਦੇ ਵਿਦਿਆਰਥੀ 'ਵਾਕ ਫਾਰ ਦ ਨੇਸ਼ਨ' ਵਿੱਚ ਹੋਏ ਸ਼ਾਮਲ

ਇਨਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ 'ਇਨਕਮ ਟੈਕਸ ਦਿਵਸ' ਦੇ ਮੌਕੇ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ 'ਵਾਕ ਫਾਰ ਦ ਨੇਸ਼ਨ' ਵਿੱਚ ਭਾਗ ਲਿਆ। ਇਸ ਸਾਲ 'ਆਯਕਰ ਜਯੋਤੀ' ਰੂਪੀ ਮਸ਼ਾਲ ਪੀ.ਆਰ.ਸੀ. ਸੀ.ਆਈ.ਟੀ. ਚੰਡੀਗੜ ਤੋਂ ਹੁੰਦੀ ਹੋਈ ਪਟਿਆਲਾ, ਬਠਿੰਡਾ, ਅਮ੍ਰਿਤਸਰ, ਜੰਮੂ ਦੇ ਰਸਤੇ ਅੱਜ ਜਲੰਧਰ ਪੁੱਜੀ। ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਇਸ ਵਾਕ ਵਿੱਚ ਸ਼ਾਮਲ ਹੋ ਕੇ ਆਯਕਰ ਭਵਨ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਏ.ਪੀ.ਜੇ. ਸਕੂਲ ਤੱਕ ਹਿੱਸਾ ਲਿਆ। ਇਸ ਪ੍ਰੋਗ੍ਰਾਮ ਦਾ ਮੰਤਵ ਨੌਜਵਾਨਾਂ ਵਿੱਚ ਇਸ ਮਸ਼ਾਲ ਨੂੰ ਜਲਾਈ ਰੱਖਣਾ ਅਤੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਅਹਿਮ ਯੋਗਦਾਨ ਦੇਣਾ ਹੈ। ਇਸ ਪ੍ਰੋਗ੍ਰਾਮ ਦੀ ਸਮਾਪਤੀ ਪੋਸਟ ਮੇਕਿੰਗ ਮੁਕਾਬਲੇ ਰਾਂਹੀ ਕੀਤੀ ਗਈ ਜੋ ਸਕੂਲ ਦੇ ਆਈ.ਟੀ. ਵਿਭਾਗ ਨੇ ਆਯੋਜਿਤ ਕੀਤਾ। ਇਸ ਮੁਕਾਬਲੇ ਵਿੱਚ ਬੈਸਟ 30 ਪੋਸਟਰਾਂ ਦੀ ਚੋਣ ਕੀਤੀ ਗਈ ਜਿਸਦਾ ਨਤੀਜਾ ਬਾਦ ਵਿੱਚ ਐਲਾਨ ਕੀਤਾ ਜਾਵੇਗਾ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਸਕੂਲ ਦੀਆਂ ਹੋਰ ਅਧਿਆਪਕਾਵਾਂ ਨੇ ਵੀ 'ਵਾਕ ਫਾਰ ਦ ਨੇਸ਼ਨ' ਵਿੱਚ ਭਾਗ ਲਿਆ।

इनोसैंट हाट्र्स के विद्यार्थी ‘वाक फार द नेशन’ में हुए शामिल

इनोसैंट हाट्र्स के विद्यार्थियों ने ‘इन्कम टैक्स दिवस’ के अवसर पर आयकर विभाग द्वारा आयोजित ‘वाक फॉर द नेशन’ में भाग लिया। इस वर्ष ‘आयकर ज्योति’ रूपी मशाल पी.आर.सी.सी.आई.टी. चंडीगढ़ से होती हुई पटियाला, बठिंडा, अमृतसर, जम्मू के रास्ते आज जालन्धर पहुंची। इनोसैंट हाट्र्स के विद्यार्थियों ने इस वाक में शामिल होकर आयकर भवन से गुरु नानक मिशन चौक से ए.पी.जे. स्कूल तक भाग लिया। इस कार्यक्रम का उद्देश्य नौजवानों में इस मशाल को जलाए रखना एवं देश के निर्माण में अपना योगदान देना है। इस कार्यक्रम का समापन पोस्टर मेकिंग मुकाबले द्वारा किया गया जो स्कूल के आई.टी. विभाग ने आयोजित किया। इस मुकाबले में बैस्ट 30 पोस्टरों का चुनाव किया गया जिसका परिणाम बाद में घोषित किया जाएगा। इस अवसर पर वाईस प्रिंसीपल शर्मिला नागरा एवं स्कूल की अन्य अध्यापिकाओं ने भी ‘वाक फार द नेशन’ में भाग लिया।

INNOCENT HEARTS JOINS THE “WALK FOR THE NATION”

On the occasion of Income Tax Day, Innocentites of Innocent Hearts School took part in the event “Walk for The Nation” organised by the Income Tax Department.This year a flame name “Aykar Jyoti”is being relayed from Pr.CCIT, Chandigarh to Patiala, Bhathinda, Amritsar, Jammu and reached Jalandhar today. The students of our school accompanied the walk from “Ayakar Bhawan” via Guru Nanak Mission Chowk to Apeejay School. This event will motivate the youth to keep the flame within burning and contribute to Nation Building. This event is in continuation to a poster making competition which was organised in the school as per the I.T. department instructions. Thirty selected entries have been sent for the competition. Result is awaited for the same. Vice Principal of the school -Mrs. Sharmila Nakra   and other teachers accompanied the students for the,"Walkfor the Nation."

Tiny Tots of INNOKIDS enjoyed in Monsoon Bonanza Activity

The little ones of INNOKIDS- Pre-Primary wing of Innocent Hearts School, Green Model Town, Loharan, Cantt. Jandiala Road and Royal World School had fun during Monsoon Bonanza in the school with their fellow mates. This activity was organized for the munchkins of Pre-school to KG II. Children acted as clouds, rainbow, water drops, flowers, snails, frogs and many more. They enjoyed rain along with the umbrellas and raincoats. The teachers explained them about monsoon season. They explained the dos and don’ts to be followed to enjoy this season fully. Children should take care of their health properly. The dishes to be relished in this season were also told to them. The children enjoyed this activity a lot. INNOKIDS Incharge Mrs. Gurmeet Kaur (GMT), Mrs. Alka Arora (Loharan) , Mrs. Neetika Kapoor (Cantt.-Jandiala Road), Mrs. Pooja Rana -Royal World   mentioned to the children that enjoy this season while taking care of their health.

इनोसैंट के बच्चों ने मानसून बोनांकाा गतिविधियों में लिया भाग

इनोसैंट हाट्र्स के इनोकिड्स (जी.एम.टी., लोहारां, कैंट जंडियाला रोड तथा रायल वल्र्ड) के छोटे बच्चों ने मानसून बोनांकाा गतिविधियों में भाग लिया तथा खूब मस्ती की। विद्यार्थी अपने घर से रंग-बिरंगी छतरी, बादल, पानी की बूंद, इंद्रधनुष, फूल आदि का रूप धारण करके आए थे। बच्चों ने अपनी-अपनी छतरियों तथा रेनकोट से वर्षा का मकाा लिया। वर्षा में भीगते हुए बच्चे बहुत खुश नकार आ रहे थे। बच्चों को सावन महीने में खाने वाली खास वस्तुएं जैसे घेवर, माल-पूड़े, खीर, जलेबी, पकौड़े आदि बारे जानकारी दी गई। बच्चों को वर्षा ऋतु बारे जानकारी भी दी गई तथा बताया गया कि इस मौसम दौरान स्वास्थ्य का ध्यान रखना बहुत जरूरी है। बच्चों को यह भी बताया गया कि इस मौसम दौरान कौन से फल-सब्किायां खाने चाहिए। वर्षा से जगह-जगह पर खड़े पानी से पैदा होने वाले मच्छर के बचाव बारे भी बताया गया। इस दौरान जी.एम.टी. के इंचार्ज गुरमीत कौर, लोहारां विंग के इंचार्ज अलका अरोड़ा, सी.जे.आर. के इंचार्ज नीतिका कपूर तथा रायल वल्र्ड के इंचार्ज पूजा राणा ने बच्चों को बताया कि मानसून दौरान मस्ती के साथ-साथ स्वास्थ्य का ध्यान रखना बहुत जरूरी है

ਇਨੋਸੈਂਟ ਦੇ ਬੱਚਿਆਂ ਨੇ ਮਾਨਸੂਨ ਬੋਨਾਨਜ਼ਾ ਗਤਿਵਿੱਧੀਆਂ ਵਿੱਚ ਲਿਆ ਹਿੱਸਾ

ਜਲੰਧਰ, 19 ਜੁਲਾਈ : ਇਨਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਨਿੱਕੇ ਬੱਚਿਆਂ ਨੇ ਮਾਨਸੂਨ ਬੋਨਾਨਜ਼ਾ ਗਤਿਵਿੱਧੀਆਂ ਵਿੱਚ ਹਿੱਸਾ ਲਿਆ ਅਤੇ ਖੂਬ ਮਸਤੀ ਕੀਤੀ। ਵਿਦਿਆਰਥੀ ਆਪਣੇ ਘਰ ਤੋਂ ਰੰਗ-ਬਿਰੰਗੀ ਛਤਰੀ, ਬਾਦਲ, ਪਾਣੀ ਦੀ ਬੂੰਦ, ਇੰਦਰਧਨੂਸ਼, ਫੁੱਲ ਆਦਿ ਦਾ ਰੂਪ ਧਾਰਣ ਕਰਕੇ ਆਏ ਸਨ। ਬੱਚਿਆਂ ਨੇ ਆਪਣੀਆਂ-ਆਪਣੀਆਂ ਛਤਰੀਆਂ ਅਤੇ ਰੇਨਕੋਟ ਨਾਲ ਵਰਖਾ ਦਾ ਮਜ਼ਾ ਲਿਆ। ਵਰਖਾ ਵਿੱਚ ਭਿਜੱਦੇ ਹੋਏ ਬੱਚੇ ਬਹੁਤ ਖੁਸ਼ ਨਜ਼ਰ ਆ ਰਿਹੇ ਸਨ। ਬੱਚਿਆਂ ਨੂੰ ਸੌਣ ਮਹੀਨੇ ਵਿੱਚ ਖਾਣ ਵਾਲੀਆਂ ਖਾਸ ਵਸਤਾਂ ਜਿਵੇਂ ਘੇਵਰ, ਮਾਲ-ਪੂੜੇ, ਖੀਰ, ਜਲੇਬੀ, ਪਕੌੜੇ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਵਰਖਾ ਰੁੱਤ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਮੌਸਮ ਦੌਰਾਨ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮੌਸਮ ਦੌਰਾਨ ਕਿਹੜੇ ਫਲ ਜਾਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਵਰਖਾ ਨਾਲ ਥਾਂ-ਥਾਂ ਤੇ ਖੜੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰਾਂ ਤੋਂ ਬਚਾਅ ਬਾਰੇ ਵੀ ਦੱਸਿਆ ਗਿਆ। ਇਸ ਦੌਰਾਨ ਜੀ.ਐਮ.ਟੀ. ਦੇ ਇੰਚਾਰਜ ਗੁਰਮੀਤ ਕੌਰ, ਲੋਹਾਰਾਂ ਵਿੰਗ ਦੇ ਇੰਚਾਰਜ ਅਲਕਾ ਅਰੋੜਾ, ਸੀ.ਜੇ.ਆਰ. ਦੇ ਇੰਚਾਰਜ ਨੀਤਿਕਾ ਕਪੂਰ ਅਤੇ ਰਾਇਲ ਵਰਲਡ ਦੇ ਇੰਚਾਰਜ ਪੂਜਾ ਰਾਣਾ ਨੇ ਬੱਚਿਆਂ ਨੂੰ ਦੱਸਿਆ ਕਿ ਮਾਨਸੂਨ ਦੌਰਾਨ ਮਸਤੀ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖ

INNOCENT HEARTS SENIOR SECONDARY SECTION AIR THEIR VIEWS THROUGH POWER POINT PRESENTATIONS

A power point presentation competition was conducted at Innocent Hearts School GMT for the Senior Secondary Section.It was an amazing opportunity for the students to exhibit their I.T. skills along with knowledge and power of research. The PPTs covered a variety of topics such as 'Principles of Henry Fayol''Demonetisation''Poverty' and Problems of Economy'. The content was interesting and relevant while being presented brilliantly by the students. They were informative interesting and helped to expand the horizons of all present. The stage was managed by the enterprising students. The judgement was given by Mr Rahul Jain and Ms. Shikha. The results were announced by Ms. AmbikaPasrija declaring Deemanshu and Tarishin the first position. The second place was bagged byShrujal and Jasleen with Harshita and Priyanshi in the third position. Vice PrincipalMs. SharmilaNakra and Examination In charge Ms. Gurvinder Kaur were present on the occasion. Direct

ਇਨੋਸੈਂਟ ਹਾਰਟਸ ਦੇ ਸੀਨੀਅਰ ਸੈਕੰਡਰੀ ਵਿਭਾਗ ਵਿੱਚ ਵਿਦਿਆਰਥੀਆਂ ਨੇ ਪਾਵਰ ਪਵਾਇੰਟ ਨਾਲ ਵਿਚਾਰ ਪੇਸ਼ ਕੀਤੇ

ਇਨੋਸੈਂਟ ਹਾਰਟਸ ਸਕੂਲ ਦੇ ਸੀਨੀਅਰ ਸਕੈਂਡਰੀ ਵਿਭਾਗ ਦੇ ਵਿਦਿਆਰਥੀਆਂ ਨੇ ਪਾਵਰ ਪਵਾਇੰਟ ਪੇਸ਼ਕਾਰੀ ਦੁਆਰਾ ਆਪਣੇ ਵਿਚਾਰ ਪੇਸ਼ ਕੀਤੇ। ਇਸ ਗਤੀਵਿੱਧੀ ਦਾ ਮੰਤਵ ਵਿਦਿਆਰਥੀਆੰ ਵਿੱਚ ਛੁਪੀ ਪ੍ਰਤਿਭਾ ਨੂੰ ਸਾਹਮਣੇ ਲੈ ਕੇ ਆਉਣਾ, ਉਹਨਾਂ ਦੇ ਆਈ.ਟੀ. ਵਿਗਆਨ ਵਿੱਚ ਵਾਧਾ ਕਰਨਾ ਅਤੇ ਉਹਨਾਂ ਦੀ ਖੋਜ ਪ੍ਰਕ੍ਰਿਆ ਨੂੰ ਹੋਰ ਤੇਜ਼ ਕਰਨਾ ਸੀ। ਇਹ ਪੀ.ਪੀ.ਟੀ. ਵੱਖ-ਵੱਖ ਵਿਸ਼ਿਆਂ ਜਿਵੇਂ ਪ੍ਰਿੰਸੀਪਲਜ਼ ਆਫ਼ ਹੈਰੀ ਫੇਉਲ, ਨੋਟਬੰਦੀ, ਗ਼ਰੀਬੀ ਅਤੇ ਆਰਥਿਕਤਾ ਦੀਆਂ ਸਮੱਸਿਆਵਾਂ 'ਤੇ ਆਧਾਰਿਤ ਸੀ। ਸਾਰੀਆਂ ਪੀ.ਪੀ.ਟੀ. ਵਿਦਿਆਰਥੀਆਂ ਦੇ ਸਤੱਰ ਦੇ ਅਨੁਸਾਰ ਅਤੇ ਰੂਚੀਪੂਰਨ ਸਨ। ਮੰਚ ਦਾ ਸੰਚਾਲਨ ਜਮਾਤ ਦੇ ਵਿਦਿਆਰਥੀਆਂ ਵਲੋਂ ਹੀ ਕੀਤਾ ਗਿਆ। ਜੱਜ ਦੀ ਭੂਮਿਕਾ ਪ੍ਰੋ. ਰਾਹੁਲ ਜੈਨ ਅਤੇ ਸ਼੍ਰੀਮਤੀ ਸ਼ਿਖਾ ਨੇ ਅਦਾ ਕੀਤੀ। ਅੰਬੀਕਾ ਪਸਰੀਜਾ ਵਲੋਂ ਮੁਕਾਬਲੇ ਦੇ ਨਤੀਜੇ ਐਲਾਨੇ ਗਏ। ਇਸ ਪੀ.ਪੀ.ਟੀ. ਮੁਕਾਬਲੇ ਵਿੱਚ ਦੀਮਾਂਸ਼ੂ ਅਤੇ ਤਾਰਿਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਰੂਜਲ ਤੇ ਜਸਲੀਨ ਦੂਜੇ ਅਤੇ ਹਰਸ਼ਿਤਾ ਤੇ ਪ੍ਰਿਯਾਂਸ਼ੀ ਤੀਜੇ ਸਥਾਨ ਤੇ ਰਹੇ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ ਮੌਜੂਦ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੀ ਗਤਿਵਿੱਧੀਆਂ ਨਾਲ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਉਹਨਾਂ ਦਾ ਬੌਧਿਕ ਵਿਕਾਸ ਵੀ ਹੁੰ

इनोसैंट हाट्र्स के सीनियर सैकेंडरी विभाग में विद्यार्थियों ने पावर प्वाइंट से विचार पेश किए

इनोसैंट हाट्र्स स्कूल के सीनियर सैकेंंडरी विभाग के विद्यार्थियों ने पावर प्वाइंट प्रस्तुति के ज़रिये अपने विचार पेश किए। इस गतिविधि का उद्देश्य विद्यार्थियों मेंं छुपी प्रतिभा को सामने लाना, उनके आई.टी. ज्ञान मेंं वृद्धि करना व उनकी शोध प्रक्रिया को और तेज़ करना था। यह पी.पी.टी. विभिन्न विषयों जैसेकि प्रिंसीपल्ज़ आफ हैरी फेउल, नोटबंदी, गरीबी व आर्थिकता की समस्याओंंं पर आधारित था। सभी पी.पी.टी. विद्यार्थियोंं के स्तर के अनुसार तथा रुचिपूर्ण थे। मंच का संचालन कक्षा के विद्यार्थियों द्वारा ही किया गया। जज की भूमिका प्रो. राहुल जैन व श्रीमती शिखा ने निभाई। अम्बिका पसरीजा द्वारा प्रतिस्पर्धा के परिणाम घोषित किए गए। इस पी.पी.टी. प्रतिस्पर्धा में दीमांशु व तारिश ने पहला स्थान हासिल किया और श्रुज़ल व जसलीन दूसरे व हर्षिता व प्रियांशी तीसरे स्थान पर रहे। इस अवसर पर वाइस प्रिंसीपल शर्मिला नाकरा व परीक्षा प्रभारी गुरविंदर कौर मौजूद थे। डायरैक्टर प्रिंसीपल धीरज बनाती ने विजेता विद्यार्थियों को बधाई दी और कहा कि ऐसी गतिविधियों से बच्चों के ज्ञान में वृद्धि होती है और उनका बौद्धिक विकास भी ह

इनोसैंट ट्रस्ट के नेतृत्व में सीएट टायर्का ने आंखों का जांच शिविर लगाया

जालन्धर, 17 जुलाई : बौरी मैमोरियल एजुकेशनल एंड मैडीकल ट्रस्ट के नेतृत्व में सीएट टायर्का द्वारा आंखों का जांच शिविर लगाया गया। यह शिविर विशेष रूप से बस ड्राइवरों, कंडक्टरों एवं स्कूल के हैल्पिंग स्टाफ के लिए लगाया गया। इस कार्य के लिए अरोड़ा अस्पताल से टीम आई, जिसने सबकी आंखों की निशुल्क जांच की और कारूरतमंदों को चश्मे भी दिए। डाक्टरों ने आंखों के महत्व पर रौशनी डालते हुए कहा कि आंखें परमात्मा की बहुमूल्य देन हैं इसलिए हमें इनकी विशेष देखभाल करनी चाहिए। इस अवसर पर सीएट टायर्का के प्रतिनिधि रविन्द्र कुमार ने बताया कि इस शिविर का उद्देश्य सबको स्वस्थ जिंदगी प्रदान करना है और बच्चों की सुरक्षा है। ट्रस्ट के अकादमिक सचिव डा. अनुप बौरी एवं मैडीकल सचिव डा. चन्द्र बौरी ने इस अवसर पर कहा कि हमारे ट्रस्ट द्वारा लोगों के कल्याण के लिए ऐसे शिविर लगाए जाते रहते हैं। इस अवसर पर डायरैक्टर प्रिंसीपल धीरज बनाती, वाईस प्रिंसीपल शर्मिला नाकरा उपस्थित थे। इनोसैंट ग्रुप ऑफ कांस्टीच्यून्का की सभी ब्रांचों के ट्रांसपोर्ट इंचार्ज सतीश कुमार ने ड्राईवरों एवं कंडक्टरों को उत्साहित करते हुए कहा कि वह व

An Eye Check up Camp by CEAT Tyres under the aegis of Bowry Memorial Educational and Medical Trust

CEAT tyres organised an eye check up camp under the aegis of Bowry Memorial Educational and Medical Trust at Innocent Hearts School Green Model Town.The camp was especially held for the school bus drivers, conductors and helping staff of the school. A Team from Arora Hospital came for this noble cause.They did free eye check up   distributing free spectacles and eye drops to the needy. Doctors emphasized the importance of eyes and gave preventive measures to be used in daily life to   better vision. A representative from CEAT tyres Mr. Ravinder Kumar was present during the camp.   The motive behind this camp was to provide healthy life to all and safety of the children. Academic Secretary    Dr. Anup Bowry and Medical   Secretary Dr. Chander Bowry   of the trust mentioned that such camps are   a regular feature of the trust for the betterment of the society.Director Principal Mr. Dheeraj Banati   and Vice Principal Mrs. Sharmila Nakra   were present on the occasion. Transpor

ਇਨੋਸੈਂਟ ਟਰੱਸਟ ਦੀ ਅਗੁਵਾਈ ਵਿੱਚ ਸੀਏਟ ਟਾਇਰਜ਼ ਵਲੋਂ ਅੱਖਾਂ ਦਾ ਜਾਂਚ ਕੈਂਪ ਲਗਾਇਆ

ਜਲੰਧਰ, 17 ਜੁਲਾਈ : ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸੱਟ ਦੀ ਅਗੁਵਾਈ ਵਿੱਚ ਸੀਏਟ ਟਾਇਰਜ਼ ਵਲੋਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਵਿਸ਼ੇਸ਼ ਤੌਰ ਤੇ ਬਸ ਡਰਾਇਵਰਾਂ, ਕੰਡਕਟਰਾਂ ਅਤੇ ਸਕੂਲ ਦੇ ਹੈਲਪਿੰਗ ਸਟਾਫ ਲਈ ਲਗਾਇਆ ਗਿਆ। ਇਸ ਕੰਮ ਲਈ ਅਰੋੜਾ ਹਸਪਤਾਲ ਤੋਂ ਟੀਮ ਆਈ, ਜਿਸਨੇ ਸਭ ਦੀਆਂ ਅੱਖਾਂ ਦੀ ਫਰੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਚਸ਼ਮੇ ਵੀ ਦਿੱਤੇ। ਡਾਕਟਰਾਂ ਨੇ ਅੱਖਾਂ ਦੇ ਮਹਤੱਵ ਤੇ ਰੋਸ਼ਨੀ ਪਾਂਉਦੇ ਹੋਏ ਕਿਹਾ ਕਿ ਅੱਖਾਂ ਰੱਬ ਦੀ ਵੱਡਮੁੱਲੀ ਦੇਨ ਹਨ ਇਸ ਲਈ ਸਾਨੂੰ ਇਹਨਾਂ ਦੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸੀਏਟ ਟਾਇਰਜ਼ ਦੇ ਪ੍ਰਤਿਨਿੱਧ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਦਾ ਮੰਤਵ ਸਭ ਨੂੰ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰਨਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਹੈ। ਟਰਸੱਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਅਤੇ ਮੈਡੀਕਲ ਸਕੱਤਰ ਡਾ. ਚੰਦਰ ਬੌਰੀ ਨੇ ਇਸ ਮੌਕੇ ਕਿਹਾ ਕਿ ਸਾਡੇ ਟਰਸੱਟ ਵਲੋਂ ਲੋਕਾਂ ਦੀ ਭਲਾਈ ਲਈ ਅਜਿਹੇ ਕੈਂਪ ਲਗਾਏ ਜਾਂਦੇ ਰਹਿੰਦੇ ਹਨ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਮੌਜੂਦ ਸਨ। ਇਨੋਸੈਂਟ ਗਰੁੱਪ ਆਫ ਇੰਸਟੀਟਯੂਸ਼ਨਜ਼ ਦੀਆਂ ਸਾਰੀਆਂ ਬ੍ਰਾਂਚਾਂ ਦੇ ਟਰਾਂਸਪੋਰਟ ਇੰਚਾਰਜ ਸਤੀਸ਼ ਕੁਮਾਰ ਨੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ Àਤਸਾਹਿਤ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਿਹਤ ਖਾਸ ਤੌਰ ਤੇ ਅੱਖਾਂ ਦਾ ਧਿਆਨ ਰੱਖਣ। ਉਹਨਾਂ ਡਰਾਇਵਰ

INNOCENT HEARTS LOHARAN CAMPUS ACHIEVES AN IMPRESSIVE RESULT

Aastha Jain Krishan Lal Loveleen Kaur VIKASH KUMAR After achieving many milestones in the field of placement, sports, culture and innovation now again Innocent Hearts Group of Institution, Loharan campus students have created another history in academics. 34 students captured top ten positions in the Merit list of IKGPTU Nov-Dec 2017. In the Information technology department Loveleen Kaur Student of MCA 3 rd semester bagged 1 st   position with SGPA 9.14 . DYAL KAUR student of BCA 1 st semester got 2 nd position with SGPA 9.50. MARIN students of BCA 3 rd semester got 7 th position with SGPA 8.63. SIMPY student of BCA 3 rd semester got 7 th position with SGPA 8.63. From Agriculture Department MANEET TAAK student of B.sc (Agriculture) 3 rd semester bagged 3 rd position with SGPA 9.00. ATISH KUMAR & KIRANDEEP students of B.sc (Agriculture) 3 rd semester got 7 th position with SGPA 8.80. In Management Department Krishan Lal stud

इनोसैंट हाट्र्स लोहारां कैम्पस में शानदार परिणाम का जश्न

आस्था जैन कृष्ण लाल विकास कुमार लवलीन कौर  जालन्धर, 16 जुलाई : इनोसैंट हाट्र्स ग्रुप ऑफ इंस्टीच्यून्का, लोहारां कैम्पस द्वारा सांस्कृतिक गतिविधियों, खेलों, प्लेसमैंट में उपलब्धियां हासिल करने के पश्चात अब अकादमिक परिणामों में शानदार प्रदर्शन किया गया है। इन्द्र कुमार गुजराल पंजाब टैक्निकल यूनिवर्सिटी द्वारा नवम्बर-दिसम्बर, 2017 में ली गई परीक्षा में इंस्टीच्यूट के 34 विद्यार्थियों ने मैरिट लिस्ट में प्रथम 10 स्थानों पर अपना कब्काा बनाया है। सूचना टैक्नॉलोजी विभाग में एम.सी.ए. (तीसरा समैस्टर) की लवलीन कौर ने 9.14 एस.जी.पी.ए. हासिल करके प्रथम स्थान प्राप्त किया। बी.सी.ए. (प्रथम समैस्टर) की दयाल कौर ने 9.50 एस.जी.पी.ए. प्राप्त करके दूसरा स्थान, बी.सी.ए. (तीसरा समैस्टर) के मारिन एवं सिंपी ने 8.63 एस.जी.पी.ए. हासिल करके सातवां स्थान प्राप्त किया। कृषि विभाग में से बी.एस.सी. (कृषि तीसरा समैस्टर) की मनीत टाक ने 9.00 एस.जी.पी.ए. प्राप्त करके तीसरा स्थान एवं आतिश कुमार एवं किरणदीप ने 8.80 एस.जी.पी.ए. हासिल करके सातवां स्थान प्राप्त किया। मैनेजमैंट विभाग में बी.बी.ए

ਇਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਵਿਖੇ ਸ਼ਾਨਦਾਰ ਨਤੀਜੇ ਦਾ ਜਸ਼ਨ

ਕ੍ਰਿਸ਼ਨ ਲਾਲ ਆਸਥਾ ਜੈਨ ਲਵਲੀਨ ਕੌਰ ਵਿਕਾਸ ਕੁਮਾਰ ਜਲੰਧਰ, 16 ਜੁਲਾਈ : ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਲੋਂ ਸਭਿਆਚਾਰਕ ਗਤਿਵਿਧੀਆਂ, ਖੇਡਾਂ, ਪਲੇਸਮੈਂਟ ਵਿੱਚ ਮੱਲਾਂ ਮਾਰਨ ਤੋਂ ਬਾਦ ਹੁਣ ਅਕਾਦਮਿਕ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਨਵੰਬਰ-ਦਸੰਬਰ, 2017 ਵਿੱਚ ਲਈ ਗਈ ਪ੍ਰੀਖਿਆ ਵਿੱਚ ਇੰਸਟੀਟਯੂਟ ਦੇ 34 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਪਹਿਲੇ 10 ਸਥਾਨਾਂ ਤੇ ਆਪਣਾ ਕਬਜ਼ਾ ਬਣਾਇਆ ਹੈ। ਸੂਚਨਾ ਤਕਨਾਲੋਜੀ ਵਿਭਾਗ ਵਿੱਚ ਐਮ.ਸੀ.ਏ. (ਤੀਜਾ ਸਮੈਸਟਰ) ਦੀ ਲਵਲੀਨ ਕੌਰ ਨੇ 9.14 ਐਸ.ਜੀ.ਪੀ.ਏ. ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀ.ਸੀ.ਏ. (ਪਹਿਲਾ ਸਮੈਸਟਰ) ਦੀ ਦਿਆਲ ਕੌਰ ਨੇ 9.50 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਦੂਜਾ ਸਥਾਨ, ਬੀ.ਸੀ.ਏ. (ਤੀਜਾ ਸਮੈਸਟਰ) ਦੇ ਮਾਰਿਨ ਅਤੇ ਸਿੰਪੀ ਨੇ 8.63 ਐਸ.ਜੀ.ਪੀ.ਏ. ਹਾਸਲ ਕਰਕੇ ਸਤਵਾਂ ਸਥਾਨ ਪ੍ਰਾਪਤ ਕੀਤਾ। ਖੇਤੀਬਾੜੀ ਵਿਭਾਗ ਵਿੱਚੋਂ ਬੀ.ਐਸ.ਸੀ. (ਖੇਤੀ ਤੀਜਾ ਸਮੈਸਟਰ) ਦੀ ਮਨੀਤ ਟਾਕ ਨੇ 9.00 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਤੀਜਾ ਸਥਾਨ ਅਤੇ ਆਤਿਸ਼ ਕੁਮਾਰ ਤੇ ਕਿਰਨਦੀਪ ਨੇ 8.80 ਐਸ.ਜੀ.ਪੀ.ਏ. ਹਾਸਲ ਕਰਕੇ ਸਤਵਾਂ ਸਥਾਨ ਪ੍ਰਾਪਤ ਕੀਤਾ। ਮੈਨਜਮੈਂਟ ਵਿਭਾਗ ਵਿੱਚ ਬੀ.ਬੀ.ਏ. (ਪਹਿਲਾ ਸਮੈਸਟਰ) ਦੇ ਕ੍ਰਿਸ਼ਨ ਲਾਲ ਨੇ 9.33 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲ

INNOCENT HEARTS GROUP OF INSTITUTIONS ORGANIZED A FACULTY DEVELOPMENT PROGRAM ON EFFECTIVE TEACHING

Prof. Sharad Manocha Innocent Hearts Group of Institutions conducted faculty development program in its Loharan campus on Effective Teaching by Prof Sharad Manocha , from DAV College Jalandhar department of English. He was welcome by presenting a bouquet by Dr. Shailesh Tripathi Group Director Loharan Campus and Mr Deepak Paul principal of Hotel management. Prof Manocha put light on the dynamics of Public Speaking & Effective Teaching Pedagogy to all the faculty members. As he said that Learning is a continuous process and teachers need to arm up themselves to cope up with the challenges of education in this contemporary era. He put emphasis on effective speaking that a speaker should be confident and has to maintain good personality with clear content and clarity of words and expressions. He also guides the entire faculty on voice and said that voice can be cleared by practicing tongue twisters in daily life. The workshop was aimed to impart effective teach