Skip to main content

Posts

इनोसैंट हाट्र्स, लोहारां कैम्पस के आई.टी. विभाग के विद्यार्थियों का औद्योगिक दौरा

इनोसैंट हाट्र्स ग्रुप आफ इंस्टीच्यूशंज़ द्वारा सूचना टैक्नोलॉजी विभाग के अपने विद्यार्थियों के लिए औद्योगिक दौरे का आयोजन किया गया। बी.सी.ए. के 30 विद्यार्थियों को मोहाली में सी.एस. साफ्ट साल्यूशन में ले जाया गया। इस दौरान सहायक प्रोफैसर गगनदीप सिंह चीमा व सहायक प्रोफैसर जसमीत कौर विद्यार्थियों के साथ गए और उन्होंने विद्यार्थियों को औद्योगिक दौरे की ज़रूरत व महत्त्व के बारे बताया। इस दौरे के दौरान कम्पनी के मुख्य टैक्नीकल अधिकारी वजिन्दर पाल सिंह ने विद्यार्थियों को कम्पनी के कामकाज के तरीके और अलग-अलग विभागोंं द्वारा किए जा रहे कार्य संबंधी विस्तारपूर्वक जानकारी दी। उन्होंने विद्यार्थियों को नई टैक्नोलॉजी के बारे भी बताया और बच्चों को सूचना टैक्नोलॉजी के क्षेत्र में करियर बनाने के लिए टिप्स भी दिए। विद्यार्थियोंं ने इस दौरे के दौरान बेहद उत्सुकता से जानकारी हासिल की और कम्पनी अधिकारी को कई सवाल भी पूछे।

ਇਨੋਸੈਂਟ ਹਾਰਟਸ, ਲੋਹਾਰਾਂ ਕੈਂਪਸ ਦੇ ਆਈ.ਟੀ. ਵਿਭਾਗ ਦੇ ਵਿਦਿਆਰਥੀਆਂ ਦੀ ਉਦਯੋਗਿਕ ਫੇਰੀ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਸੂਚਨਾ ਤਕਨਾਲੋਜੀ ਵਿਭਾਗ ਦੇ ਆਪਣੇ ਵਿਦਿਆਰਥੀਆਂ ਲਈ ਉਦਯੋਗਿਕ ਫੇਰੀ ਦਾ ਆਯੋਜਨ ਕੀਤਾ ਗਿਆ। ਬੀ.ਸੀ.ਏ. ਦੇ 30 ਵਿਦਿਆਰਥੀਆਂ ਨੂੰ ਮੋਹਾਲੀ ਵਿਖੇ ਸੀ.ਐਸ. ਸਾੱਫਟ ਸਾਲਯੂਸ਼ਨ ਵਿਖੇ ਲੈ ਜਾਇਆ ਗਿਆ। ਇਸ ਦੌਰਾਨ ਸਹਾਇਕ ਪ੍ਰੋਫੈਸਰ ਗਗਨਦੀਪ ਸਿੰਘ ਚੀਮਾ ਅਤੇ ਸਹਾਇਕ ਪ੍ਰੋਫੈਸਰ ਜਸਮੀਤ ਕੌਰ ਵਿਦਿਆਰਥੀਆਂ ਦੇ ਨਾਲ ਗਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਫੇਰੀ ਦੀ ਜ਼ਰੂਰਤ ਅਤੇ ਫੇਰੀ ਬਾਰੇ ਦੱਸਿਆ। ਇਸ ਫੇਰੀ ਦੌਰਾਨ ਕੰਪਨੀ ਦੇ ਚੀਫ ਟੈਕਨੀਕਲ ਅਧਿਕਾਰੀ ਵਜਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਕੰਪਨੀ ਦੇ ਕੰਮਕਾਜ ਦੇ ਤਰੀਕੇ ਅਤੇ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾ ਰਿਹੇ ਕੰਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਬਾਰੇ ਵੀ ਦੱਸਿਆ ਅਤੇ ਬੱਚਿਆਂ ਨੂੰ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਲਈ ਟਿਪਸ ਵੀ ਦਿੱਤੇ। ਵਿਦਿਆਰਥੀਆਂ ਨੇ ਇਸ ਫੇਰੀ ਦੌਰਾਨ ਬਹੁਤ ਉਤਸੁਕਤਾ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਕੰਪਨੀ ਅਧਿਕਾਰੀ ਨੂੰ ਕਈ ਸਵਾਲ ਵੀ ਪੁੱਛੇ।

Tiny Tots of INNOKIDS learnt benefits of Nutritious food in an activity Eco- Bite

INNOKIDS- the Pre- Primary School – G.M.T., Loharan, Cantt. - Jandiala Road and Royal World of Innocent Hearts School organizedactivities “Healthy Wealthy Kids” for the kids of Nursery and “Eco Bite” for the children of KG I and KG II. The objective behind these activities was to motivate them to take balanced and Nutritious food.   They were told the importance of milk, green vegetables and fruits and to add these in their routinediet. Healthy food helps in the physical and mental   well- being   of children. The children brought charts and flash cards related to Eco Bite. INNOKIDS Incharge- Mrs. GurmeetKaur (GMT), Mrs. AlkaArora-Loharan and Mrs. Nitika- C.J.R.and Mrs. PoojaRana- Royal World   were present during activity.

इनोकिड्स के बच्चों ने सीखे पौष्टिक भोजन के लाभ

इनोसैंट हाट्र्स स्कूल के इनोकिड्स (ग्रीन मॉडल टाऊन, लोहारां, सी.जे.आर. व रॉयल वल्र्ड) में नर्सरी के बच्चों से ‘हैल्दी-वैल्दी किड्स’ एक्टिविटी व के.जी.-1 व के.जी .-2 के बच्चोंं से ‘ईको बाईट’ एक्टिविटी करवाई गई, जिसमें बच्चोंं को संतुलित तथा पौष्टिक भोजन लेने के लिए कहा गया। उन्हें बताया गया कि कैसे उन्हें अपने खान-पान का पूरा ध्यान रखना चाहिए। पौष्टिक तत्वों से भरपूर भोजन से शरीर स्वस्थ एवं तंदुरुस्त रहता है। उन्हें अपने भोजन में हरी सब्जि़यां, फल, दूध अधिक से अधिक लेना चाहिए। अच्छे भोजन से बच्चों का शारीरिक व दिमागी विकास होता है। इस अवसर पर बच्चे ‘ईको बाइट’ से संबंधित चार्ट, फ्लैश कार्ड आदि लेकर आए थे। इस अवसर पर इनोकिड्स प्रभारी गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.) व पूजा राणा (रायल वल्र्ड) मौजूद थे।

ਇਨੋਕਿਡਸ ਦੇ ਬੱਚਿਆਂ ਨੇ ਸਿੱਖੇ ਪੌਸ਼ਟਿਕ ਭੋਜਨ ਦੇ ਲਾਭ

ਇਨੋਸੈਂਟ ਹਾਰਟਸ ਸਕੂਲ ਦੇ ਇਨੋਕਿਡਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ) ਵਿਖੇ ਨਰਸਰੀ ਦੇ ਬੱਚਿਆਂ ਤੋਂ 'ਹੈਲਦੀ-ਵੈਲਦੀ ਕਿਡਸ' ਐਕਟਿਵਿਟੀ ਅਤੇ ਕੇ.ਜੀ. 9 ਅਤੇ ਕੇ.ਜੀ. 99 ਦੇ ਬੱਚਿਆਂ ਤੋਂ 'ਈਕੋ ਬਾਈਟ' ਐਕਟਿਵਿਟੀ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਲੈਣ ਲਈ ਕਿਹਾ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ ਉਹਨਾਂ ਨੂੰ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਪੋਸ਼ਟਿਕ ਤੱਤਾਂ ਤੋਂ ਭਰਪੂਰ ਭੋਜਨ ਨਾਲ ਸ਼ਰੀਰ ਸਿਹਤਮੰਦ ਅਤੇ ਤੰਦਰੁਸਤ ਰਹਿੰਦਾ ਹੈ। ਉਹਨਾਂ ਨੂੰ ਆਪਣੇ ਖਾਣੇ ਵਿੱਚ ਹਰੀ ਸਬਜ਼ੀਆਂ, ਫਲ, ਦੁੱਧ ਵੱਧ ਤੋਂ ਵੱਧ ਲੈਣਾ ਚਾਹੀਦਾ ਹੈ। ਚੰਗੇ ਭੋਜਨ ਨਾਲ ਬੱਚਿਆਂ ਦਾ ਸ਼ਰੀਰਕ ਅਤੇ ਦਿਮਾਗੀ ਵਿਕਾਸ ਹੁੰਦਾ ਹੈ। ਇਸ ਮੌਕੇ ਬੱਚੇ 'ਇਕੋ ਬਾਈਟ' ਨਾਲ ਸੰਬਧਤ ਚਾਰਟ, ਫਲੈਸ਼ ਕਾਰਡ ਆਦਿ ਲੈ ਕੇ ਆਏ ਸਨ। ਇਸ ਮੌਕੇ ਇਨੋਕਿਡਸ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਮੌਜੂਦ ਸਨ।

INNOCENT HEARTS CONTINUES ITS DOMINANCE IN TABLE TENNIS 12 PLAYERS SELECTED FOR STATE LEVEL

Innocent Hearts students dominated the District Level Tournament in Table Tennis winning many gold medals. After trials 12 players have been selected for team to participate in the State Level Tournament. In the U-19 girls category, Hazel, Rabia, Lavya, Samiksha and Shreya won gold medals having obtained the first position and will be going for the State Level Tournament. Kashika, Kashvi and Sanchita of the U-14 girls category also won gold meals and secured their place in the State Level. In the U-14 boys category Hardik Chadha and Saksham made their Alma mater proud winning gold medals to make their entry into the State Level Tournament. In the U-19 boys section Bhavya Chopra and Gursehaj won the silver medal but won the trials to enter into the State Level team. For this stupendous performance Director Principal Mr. Dheeraj Banati and Vice Principal Mrs. Sharmila Nakra congratulated the H.O.D. Sports Mr. Sanjeev Bhardwaj and Coaches Mr. Tilak Raj and Ms. Kanika and praised their

इनोसैंट हाट्र्स के 12 टेबल टैनिस खिलाड़ी राज्य स्तर के लिए चुने गए

इनोसैंट हाट्र्स ने किाला स्तरीय टेबल टैनिस टूर्नामैंट में अपना वर्चस्व कायम रखते हुए कई स्वण पदक जीते। ट्रायल के बाद 12 खिलाडिय़ों को राज्य स्तरीय टूर्नामैंट के लिए चुना गया। लड़कियों के अंडर-19 वर्ग में हेकाल, राबिया, लव्या, समीक्षा और श्रेया ने स्वर्ण पदक जीत कर पहला स्थान हासिल किया और उन्हें राज्य स्तरीय टूर्नामैंट के लिए चुन लिया गया। लड़कियों के अंडर-14 वर्ग में कशिका, काश्वी और संचिता ने भी स्वर्ण पदक जीता और राज्य स्तरीय टीम में अपना स्थान बना लिया। लडक़ों के अंडर-14 वर्ग में हार्दिक चड्ढा और सक्षम ने भी स्वर्ण पदक जीत कर राज्य स्तरीय टीम में अपना स्थान पक्का कर लिया। लडक़ों के अंडर-19 वर्ग में भव्या चोपड़ा और गुरसहज ने चांदी के पदक जीते और राज्य स्तरीय ट्रायल देने के लिए योग्यता हासिल कर ली। इस शानदार उपलब्धी पर डायरैक्टर प्रिंसीपल धीरज बनाती और वाईस प्रिंसीपल शर्मीला नाकरा ने खेल विभाग के इंचार्ज संजीव भारद्वाज और कोच तिलक राज व कनिका को बधाई दी और उनकी मेहनत की प्रशंसा की। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने विजयी खिलाडिय़ों को बधाई दी औ

ਇਨੋਸੈਂਟ ਹਾਰਟਸ ਦੇ 12 ਟੇਬਲ ਟੈਨਿਸ ਖਿਡਾਰੀ ਰਾਜ ਪਧੱਰ ਲਈ ਚੁਣੇ ਗਏ

ਇਨੋਸੈਂਟ ਹਾਰਟਸ ਨੇ ਜ਼ਿਲਾ ਪਧੱਰੀ ਟੇਬਲ ਟੈਨਿਸ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਦੇ ਹੋਏ ਕਈ ਸੋਨ ਤਗਮੇ ਜਿੱਤੇ। ਟ੍ਰਾਇਲ ਤੋਂ ਬਾਦ 12 ਖਿਡਾਰੀਆਂ ਨੂੰ ਰਾਜ ਪਧੱਰੀ ਟੂਰਨਾਮੈਂਟ ਲਈ ਚੁਣਿਆ ਗਿਆ। ਕੁੜੀਆਂ ਦੇ ਅੰਡਰ-19 ਵਰਗ ਵਿੱਚ ਹੇਜ਼ਲ, ਰਾਬੀਆ, ਲਵਿਆ, ਸ਼ਮੀਕਸ਼ਾ ਅਤੇ ਸ਼ਰੇਆ ਨੇ ਸੋਨ ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਉਹਨਾਂ ਨੂੰ ਰਾਜ ਪਧੱਰੀ ਟੁਰਨਾਮੈਂਟ ਲਈ ਚੁਣ ਲਿਆ ਗਿਆ। ਕੁੜੀਆਂ ਦੇ ਅੰਡਰ-14 ਵਰਗ ਵਿੱਚ ਕਸ਼ਿਕਾ, ਕਾਸ਼ਵੀ ਅਤੇ ਸੰਚਿਤਾ ਨੇ ਵੀ ਸੋਨ ਤਗਮਾ ਜਿੱਤਿਆ ਅਤੇ ਰਾਜ ਪਧੱਰੀ ਟੀਮ ਵਿੱਚ ਆਪਣਾ ਸਥਾਨ ਬਣਾ ਲਿਆ। ਮੁੰਡਿਆਂ ਦੇ ਅੰਡਰ-14 ਵਰਗ ਵਿੱਚ ਹਾਰਦਿਕ ਚੱਢਾ ਅਤੇ ਸਕਸ਼ਮ ਨੇ ਵੀ ਸੋਨ ਤਗਮੇ ਜਿੱਤ ਕੇ ਰਾਜ ਪਧੱਰੀ ਟੀਮ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ। ਮੁੰਡਿਆਂ ਦੇ ਅੰਡਰ-19 ਵਰਗ ਵਿੱਚ ਭਵਿਆ ਚੋਪੜਾ ਅਤੇ ਗੁਰਸਹਿਜ ਨੇ ਚਾਂਦੀ ਦੇ ਤਗਮੇ ਜਿੱਤੇ ਅਤੇ ਰਾਜ ਪਧੱਰੀ ਟ੍ਰਾਇਲ ਦੇਣ ਲਈ ਯੋਗਤਾ ਹਾਸਿਲ ਕਰ ਲਈ। ਇਸ ਸ਼ਾਨਦਾਰ ਉਪਲਬੱਧੀ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਤਿਲਕ ਰਾਜ ਅਤੇ ਕਨਿਕਾ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਵਾਇਆ

MAKE & SELL AN ENTREPRENEURSHIP COMPETITION

Innocent Hearts Group of Institution, Loharan Campus organized a Make & Sell Competition for its Management department students.   In this competition, students prepared home made products and sold them on their stalls. The motive of this activity was to encourage the innovation and creativity of the students by understanding the cost and expenditure of the products. The competition was inaugurated by Dr Shailesh Tripathi, Group Director of Innocent Hearts Group of Institutions. The students of BBA, B.Com & MBA of different semesters took part in this event. Students Setup different stalls such as panipuri, Bhelpuri, Handmade craft, Sandwich stall, Burger stall, Mocktails and games like Play & Win Stalls etc. This promoted teaching, learning & innovation. The overall winner was BBA 3 rd semester students with the highest profit. Dr Shailesh Tripathi, Group Director of Innocent Hearts Group of Institutions said that the main aim behind this competition was to equ

इनोसैंट हाट्र्स, लोहारां में ‘बनाओ और बेचो’ प्रतियोगिता

इनोसैंट हाट्र्स ग्रुप आफ इंस्टीच्यूशंज़, लोहारां कैम्पस में मैनेजमैंट विभाग के विद्यार्थियों द्वारा ‘बनाओ और बेचो’ प्रतियोगिता आयोजित की गई। इस प्रतियोगिता में विद्यार्थी घर में बनाई वस्तुएं लेकर आए और अपने-अपने स्टाल पर इन वस्तुओं को बेचा। इस प्रतियोगिता के आयोजन का उद्देश्य विद्यार्थियों में रचनात्मकता व नवीनता को प्रोत्साहित करना व उत्पादों के खर्च और उनसे उपयोगी लाभ लेने की जानकारी पैदा करना था। इनोसैंट हाट्र्स ग्रुप आफ इंस्टीच्यूशंज़ के ग्रुप डायरैक्टर डा. शैलेश त्रिपाठी ने इस प्रोग्राम का उद्घाटन किया। इस प्रोग्राम   में बी.बी.ए., बी. कॉम, एम.बी.ए. की विभिन्न समैस्टरों के विद्यार्थियों ने भाग लिया। बच्चों ने अलग-अलग कई स्टाल लगाए जैसेकि पानी पुरी, भेल पुरी, हस्तशिल्प के उत्पाद, सैंडविच स्टाल, बर्गर स्टाल, मौकटेल व कई गेमोंं के स्टाल आदि। इसके साथ विद्यार्थियोंं ने अध्यापन, शिक्षा व रचनात्मकता बारे जाना। बी.बी.ए. समैस्टर-3 के विद्यार्थियों ने सबसे अधिक लाभ हासिल कर पहला स्थान हासिल किया। ग्रुप डायरैक्टर डा. शैलेश त्रिपाठी ने इस अवसर पर कहा कि ऐसे प्रोग्राम करवाने का उद्देश्य व

ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ 'ਬਨਾਓ ਅਤੇ ਵੇਚੋ' ਮੁਕਾਬਲਾ

ਇਨੋਸੈਂਟ ਹਾਰਟਸ ਗਰੁਪ ਆਫ ਇਂਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਵਲੋਂ 'ਬਨਾਓ ਅਤੇ ਵੇਚੋ' ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀ ਘਰ ਵਿੱਚ ਬਣਾਈਆਂ ਵਸਤਾਂ ਲੈ ਕੇ ਆਏ ਅਤੇ ਆਪਣੇ-ਆਪਣੇ ਸਟਾਲ ਤੇ ਇਹਨਾਂ ਵਸਤਾਂ ਨੂੰ ਵੇਚਿਆ। ਇਸ ਮੁਕਾਬਲੇ ਦੇ ਆਯੋਜਨ ਦਾ ਮੰਤਵ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਨਵੀਨਤਾ ਨੂੰ ਹੁਲਾਰਾ ਦੇਣਾ ਅਤੇ ਉਤਪਾਦਾਂ ਦੇ ਖਰਚੇ ਅਤੇ ਉਹਨਾਂ ਤੋਂ ਉਪਯੋਗੀ ਲਾਭ ਲੈਣ ਦੀ ਜਾਨਕਾਰੀ ਪੈਦਾ ਕਰਨਾ ਸੀ। ਇਨੋਸੈਂਟ ਹਾਰਟਸ ਗਰੁਪ ਆਫ ਇਂਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਇਸ ਪ੍ਰੋਗ੍ਰਾਮ ਦਾ ਉਤਘਾਟਨ ਕੀਤਾ। ਇਸ ਪ੍ਰੋਗ੍ਰਾਮ ਵਿੱਚ ਬੀ.ਬੀ.ਏ., ਬੀ.ਕਾਮ, ਐਮ.ਬੀ.ਏ. ਦੇ ਵੱਖ-ਵੱਖ ਸਮੈਸਟਰਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬੱਚਿਆਂ ਨੇ ਵੱਖ-ਵੱਖ ਕਈ ਸਟਾਲ ਲਗਾਏ ਜਿਵੇਂ ਪਾਨੀਪੁਰੀ, ਭੇਲਪੁਰੀ, ਹਸਤਸ਼ਿਲਪ ਦੇ ਉਤਪਾਦ, ਸੈਂਡਵਿੱਚ ਸਟਾਲ, ਬਰਗਰ ਸਟਾਲ, ਮੌਕਟੇਲ ਅਤੇ ਕਈ ਗੇਮਾਂ ਦੇ ਸਟਾਲ ਆਦਿ। ਇਸ ਨਾਲ ਵਿਦਿਆਰਥੀਆਂ ਨੇ ਅਧਿਆਪਨ, ਸਿੱਖਿਆ ਅਤੇ ਰਚਨਾਤਮਕਤਾ ਬਾਰੇ ਜਾਣਿਆ। ਬੀ.ਬੀ.ਏ. ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਲਾਭ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਇਸ ਮੌਕੇ ਕਿਹਾ ਕਿ ਇਸ ਪ੍ਰਕਾਰ ਦੇ ਪ੍ਰੋਗ੍ਰਾਮ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਵਿੱਚ ਉਦਯੋਗ ਪ

INNOKIDS OF INNOCENT HEARTS PAYS HOMAGE TO THE FATHER OF THE NATION BY TAKING AN OATH OF CLEANLINESS

The Innokids section of Innocent Hearts G.M.T., Loharan, C.J.R. and Royal World celebrated Gandhi Jayanti with great fervor. A special assembly was held during which the tiny tots took an oath to keep their surroundings clean and promised to take regular steps to fulfill the dream of Bapuji to make India a clean country. They were told the complete life sketch of Bapu Gandhi from his birth and about his achievements throughout his life. The little ones came dressed in different versions of Gandhiji depicting different facets of his life; some even came dressed as Kasturba Gandhi. The children put up the scene of Sabarmati Ashram through a small play. They also did a Dandi march, looking very attractive and cute in the costumes of freedom fighters. A rally was taken out by the children echoing with the slogan ‘Ek kadam Swachhta ki ore’. Stories related to Gandhi ji’s life were told in every classroom stressing on the doctrines followed by him. The students also read out patriotic p

इनोकिड्स के बच्चों ने स्वच्छता की शपथ लेकर बापू को दी श्रद्धांजलि

इनोसैंट हाट्र्स के इनोकिड्स (जी.एम.टी., लोहारां, कैन्ट-जंडियाला मार्ग व रायल वल्र्ड) में गांधी जयंती उत्साहपूर्वक मनाई गई। विशेष प्रार्थना सभा मेंं बच्चों ने अपने आसपास को स्वच्छ रखने की शपथ ली और बापू ने जो स्वच्छ भारत का सपना देखा था, उस पर आगे कदम बढ़ाने का वादा किया। बच्चों को गांधी जी के जन्म से लेकर उनके पूरे जीवन के बारे बताया गया। बच्चोंं ने विभिन्न पोशाकें पहनकर गांधी जयंती समारोह को चार-चांद लगा दिए। कई विद्यार्थी गांधी व कई कस्तूरबा की पोशाक पहनकर आए थे। बच्चों ने एक नाटिका पेश की जिसमें साबरमती आश्रम का दृश्य पेश किया गया। डांडी मार्च के दृश्य मेंं स्वतंत्रता सेनानियों की पोशाक मेंं बच्चे सभी को आकर्षित कर रहे थे। डायरैक्टर प्रिंसीपल धीरज बनाती ने विद्यार्थियों को गांधी जी द्वारा बताए मार्ग पर चलने के लिए प्रेरित किया। अध्यापिकाओं ने बताया कि ऐसे कार्यक्रम स्कूल में करवाने का उद्देश्य बच्चों में राष्ट्र प्रेम की भावना को जागृत रखना व अपने वीर स्वतंत्रता सेनानियों को श्रद्धांजलि देना होता है। बच्चों ने रैली निकालकर ‘एक कदम स्वच्छता की ओर’ का नारा दिया। बच्चों को गांधी जी

ਇਨੋਕਿਡਸ ਦੇ ਬੱਚਿਆਂ ਨੇ ਸਵਛੱਤਾ ਦੀ ਸੰਹੁ ਚੁੱਕ ਕੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ

ਇਨੋਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਵਿਖੇ ਗਾਂਧੀ ਜਯੰਤੀ ਉਤਸਾਹ-ਪੂਰਵਕ ਮਨਾਈ ਗਈ। ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੇ ਆਪਣੇ ਆਸਪਾਸ ਨੂੰ ਸਵੱਛ ਰੱਖਣ ਦੀ ਸੰਹੁ ਚੁਕੀ ਅਤੇ ਬਾਪੂ ਨੇ ਜੋ ਸਵੱਛ ਭਾਰਤ ਦਾ ਸਪਨਾ ਵੇਖਿਆ ਸੀ, ਉਸ ਉੱਪਰ ਅੱਗੇ ਕਦਮ ਵਧਾਉਣ ਦਾ ਵਾਅਦਾ ਕੀਤਾ। ਬੱਚਿਆਂ ਨੂੰ ਗਾਂਧੀ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਪੂਰੇ ਜੀਵਨ ਬਾਰੇ ਦੱਸਿਆ ਗਿਆ। ਬੱਚਿਆਂ ਨੇ ਵੱਖ-ਵੱਖ ਪੋਸ਼ਾਕਾਂ ਪਾ ਕੇ ਗਾਂਧੀ ਜਯੰਤੀ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਕਈ ਵਿਦਿਆਰਥੀ ਗਾਂਧੀ ਅਤੇ ਕਈ ਕਸਤੂਰਬਾ ਦੀ ਪੋਸ਼ਾਕ ਪਾ ਕੇ ਆਏ ਸਨ। ਬੱਚਿਆਂ ਨੇ ਇਕ ਨਾਟਿਕਾ ਪੇਸ਼ ਕੀਤੀ ਜਿਸ ਵਿੱਚ ਸਾਬਰਮਤੀ ਆਸ਼ਰਮ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਢਾਂਡੀ ਮਾਰਚ ਦੇ ਦ੍ਰਿਸ਼ ਵਿੱਚ ਸੁਤੰਤਰਤਾ ਸੇਨਾਨੀਆਂ ਦੀ ਪੋਸ਼ਾਕ ਵਿੱਚ ਬੱਚੇ ਸਭ ਦਾ ਦਿਲ ਖਿੱਚ ਰਹੇ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਗਾਂਧੀ ਜੀ ਵਲੋਂ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਅਧਿਆਪਕਾਵਾਂ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਪ੍ਰੋਗ੍ਰਾਮ ਸਕੂਲ ਵਿੱਚ ਕਰਵਾਉਣ ਦਾ ਮੰਤਵ ਬੱਚਿਆਂ ਵਿੱਚ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਜਾਗ੍ਰਿਤ ਰੱਖਣਾ ਅਤੇ ਆਪਣੇ ਵੀਰ ਸੁਤੰਤਰਤਾ ਸੇਨਾਨੀਆਂ ਨੂੰ ਸ਼ਰਧਾਂਜਲੀ ਦੇਣਾ ਹੁੰਦਾ ਹੈ। ਬੱਚਿਆਂ ਨੇ ਰੈਲੀ ਕੱਢ ਕੇ 'ਇਕ ਕਦਮ ਸਵੱਛਤਾ ਵੱਲ' ਦਾ ਨਾਰਾ ਦਿੱਤਾ। ਬੱਚਿਆਂ ਨੂੰ ਗਾਂਧੀ ਜੀ ਬਾਰੇ ਜ

ਇਨੋਸੈਂਟ ਹਾਰਟਸ ਸਕੂਲ, ਜਲੰਧਰ ਵਿਖੇ ਜੀਵਨ ਕੌਸ਼ਲ ਬਾਰੇ ਵਰਕਸ਼ਾਪ ਆਯੋਜਿਤ

ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵਿਖੇ ਸੀ.ਬੀ.ਐਸ.ਸੀ. ਦੇ ਨਿਰਦੇਸ਼ਾਂ ਤਹਿਤ ਇਕ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਦਾ ਵਿਸ਼ਾ ਸੀ ਜੀਵਨ ਕੋਸ਼ਲ। ਇਸ ਵਰਕਸ਼ਾਪ ਵਿੱਚ ਅਮ੍ਰਿਤਪਾਲ ਸਿੰਘ ਚਾਵਲਾ (ਡਾਇਰੈਕਟਰ ਪ੍ਰਿੰਸੀਪਲ, ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ) ਰਿਸੋਰਸਪਰਸਨ ਸਨ। ਵਰਕਸ਼ਾਪ ਵਿੱਚ ਸੀ.ਬੀ.ਐਸ.ਈ. ਵਲੋਂ ਮਾਨਤਾ ਪ੍ਰਾਪਤ ਜਲੰਧਰ ਅਤੇ ਆਸਪਾਸ ਦੇ ਖੇਤਰਾਂ ਦੇ ਸਕੂਲਾਂ ਦੇ 43 ਅਧਿਆਪਕਾਂ ਨੇ ਭਾਗ ਲਿਆ। ਵਰਕਸ਼ਾਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਜੀਵਨ ਕਲਾ ਵਿਕਾਸ ਦੇ ਕੌਸ਼ਲਾਂ ਦਾ ਮਹਤੱਵ ਦੱਸਿਆ ਗਿਆ। ਇਸ ਵਰਕਸ਼ਾਪ ਵਿੱਚ ਸਿਰਜਨਾਤਮਕ ਸੋਚ, ਫੈਸਲਾਕੁਨੰ ਸੋਚ, ਸੱਮਸਿਆ ਸੁਲਝਾਉਣ ਦੀ ਮਹਾਰਤ, ਪ੍ਰਭਾਵੀ ਗੱਲਬਾਤ, ਆਪਸੀ ਰਿਸ਼ਤੇ, ਤਣਾਅ ਅਤੇ ਭਾਵਨਾਵਾਂ ਨਾਲ ਜੂਝਣਾ ਆਦਿ ਬਾਰੇ ਅਮ੍ਰਿਤਪਾਲ ਸਿੰਘ ਚਾਵਲਾ ਨੇ ਵਿਸਤਾਰਪੂਰਵਕ ਦੱਸਿਆ। ਉਹਨਾਂ ਦੱਸਿਆ ਕਿ ਜੀਵਨ ਕੌਸ਼ਲ ਅਧਿਆਪਨ ਕਿਸੇ ਵੀ ਵਿਅਕਤੀ ਨੂੰ ਜੀਵਨ ਵਿੱਚ ਉਸਾਰੂ ਸੋਚ ਵਾਲਾ ਬਨਾਉਣ ਵਿੱਚ ਬਹੁਤ ਮਦਦ ਕਰਦਾ ਹੈ। ਉਹਨਾਂ ਜੀਵਨ ਕੌਸ਼ਲ ਦੇ ਪ੍ਰਮੁੱਖ ਬਿੰਦੂਆਂ ਬਾਰੇ ਵੀ ਦੱਸਿਆ। ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਜੀਵਨ ਕੌਸ਼ਲ ਦੇ ਪ੍ਰਭਾਵ ਨਾਲ ਖਤਮ ਕੀਤਾ ਜਾ ਸਕਦਾ ਹੈ। ਇਹ ਵਰਕਸ਼ਾਪ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਹੋਈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਸ਼ਾਲੂ ਸਹਿਗਲ ਮੈਡਮ ਨੇ ਅਮ੍ਰਿਤਪਾਲ ਸਿੰਘ ਚਾਵਲਾ ਨੂੰ ਸਨਮਾਨਿਤ ਕੀਤਾ।

इनोसैंट हाट्र्स स्कूल, जालन्धर में जीवन कौशल संबंधी वर्कशाप आयोजित

इनोसैंट हाट्र्स स्कूल, लोहारां में सी.बी.एस.सी. के निर्देशोंं के तहत एक दिवसीय वर्कशाप आयोजित की गई, जिसका विषय था जीवन कौशल। इस वर्कशाप में अमृतपाल सिंह चावला (डायरैक्टर प्रिंसीपल, रयात बाहरा इंटरनैशनल स्कूल, होशियारपुर) रिसोर्सपर्सन थे। वर्कशाप में सी.बी.एस.ई. द्वारा मान्यता प्राप्त जालन्धर व आसपास के क्षेत्रों के स्कूलोंं के 43 अध्यापकों ने भाग लिया। वर्कशाप को दो हिस्सोंं में बांटा गया था जिसमें जीवन कला विकास के कौशलों का महत्व बताय गया। इस वर्कशाप में ज्ञानात्मक, विवेकनात्मक, साकारात्मक, अंर्तवैयक्तिक, सामाजिक और अन्य कौशलों आदि के बारे में अमृतपाल सिंह चावला ने विस्तारपूर्वक बताया। उन्होंने बताया कि जीवन कौशल अध्यापन किसी भी व्यक्ति को जीवन में प्रगतिशील सोच वाला बनाने में बेहद मदद करता है। उन्होंने जीवन कौशल के प्रमुख बिन्दुओं संबंधी भी बताया। उन्होंने बताया कि कई सामाजिक बुराइयों को जीवन कौशल के प्रभाव से समाप्त किया जा सकता है। यह वर्कशाप बेहद प्रभावशाली ढंग से आयोजित हुई। डायरैक्टर प्रिंसीपल धीरज बनाती व शालु सहगल मैडम ने अमृतपाल सिंह चावला को सम्मानित किया।

CAPACITY BUILDING WORKSHOP ON LIFE SKILLS

Innocent Hearts School, Jalandhar organized CBSE capacity building workshop on Life skills. Mr. Amritpal singh chawla( Director Principal at Rayat Bahra International   School Hoshiarpur) was the resource person.                               The workshop was Attended by 43 Teachers from Jalandhar and nearby regions. The workshop was divided into two sessions. The importance of all the 10 Life skills- critical thinking ,creative thinking, decision making, problem solving, effective communication, interpersonal relationship, coping with stress and coping with emotions was taken by Mr. Amritpal Singh Chawla. He explained that the Life skill education is an effective tool in empowering the individuals.   He explained the basic components of Life skills.                     He presented about the implications of Life skills education as an important tool for different social problems.                    It was an informative session for all the Teachers who attended the works

इनोसैंट हाट्र्स ग्रुप आफ इंस्टीट्यूशन्ज़ ने मनाया अंतर्राष्ट्रीय पर्यटन दिवस

इनोसैंट हाट्र्स ग्रुप आफ इंस्टीट्यूशन्ज़, लोहारां कैम्पस में अंतर्राष्ट्रीय पर्यटन दिवस मनाया गया। इस अवसर पर आयोजित कार्यक्रम में रैडीसन होटल, जालन्धर के कार्यकारी शैफ राहुल रावत मुख्य मेहमान के तौर पर पहुंचे। होटल मैनेजमैंट के प्रिंसीपल प्रो. दीपक पाल ने पर्यटन इंडस्ट्री के उद्देश्य व इस दिवस को मनाये जाने का उद्देश्य बताया। यह आयोजन पर्यटन व संस्कृति के संरक्षण थीम पर आधारित था। अंतर्राष्ट्रीय स्तर के अनुसार विभाग द्वारा कई कार्यक्रम प्रस्तुत किये गए, जिनमें कंट्री मैनिया, कवर सैटअप, नैपकिन फोल्डिंग, मैकटेल तैयार करनी, बैड मेकिंग, रंगोली, वन-मिनट मैनेजर, मॉडल मेकिंग, प्रमुख थे। यह कार्यक्रम बी.एस.सी. (होटल मैनेजमैंट) के विद्यार्थियों द्वारा तैयार किया गया। इस दिवस के अवसर पर पर्यटन के उद्देश्य के साथ-साथ इसके सामाजिक, संस्कृति, राजनीतिक व आर्थिक मूल्यों के बारे अध्यापन स्टाफ व गैर-अध्यापन स्टाफ को बताया गया। ग्रुप डायरैक्टर डा. शैलेश त्रिपाठी ने इस अवसर पर कहा कि देश में पर्यटन को प्रफुल्लित करने के लिए और कदम उठाए जाने की ज़रूरत है। हमारे विद्यार्थियों की तरह देश के हर नागरिक

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਨੇ ਮਨਾਇਆ ਕੌਮਾਂਤਰੀ ਸੈਰ-ਸਪਾਟਾ ਦਿਵਸ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਕੌਮਾਂਤਰੀ ਸੈਰ-ਸਪਾਟਾ ਦਿਵਸ ਮਨਾਇਆ ਗਿਆ। ਇਸ ਮੌਕੇ ਆਯੋਜਿਤ ਪ੍ਰੋਗ੍ਰਾਮ ਵਿੱਚ ਰੈਡੀਸਨ ਹੋਟਲ, ਜਲੰਧਰ ਦੇ ਕਾਰਜਕਾਰੀ ਸ਼ੈਫ ਰਾਹੁਲ ਰਾਵਤ ਮੁੱਖ ਮਹਿਮਾਨ ਵਜੋਂ ਪੁੱਜੇ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਸੈਰ ਸਪਾਟਾ ਇੰਡਸਟਰੀ ਦੇ ਮਹਤੱਵ ਅਤੇ ਇਹ ਦਿਵਸ ਮਨਾਏ ਜਾਣ ਦਾ ਮੰਤਵ ਦੱਸਿਆ। ਇਹ ਆਯੋਜਨ ਸੈਰ-ਸਪਾਟਾ ਅਤੇ ਸਭਿਆਚਾਰ ਦੀ ਸੰਭਾਲ ਥੀਮ ਉੱਪਰ ਅਧਾਰਿਤ ਸੀ। ਕੌਮਾਂਤਰੀ ਪਧੱਰ ਦੇ ਅਨੁਸਾਰ ਵਿਭਾਗ ਵਲੋਂ ਕਈ ਪ੍ਰੋਗ੍ਰਾਮ ਪੇਸ਼ ਕੀਤੇ ਗਏ ਜਿਹਨਾਂ ਵਿੱਚ ਕੰਟਰੀ ਮੈਨੀਆ, ਕਵਰ ਸੈਟਅਪ, ਨੈਪਕਿਨ ਫੋਲਡਿੰਗ, ਮੌਕਟੇਲ ਤਿਆਰ ਕਰਨੀ, ਬੈਡ ਮੇਕਿੰਗ, ਰੰਗੋਲੀ, ਵਨ-ਮਿਨਟ ਮੈਨੇਜਰ, ਮਾਡੱਲ ਮੇਕਿੰਗ ਪ੍ਰਮੁੱਖ ਸਨ। ਇਹ ਪ੍ਰੋਗ੍ਰਾਮ ਬੀ ਐਸ ਸੀ (ਹੋਟਲ ਮੈਨਜਮੈਂਟ) ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ। ਇਸ ਦਿਵਸ ਮੌਕੇ ਸੈਰ-ਸਪਾਟੇ ਦੇ ਮਹਤੱਵ ਦੇ ਨਾਲ-ਨਾਲ ਇਸ ਦੇ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਮੁੱਲ ਬਾਰੇ ਅਧਿਆਪਨ ਸਟਾਫ ਅਤੇ ਗੈਰ-ਅਧਿਆਪਕ ਸਟਾਫ ਨੂੰ ਦੱਸਿਆ ਗਿਆ। ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਇਸ ਮੌਕੇ ਕਿਹਾ ਕਿ ਦੇਸ਼ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਹੋਰ ਕਦਮ ਚੁੱਕੇ ਜਾਣ ਦੀ ਲੋੜ ਹੈ। ਸਾਡੇ ਵਿਦਿਆਰਥੀਆਂ ਦੀ ਤਰ•ਾਂ ਦੇਸ਼ ਦੇ ਹਰ ਨਾਗਰਿਕ ਨੂੰ ਸੈਰ-ਸਪਾਟੇ ਨੂੰ ਉਤਸਾਹਿਤ ਕਰਨ ਅਤੇ ਜਿੰਮੇਵਾਰ ਨਾਗਰਿਕ ਬਣਨ ਲਈ ਸਹੁੰ ਚੁਕਣੀ

INNOCENT HEARTS GROUP OF INSTITUTIONS CELEBRATED WORLD TOURISM DAY: TOURISM AND CULTURE PROTECTION

Innocent Hearts Group of Institution organized world tourism day in its Loharan campus, the guest of the event was Executive Chef Rahul Rawat from Radisson jalandhar, Prof. Deepak Paul Principal Hotel of Management address by highlighted the theme and purpose of celebrating the day and its importance in the Travel and Tourism Industry. The celebration was based on theme Tourism and Culture protection , Promoting Universal Accessibility, Department organized various events like C ountry Mania, Cover setup, Napkin Folding, Mock-tail preparation, Bed Making, Rangoli, One Minute Manager, Model Making by B.Sc. ATHM students. On this day, awareness was raised on importance of Tourism and its social, cultural, political and economic values, among teaching & non-teaching faculty members. Dr Shailesh Tripathi, Group Director said it is important to understand the responsibility by paying attention towards the upliftment of tourism standards in our country. Like our students, every

Ekampreet of Innocent Hearts kept the school flag high by achieving gold medal in Roller Skating Competition

Ekampreet ,   of class VI of Innocent Hearts School - Green Model Town kept the school flag high by achieving gold medal in Roller Skating   Competition at District level. She played under -14 category, in 500 m Rink Race and 200 m Road Race and won gold medals in both the races. Karmanjeet of class III participated in U-11 category in 1500 m Roller Skating Championship and won silver medals. Ekampreet and Karmanjeet have been selected for State Level Skating Competition. A few days back Ekampreet won Gold Medal in 500 m Rink Race   and Silver medal in 1000 Rink Race and Karman achieved Bronze medal in 1500 m Roller Skating. In 10 meter Air Pistol Shooting competition, Paras student of class VIII bagged third position and achieved Bronze Medal and got selected for State Level Competition. Director Principal Schools Mr. Dheeraj Banati congratulated HOD sports- Mr. Sanjeev and wished good luck to the winners for their bright future. Dr. Anup Bowry - Academic Secretary of Bowry Me

इनोसैंट हाट्र्स की एकमप्रीत ने रोलर स्केटिंग में स्वर्ण पदक जीता

इनोसैंट हाट्र्स ग्रीन मॉडल टाऊन की छठी कक्षा की छात्रा एकमप्रीत ने जि़लास्तरीय रोलर स्केटिंग मुकाबले में अंडर-14 वर्ग में 500 मीटर रिंक रेस और 2000 मीटर रोड रेस-दोनों में स्वर्ण पदक जीतकर स्कूल का नाम रोशन किया। अंडर-11 वर्ग मेंं तीसरी कक्षा के करमनजीत ने 1500 मीटर रोलर स्केटिंग मुकाबले में रजत पदक जीता। एकमप्रीत व करमनजीत दोनों का प्रदेश स्तरीय स्केटिंग मुकाबले के लिए चयन किया गया। कुछ दिन पहले भी पी.ए.पी. में आयोजित जि़ला स्तरीय स्केटिंग मुकाबले में एकमप्रीत ने 500 मीटर रिंक रेस में स्वर्ण व 1000 मीटर रिंक रेस में रजत पदक व करमनजीत ने 1500 मीटर रोलर स्केटिंग में कांस्य पदक प्राप्त किया था। इसके साथ ही आठवीं कक्षा के पारस संधू ने 10 मीटर एयर पिस्टल शूटिंग मुकाबले में तीसरा स्थान हासिल कर कांस्य पदक जीता और प्रदेश स्तरीय शूटिंग मुकाबले के लिए पारस का चयन भी किया गया। डायरैक्टर प्रिंसीपल धीरज बनाती ने खेल विभाग इंचार्ज संजीव भारद्वाज को बधाई दी और विजेता विद्यार्थियोंं के उज्जवल भविष्य के लिए कामना की। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने कहा

ਇਨੋਸੈਂਟ ਹਾਰਟਸ ਦੀ ਏਕਮਪ੍ਰੀਤ ਨੇ ਰੋਲਰ ਸਕੇਟਿੰਗ ਵਿੱਚ ਸੋਨ ਤਗਮਾ ਜਿੱਤਿਆ

  ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਏਕਮਪ੍ਰੀਤ ਨੇ ਜ਼ਿਲਾ ਪੱਧਰੀ ਰੋਲਰ ਸਕੇਟਿੰਗ ਮੁਕਾਬਲੇ ਵਿੱਚ ਅੰਡਰ-14 ਵਰਗ ਵਿੱਚ 500 ਮੀਟਰ ਰਿੰਕ ਰੇਸ ਅਤੇ 2000 ਮੀਟਰ ਰੋਡ ਰੇਸ-ਦੋਹਾਂ ਵਿੱਚ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਅੰਡਰ-11 ਵਰਗ ਵਿੱਚ ਤੀਜੀ ਜਮਾਤ ਦੇ ਕਰਮਨਜੀਤ ਨੇ 1500 ਮੀਟਰ ਰੋਲਰ ਸਕੇਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਏਕਮਪ੍ਰੀਤ ਅਤੇ ਕਰਮਨਜੀਤ ਦੋਹਾਂ ਦੀ ਰਾਜ ਪੱਧਰੀ ਸਕੇਟਿੰਗ ਮੁਕਾਬਲੇ ਲਈ ਚੋਣ ਕੀਤੀ ਗਈ। ਕੁਝ ਦਿਨ ਪਹਿਲਾਂ ਵੀ ਪੀ.ਏ.ਪੀ. ਵਿਖੇ ਆਯੋਜਿਤ ਜ਼ਿਲਾ ਪੱਧਰੀ ਸਕੇਟਿੰਗ ਮੁਕਾਬਲੇ ਵਿੱਚ ਏਕਮਪ੍ਰੀਤ ਨੇ 500 ਮੀਟਰ ਰਿੰਕ ਰੇਸ ਵਿੱਚ ਸੋਨ ਅਤੇ 1000 ਮੀਟਰ ਰਿੰਕ ਰੇਸ ਵਿੱਚ ਚਾਂਦੀ ਦਾ ਅਤੇ ਕਰਮਨਜੀਤ ਨੇ 1500 ਮੀਟਰ ਰੋਲਰ ਸਕੇਟਿੰਗ ਵਿੱਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਸੀ। ਇਸ ਦੇ ਨਾਲ ਹੀ ਅੱਠਵੀਂ ਜਮਾਤ ਦੇ ਪਾਰਸ ਸੰਧੂ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰ ਕਾਂਸੀ ਦਾ ਤਗਮਾ ਜਿੱਤਿਆ ਅਤੇ ਰਾਜ-ਪੱਧਰੀ ਸ਼ੂਟਿੰਗ ਮੁਕਾਬਲੇ ਲਈ ਪਾਰਸ ਦੀ ਚੋਣ ਵੀ ਕੀਤੀ ਗਈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਖੇਡ ਵਿਭਾਗ ਇੰਚਾਰਜ ਸੰਜੀਵ ਭਾਰਦਵਾਜ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਕਿਹਾ ਕਿ ਇਹਨ