Skip to main content

Posts

इनोसैंट हाटर््स का ‘स्वच्छ भारत, स्वस्थ भारत, सशक्त भारत’ मिशन द्वारा एक और कदम

बौरी मैमोरियल एजुकेशनल एंड मैडीकल ट्रस्ट के अधीन चलाए जाए रहे मिशन  ‘स्वच्छ भारत, स्वस्थ भारत, सशक्त भारत’ में दसवीं कक्षा के विद्यार्थियों ने बहुत उत्साह से भाग लिया, जिसके तहत उन्होंने स्कूल के बाहर पार्क की सफाई की किाम्मेवारी ली। आज से ही इस पार्क की सफाई का काम शुरू कर दिया गया जिसमें उनको श्रम के महत्त्व से अवगत करवाया गया। उन्होंने खुरपी से वृक्ष व पौधों के आसपास सफाई की, गले या सड़े पत्तों को वहां से निकाला गया। वृक्षों व पौधों को पानी दिया गया। फालतू और बरसात के मौसम में अधिक उगी हुई घास की कटाई की गई। पूरे पार्क को झाडू़ से साफ किया गया। स्कूल द्वारा चलाए गए इस अभियान के लिए विद्यार्थियों ने खूब मेहनत की। उन्होंने गर्मी में भी इस काम को अपना फर्का समझकर पूरा किया। यह गतिविधि स्कूल की वाइस प्रिंसीपल शर्मिला नाकरा की देखरेख में करवाई गई। उन्होंने कहा कि स्कूल और इसके आसपास के क्षेत्र को साफ-सुथरा व सुंदर बनाने के लिए ऐसी गतिविधियां भविष्य में भी होती रहेगी। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी और डायरैक्टर प्रिंसीपल धीरज बनाती ने विद्यार्

ਇਨੌਸੈਂਟ ਹਾਰਟਸ ਦਾ 'ਸਵੱਛ ਭਾਰਤ, ਸਿਹਤਮੰਦ ਬਾਰਤ, ਸਸ਼ਕਤ ਭਾਰਤ' ਮਿਸ਼ਨ ਵੱਲ ਇਕ ਹੋਰ ਕਦਮ

ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸਟ ਦੇ ਅਧੀਨ ਚਲਾਏ ਜਾ ਰਹੇ ਮਿਸ਼ਨ 'ਸਵੱਛ ਭਾਰਤ, ਸਿਹਤਮੰਦ ਭਾਰਤ, ਸਸ਼ਕਤ ਭਾਰਤ' ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ, ਜਿਸ ਦੇ ਤਹਿਤ ਉਹਨਾਂ ਨੇ ਸਕੂਲ ਦੇ ਬਾਹਰ ਦੇ ਪਾਰਕ ਦੀ ਸਫਾਈ ਦੀ ਜ਼ਿੰਮੇਵਾਰੀ ਲਈ। ਅੱਜ ਤੋਂ ਹੀ ਇਸ ਪਾਰਕ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੂੰ ਮਜ਼ਦੂਰੀ ਦੇ ਮਹਤੱਵ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਖੁਰਪੀ ਨਾਲ ਪੇੜਾਂ ਅਤੇ ਬੂਟਿਆਂ ਦੇ ਆਸਪਾਸ ਦੀ ਸਫਾਈ ਕੀਤੀ, ਗਲੇ ਜਾਂ ਸੜੇ ਹੋਏ ਪੱਤਿਆਂ ਨੂੰ ਉੱਥੋਂ ਕਢਿਆ ਗਿਆ। ਪੇੜਾਂ ਅਤੇ ਬੂਟਿਆਂ ਨੂੰ ਪਾਣੀ ਦਿੱਤਾ ਗਿਆ। ਫਾਲਤੂ ਅਤੇ ਬਰਸਾਤ ਦੇ ਮੌਸਮ ਵਿੱਚ ਵਾਧੂ ਉੱਗੀ ਘਾਸ ਦੀ ਕਟਾਈ ਕੀਤੀ ਗਈ। ਪੂਰੇ ਪਾਰਕ ਨੂੰ ਛਾੜੂ ਨਾਲ ਸਾਫ ਕੀਤਾ ਗਿਆ। ਸਕੂਲ ਵਲੋਂ ਚਲਾਏ ਗਏ ਇਸ ਅਭਿਆਨ ਲਈ ਵਿਦਿਆਰਥੀਆਂ ਨੇ ਖੂਬ ਮਿਹਨਤ ਕੀਤੀ। ਉਹਨਾਂ ਨੇ ਗਰਮੀ ਵਿੱਚ ਵੀ ਇਸ ਕੰਮ ਨੂੰ ਆਪਣਾ ਫਰਜ਼ ਸਮਝ ਕੇ ਪੂਰਾ ਕੀਤਾ। ਇਹ ਗਤਿਵਿੱਧੀ ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਦੀ ਦੇਖਰੇਖ ਵਿੱਚ ਕਰਵਾਈ ਗਈ। ਉਹਨਾਂ ਕਿਹਾ ਕਿ ਸਕੂਲ ਅਤੇ ਇਸ ਦੇ  ਆਸਪਾਸ ਦੇ ਖੇਤਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਨਾਉਣ ਲਈ ਅਜਿਹੀਆਂ ਗਤਿਵਿੱਧੀਆਂ ਭਵਿੱਖ ਵਿੱਚ ਵੀ ਹੁੰਦੀਆਂ ਰਹਿਣਗੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਅਤੇ ਡਾਇਰੈਕਟਰ ਪ੍

GUEST LECTURE AT INNOCENT HEARTS GROUP OF INSTITUTIONS

Innocent Hearts group of Institution s, Loharan, Jalandhar welcomed Mr Sanjay Bahl Executive Assistant Manager from Radisson jalandhar. The event was inaugurated by Prof. Deepak Paul principal Hotel Management. The objective of the event was to update knowledge & skills of the students. Sanjay Bahl started the session by sharing his own experiences of early phases in the session he motivated the students to become a good hotelier he guided the students to work with full dedication. He further added that never admit defeat. He put emphasis on the hard working culture and dedication towards the chef profession. He further said hard work is always worship and strength as well. Modern time is a great time for devoted chefs in the hotel industry. They are the real masters with their special skills and desired efforts. He also guided students to adopt healthier life-style. Dr. Shailesh Tripathi Group Director Innocent Hearts group of Institutions welcome and expressed his warm regar

इनोसैंट हाट्र्स, लोहारां में गैस्ट लैक्चर का आयोजन

इनोसैंट हाट्र्स ग्रुप ऑफ इंस्टीच्यूशन्का, लोहारां में होटल मैनेजमैंट के विद्यार्थियों के लिए गैस्ट लैक्चर आयोजित किया गया जिसमें जालन्धर के रैडीसन होटल के कार्यकारी सहायक मैनेजर संजय बहल मुख्य वक्ता के रूप में पहुंचे। कार्यक्रम का उद्घाटन होटल मैनेजमैंट विभाग के प्रिंसीपल दीपक पाल ने किया। इस कार्यक्रम का उद्देश्य विद्यार्थियों की जानकारी में वृद्धि एवं प्रतिभा में विकास करना था। सत्र की शुरुआत में संजय बहल ने विद्यार्थियों से अपने अनुभव सांझे किए एवं विद्यार्थियों को अच्छा एवं बेहतरीन होटल प्रबन्धक बनने के लिए प्रेरित किया। उन्होंने कहा कि बढिय़ा कैरियर के लिए लग्न एवं मेहनत की बहुत कारूरत है। उन्होंने कहा कि इंसान को कभी भी हार नहीं माननी चाहिए। उन्होंने कहा कि वर्तमान समय में माडर्न शैफ की होटल इंडस्ट्री में बहुत कारूरत है। उन्होंने बच्चों को स्वस्थ जिंदगी जीने के लिए भी प्रेरित किया। इनोसैंट हाट्र्स ग्रुप ऑफ इंस्टीच्यूशन्का के ग्रुप डायरैक्टर डा. शैलेश त्रिपाठी ने संजय बहल का स्वागत किया और उनको बहुमूल्य समय देने एवं बहुमूल्य विचार विद्यार्थियों के साथ सांझे करने के लिए धन्यवाद

ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ ਗੈਸਟ ਲੈਕਚਰ ਦਾ ਆਯੋਜਨ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਵਿਖੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਗੈਸਟ ਲੈਕਚਰ ਆਯੋਜਿਤ ਕੀਤਾ ਗਿਆ। ਇਸ ਵਿੱਚ ਜਲੰਧਰ ਦੇ ਰੈਡੀਸਨ ਹੋਟਲ ਦੇ ਕਾਰਜਕਾਰੀ ਸਹਾਇਕ ਮੈਨੇਜਰ ਸੰਜੇ ਬਹਿਲ ਮੁੱਖ ਬੁਲਾਰੇ ਦੇ ਰੂਪ ਵਿੱਚ ਪੁੱਜੇ। ਪ੍ਰੋਗ੍ਰਾਮ ਦਾ ਉਦਘਾਟਨ ਹੋਟਲ ਮੈਨੇਜਮੈਂਟ ਵਿਭਾਗ ਦੇ ਪ੍ਰਿੰਸੀਪਲ ਦੀਪਕ ਪਾੱਲ ਨੇ ਕੀਤਾ। ਇਸ ਪ੍ਰੋਗ੍ਰਾਮ ਦਾ ਮੰਤਵ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਅਤੇ ਹੁਨਰ ਵਿਕਾਸ ਕਰਨਾ ਸੀ। ਸੈਸ਼ਨ ਦੇ ਸ਼ੁਰੂ ਵਿੱਚ ਸੰਜੇ ਬਹਿਲ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਚੰਗਾ ਅਤੇ ਬੇਹਤਰੀਨ ਹੋਟਲ ਪ੍ਰਬੰਧਕ ਬਨਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਧੀਆ ਕੈਰਿਅਰ ਲਈ ਲਗਨ ਅਤੇ ਮਿਹਨਤ ਦੀ ਬਹੁਤ ਲੋੜ ਹੈ। ਉਹਨਾਂ ਕਿਹਾ ਕਿ ਇਨਸਾਨ ਨੂੰ ਕਦੇ ਵੀ ਹਾਰ ਨਹੀਂ ਮਨੰਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮਾਡਰਨ ਸ਼ੈਫ ਦੀ ਹੋਟਲ ਇੰਡਸਟਰੀ ਵਿੱਚ ਬਹੁਤ ਜ਼ਰੂਰਤ ਹੈ। ਉਹਨਾਂ ਬੱਚਿਆਂ ਨੂੰ ਸਿਹਤਮੰਦ ਜ਼ਿੰਦਗੀ ਜੀਣ ਲਈ ਵੀ ਪ੍ਰੇਰਿਤ ਕੀਤਾ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਸੰਜੇ ਬਹਿਲ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਕੀਮਤੀ ਸਮਾਂ ਦੇਣ ਅਤੇ ਕੀਮਤੀ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਨ ਲਈ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਰਹਿਣ ਲਈ ਇਸੇ ਪ੍ਰਕਾਰ ਹੋਰ ਮਹਿਮਾਨ

WORKSHOP ON STRESS MANAGEMENT

A positive stress management workshop was conducted for the management department students at Innocent Hearts Group of Institutions by Mr. Shubham kant from corporate world. During workshop, Mr. Shubham the corporate trainer spoke about increasing stress levels in our lives and suggested science based skills to increase happiness levels in order to fight with it positively. He also discussed on Goal Seating techniques through SMART business techniques. He also argued that the best strategy to beat stress is not to put all the focus on the what, why  and how of stress, but rather to increase happiness, positive emotions and build stronger relationships in our lives which can protect us from the ill effects of stress. Stress is a feeling that people have when they are overloaded and struggling to cope with demands. These demands can be related to finances, work, relationships, and other situations, but anything that poses a real threat to a person’s well-being can cause stress

इनोसैंट हाट्र्स, लोहारां में तनाव प्रबन्धन पर वर्कशाप का आयोजन

इनोसैंट हाट्र्स ग्रुप ऑफ इंस्टीच्यूशन्का में सकारात्मक तनाव प्रबन्धन बारे वर्कशाप आयोजित की गई जिसमें केवल मैनेजमैंट विभाग के विद्यार्थियों ने भाग लिया। इस वर्कशाप में शुभम कांत मुख्य वक्ता के रूप में पहुंचे। कार्पोरेट ट्रेनर शुभम ने हमारी जिंदगी में बढ़ रहे तनाव पर बोलते हुए कहा कि सकारात्मक ढंग से इससे निपटने के लिए हमें साईंस पर आधारित ऐसे कौशल तलाश करने चाहिए जिससे जिंदगी में खुशी का स्तर बढ़ सके। उन्होंने कहा कि तनाव से मुक्ति पाने के लिए हमें क्या, क्यों, कैसे आदि जैसे प्रश्नों पर जोर नहीं डालना चाहिए बल्कि अपनी जिंदगी में खुशी, सकारात्मक भावनाओं एवं मजबूत रिश्ते बनाने पर जोर देना चाहिए। इस सबसे हम तनाव जैसी बीमारी से बचाव कर रखेंगे। तनाव तब भारी पड़ता है जब लोग अपनी जिंदगी की मांगों से जूझते हैं और पैसे, कार्य, रिश्तों से संबंधित यह मांगें उन पर बोझ बन जाती हैं। तनाव हमारे स्वास्थ्य पर भी प्रभाव डालता है और इससे दिल का दौरा पडऩे का खतरा बढ़ जाता है। शुभम कांत ने तनाव को दूर करने के लिए कहा कि दोस्तों के मजबूत घेरे एवं पारिवारिक सदस्यों के प्यार से तनाव के बहुत कम अवसर है

ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ ਤਣਾਅ ਪ੍ਰਬੰਧਨ ਉੱਪਰ ਵਰਕਸ਼ਾਪ ਦਾ ਆਯੋਜਨ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਸਕਾਰਾਤਮਕ ਤਣਾਅ ਪ੍ਰਬੰਧਨ ਬਾਰੇ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਕੇਵਲ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਸ਼ੁਭਮ ਕਾਂਤ ਮੁੱਖ ਬੁਲਾਰੇ ਦੇ ਤੌਰ ਤੇ ਪੁੱਜੇ। ਕਾਰਪੋਰੇਟ ਟ੍ਰੇਨਰ ਸ਼ੁਭਮ ਨੇ ਸਾਡੀ ਜ਼ਿੰਦਗੀ ਵਿੱਚ ਵੱਧ ਰਹੇ ਤਣਾਅ ਉੱਪਰ ਬੋਲਦੇ ਹੋਏ ਕਿਹਾ ਕਿ ਸਕਾਰਾਤਮਕ ਢੰਗ ਨਾਲ ਇਸ ਨਾਲ ਨਜਿਠਣ ਲਈ ਸਾਨੂੰ ਸਾਂਈਸ ਤੇ ਅਧਾਰਿਤ ਅਜਿਹੇ ਹੁਨਰ ਤਲਾਸ਼ ਕਰਨੇ ਚਾਹੀਦੇ ਹਨ ਜਿਸ ਨਾਲ ਜ਼ਿੰਦਗੀ ਵਿੱਚ ਖੁਸ਼ੀ ਦਾ ਪੱਧਰ ਵੱਧ ਸਕੇ। ਉਹਨਾਂ ਕਿਹਾ ਕਿ ਤਣਾਅ ਤੋਂ ਮੁਕਤੀ ਪਾਉਣ ਲਈ ਸਾਨੂੰ ਕੀ, ਕਿਉਂ, ਕਿਵੇਂ ਆਦਿ ਵਰਗੇ ਪ੍ਰਸ਼ਨਾਂ ਉੱਪਰ ਜ਼ੋਰ ਨਹੀਂ ਪਾਉਣਾ ਚਾਹੀਦਾ ਹੈ ਸਗੋਂ ਆਪਣੀ ਜ਼ਿੰਦਗੀ ਵਿੱਚ ਖੁੱਸ਼ੀ, ਸਕਾਰਾਤਮਕ ਭਾਵਨਾਵਾਂ ਅਤੇ ਮਜ਼ਬੂਤ ਰਿਸ਼ਤੇ ਬਨਾਉਣ ਉੱਪਰ ਜ਼ੋਰ ਦੇਣਾ ਚਾਹੀਦਾ ਹੈ। ਇਹ ਸਭ ਸਾਨੂੰ ਤਣਾਅ ਵਰਗੀ ਬਿਮਾਰੀ ਤੋਂ ਬਚਾਅ ਕੇ ਰੱਖਣਗੇ। ਤਣਾਅ ਉਦੋਂ ਭਾਰੂ ਹੁੰਦਾ ਹੈ ਜਦੋਂ ਲੋਕ ਆਪਣੀ ਜ਼ਿੰਦਗੀ ਦੀਆਂ ਮੰਗਾਂ ਨਾਲ ਜੂਝਦੇ ਹਨ ਅਤੇ ਪੈਸੇ, ਕੰਮ, ਰਿਸ਼ਤਿਆਂ ਨਾਲ ਸੰਬਧਤ ਇਹ ਮੰਗਾਂ ਉਹਨਾਂ ਉੱਪਰ ਬੋਝ ਬਣ ਜਾਂਦੀਆਂ ਹਨ। ਤਣਾਅ ਸਾਡੀ ਸਿਹਤ ਤੇ ਵੀ ਅਸਰ ਪਾਂਉਦਾ ਹੈ ਅਤੇ ਇਸ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ। ਸ਼ੁਭਮ ਕਾਂਤ ਨੇ ਤਣਾਅ ਨੂੰ ਦੂਰ ਕਰਨ ਲਈ ਕਿਹਾ ਕਿ ਦੋਸਤਾਂ ਦੇ ਮਜ਼ਬੂਤ ਘੇਰੇ ਅਤੇ ਪਰਿਵਾਰ ਦੇ ਮੈਂਬਰਾਂ ਦੇ ਪਿਆਰ ਨਾਲ ਤਣਾਅ ਦੇ ਬਹੁਤ ਘੱਟ ਮੌਕੇ

Innocent Hearts Group of Institutions organized Induction Program for New Students -2018

Innocent Hearts group of institutions organized induction program-2018 for UG & PG Classes in its Loharan campus. The motive behind this program was to let new students to know about culture, college resources, important rules and regulations, prior to formal commencement of first term of study programmes. The induction programme was an ice breaking session for the fresh students, faculties from different departments given a presentation to the students regarding the college set up policies and procedure, college UMS, Placements policies, culture shows, and various other rules, regulations and activities. In addition to this college invited RJ Garry & RJ Raman from MY FM who interacted with new students. Students share their ideas and views about the college both the Rj’s had done number of activities with students. Innocent Hearts group of Institutions also invited the star cast Punjabi movies “Jagga jeonda aey” star cast on this occasion famous singer Mr. D

इनोसैंट हाट्र्स, लोहारां में नए विद्यार्थियों के लिए इंडक्शन कार्यक्रम आयोजित

 इनोसैंंट हाट्र्स ग्रुप आफ इंस्टीच्यूशंस, लोहारां में वर्ष 2018-19 के अंडर ग्रैजुएट व पोस्ट-ग्रैजुएट कक्षाओं के विद्यार्थियों के लिए इंडक्शन कार्यक्रम-2018 आयोजित किया गया। ऐसे कार्यक्रम आयोजित करने का उद्देश्य नए विद्यार्थियों को इंस्टीच्यूट के बारे जानकारी देना, कालेज के स्रोतों के बारे बताना और कालेज के नियमों के बारे जानकारी देना था। इसके साथ ही विद्यार्थियों को पढ़ाई व कोर्सों के बारे भी विस्तारपूर्वक जानकारी दी गई। इंडक्शन कार्यक्रम नए विद्यार्थियों के लिए जीवन का नया अध्याय शुरू करने के बराबर था। विभिन्न विभागोंं के स्टाफ सदस्योंं ने विद्यार्थियों को कालेज के नियमों, प्लेसमैंट पॉलिसी, सांस्कृतिक शो व अन्य विभिन्न गतिविधियों बारे जानकारी दी। इस अवसर पर माई एफ.एम. से आर.जे. गैरी व आर.जे. रमन को भी विशेष तौर पर बुलाया गया था जिन्होंंने नए विद्यार्थियोंं के साथ बातचीत की और उन्हें अपने अच्छे कैरियर के लिए मेहनत और लगन से पढऩे के लिए कहा। विद्यार्थियोंं ने भी कालेज बारे अपने विचार रखे और बताया कि वह क्योंं इस कालेज से पढ़ाई करने के लिए इच्छुक थे। दोनों आर.जे. ने वि

ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ ਨਵੇਂ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗ੍ਰਾਮ ਆਯੋਜਿਤ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਵਿਖੇ ਸਾਲ 2018-19 ਦੇ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੁਏਟ ਜਮਾਤਾਂ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗ੍ਰਾਮ-2018 ਆਯੋਜਿਤ ਕੀਤਾ ਗਿਆ। ਅਜਿਹੇ ਪ੍ਰੋਗ੍ਰਾਮ ਆਯੋਜਿਤ ਕਰਨ ਦਾ ਮੰਤਵ ਨਵੇਂ ਵਿਦਿਆਰਥੀਆਂ ਨੂੰ ਇੰਸਟੀਟਯੂਟ ਦੇ ਬਾਰੇ ਜਾਣਕਾਰੀ ਦੇਣਾ, ਕਾਲਜ ਦੇ ਸਰੋਤਾਂ ਬਾਰੇ ਦਸੱਣਾ ਅਤੇ ਕਾਲਜ ਦੇ ਨਿਯਮਾਂ ਬਾਰੇ ਜਾਣਕਾਰੀ ਦੇਣਾ ਸੀ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਪੜਾਈ ਅਤੇ ਕੋਰਸਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ ਗਈ। ਇੰਡਕਸ਼ਨ ਪ੍ਰੋਗ੍ਰਾਮ ਨਵੇਂ ਵਿਦਿਆਰਥੀਆਂ ਲਈ ਜੀਵਨ ਦਾ ਨਵਾਂ ਪੜਾਅ ਸ਼ੁਰੂ ਕਰਨ ਦੇ ਬਰਾਬਰ ਸੀ। ਵੱਖ-ਵੱਖ ਵਿਭਾਗਾਂ ਦੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਨਿਯਮਾਂ, ਪਲੇਸਮੈਂਟ ਪਾਲਸੀ, ਸਭਿਆਚਾਰਕ ਸ਼ੋਅ ਅਤੇ ਹੋਰ ਕਈ ਗਤਿਵਿੱਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਮਾਈ ਐਫ.ਐਮ. ਤੋਂ ਆਰ.ਜੇ. ਗੈਰੀ ਅਤੇ ਆਰ.ਜੇ. ਰਮਨ ਨੂੰ ਵੀ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ ਜਿਨ•ਾਂ ਨੇ ਨਵੇਂ ਵਿਦਿਆਰਥੀਆਂ ਨਾਲ ਗਲਬਾਤ ਕੀਤੀ ਅਤੇ ਉਹਨਾਂ ਨੂੰ ਆਪਣੇ ਚੰਗੇ ਕੈਰਿਅਰ ਲਈ ਮਿਹਨਤ ਅਤੇ ਲਗਨ ਨਾਲ ਪੜਨ ਲਈ ਕਿਹਾ। ਵਿਦਿਆਰਥੀਆਂ ਨੇ ਵੀ ਕਾਲਜ ਬਾਰੇ ਆਪਣੇ ਵਿਚਾਰ ਰੱਖੇ ਅਤੇ ਦੱਸਿਆ ਕਿ ਉਹ ਕਿÀਂ ਇਸ ਕਾਲਜ ਤੋਂ ਪੜਾਈ ਕਰਨ ਲਈ ਇੱਛੁਕ ਸਨ। ਦੋਵੇਂ ਆਰ.ਜੇ. ਨੇ ਵਿਦਿਆਰਥੀਆਂ ਨਾਲ ਕਈ ਗਤਿਵਿੱਧੀਆਂ ਕੀਤੀਆਂ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ

INDUSTRIAL VISIT FOR HOTEL MANAGEMENT DEPARTMENT

Innocent Hearts Group of Institutions organized an industrial visit for its hotel management students. The students visited The Lalit Hotel, Chandigarh. It is one of the best renowned hotel. It’s a 5 star deluxe property with 179 rooms and spread over 4 acres. In this visit 60 students of B.Sc Hotel Management took part in it. In the visit Assistant professor Anubhav Sachdeva accompanied & guided the students about the importance and need of industrial visit with this he also explained about the different department and working style of the various departments. The students were very much curious about the visit and joined the visit with full dedication and interest . Mr Deepak Paul, principal of Hotel management, further emphasized on the brighter side that these kinds of visits build confidence among the students for learning and making their knowledge more practical oriented for future.

इनोसैंट हाट्र्स के होटल मैनेजमैंट के विद्यार्थियों के लिए इंडस्ट्रीयल दौरा

इनोसैंट हाट्स ग्रुप ऑफ इंस्टीच्यूट द्वारा होटल मैनेजमैंट के विद्यार्थियों के लिए इंडस्ट्रीयल दौरे का आयोजन किया गया। बी.एस.सी. (होटल मैनेजमैंट) के 60 विद्यार्थियों को चंडीगढ़ के ललित होटल लेकर जाया गया। यहां चंडीगढ़ के प्रसिद्ध 5 सितारा डीलक्स होटल है जिसमें 179 कमरे हैं और इसका परिसर 4 एकड़ में फैला हुआ है। इस दौरे के दौरान सहायक प्रोफैसर अनुभव सचदेवा विद्यार्थियों के साथ गए और उन्होंने विद्यार्थियों को इंडस्ट्रीयल दौरे के महत्त्व और आवश्यकता के बारे में बताया और साथ ही उन्होंने होटल के कामकाज के ढंग और विभिन्न विभागों की कार्यप्रणाली के बारे में विस्तार में समझाया। विद्यार्थी इस दौरे को लेकर उत्साहित नकार आए और उन्होंने बहुत ध्यान से पूरी जानकारी प्राप्त की। होटल मैनेजमैंट के प्रिंसीपल दीपक पाल ने इस अवसर पर कहा कि ऐसे दौरे विद्यार्थियों में आत्म-विश्वास पैदा करते हैं और भविष्य के लिए उनको तैयार करने के लिए अधिकतम जानकारी उपलब्ध करवाते हैं।

ਇਨੋਸੈਂਟ ਹਾਰਟਸ ਦੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਇੰਡਸਟਰੀਅਲ ਫੇਰੀ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਇੰਡਸਟਰੀਅਲ ਫੇਰੀ ਦਾ ਆਯੋਜਨ ਕੀਤਾ ਗਿਆ। ਬੀ.ਐਸ.ਸੀ. (ਹੋਟਲ ਮੈਨਜਮੈਂਟ) ਦੇ 60 ਵਿਦਿਆਰਥੀਆਂ ਨੂੰ ਚੰਡੀਗੜ ਦੇ ਲਲਿਤ ਹੋਟਲ ਲੈ ਜਾਇਆ ਗਿਆ। ਇਹ ਚੰਡੀਗੜ ਦਾ ਪ੍ਰਸਿੱਧ 5 ਸਟਾਰ ਡੀਲਕਸ ਹੋਟਲ ਹੈ ਜਿਸ ਵਿੱਚ 179 ਕਮਰੇ ਹਨ ਅਤੇ ਇਸ ਦਾ ਕੈਂਪਸ 4 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਫੇਰੀ ਦੌਰਾਨ ਸਹਾਇਕ ਪ੍ਰੋਫੈਸਰ ਅਨੁਭਵ ਸਚਦੇਵਾ ਵਿਦਿਆਰਥੀਆਂ ਦੇ ਨਾਲ ਗਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਇੰਡਸਟਰੀਅਲ ਫੇਰੀ ਦੇ ਮਹੱਤਵ ਅਤੇ ਜ਼ਰੂਰਤ ਬਾਰੇ ਦੱਸਿਆ ਅਤੇ ਨਾਲ ਹੀ ਉਹਨਾਂ ਨੇ ਹੋਟਲ ਦੇ ਕੰਮਕਾਜ ਦੇ ਢੰਗ ਅਤੇ ਵੱਖ-ਵੱਖ ਵਿਭਾਗਾਂ ਦੀ ਕਾਰਜ ਪ੍ਰਣਾਲੀ ਬਾਰੇ ਵਿਸਤਾਰ ਵਿੱਚ ਸਮਝਾਇਆ। ਵਿਦਿਆਰਥੀ ਇਸ ਫੇਰੀ ਨੂੰ ਲੈ ਕੇ ਉਤਸਾਹਿਤ ਨਜ਼ਰ ਆਏ ਅਤੇ ਉਹਨਾਂ ਨੇ ਬਹੁਤ ਧਿਆਨ ਨਾਲ ਸਾਰੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾੱਲ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਫੇਰੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ ਅਤੇ ਭਵਿੱਖ ਲਈ ਉਹਨਾਂ ਨੂੰ ਤਿਆਰ ਕਰਨ ਲਈ ਵਧੇਰੇ ਜਾਣਕਾਰੀ ਉਪਲਬੱਧ ਕਰਵਾਉਂਦੀਆਂ ਹਨ।

INNOCENT HEARTS MANAGEMENT AND TRANSPORT STAFF SENDS PRAYERS TO ALMIGHTY GOD THROUGH AN “AKHAND PAATH”

An “Akhand Paath” was solemnized at Innocent Hearts Green Model Town by the school management in collaboration with the transport staff and culminated with the “Bhog Ceremony”. This path is held every year to seek blessings for the successful running of the school and its transport. The melodious rendition of the path made the atmosphere full of devotion and peace. The management thanked the bus drivers and conductors who had been a part of the Innocent Hearts Group for the past many years. All members of the management and teaching staff of the school were present on this occasion. The Bowry Memorial Educational and Medical Trust’s Academic Secretary, Dr. Anup Bowry, the Medical Secretary, Dr. Chander and Director Principal Mr. Dheeraj Banati were honoured on this occasion. In addition Transport Staff Incharge Mr. Satish along with Mr. Jagjit Singh, Mr. Sakal Dev Gupta, Mr. Gurmeet Singh, Mr. Sukhdev Singh Gill, Mr. Maanav, Mr. Babbu, Mr. Kishori Lal, Mr. Mohan Singh Bitta, Mr.

इनोसैंट हाट्र्स के बस ड्राइवरों, कंडक्टरों एवं मैनेजमैंट द्वारा श्री अखंड पाठ साहिब के भोग डाले गए

इनोसैंट हाट्र्स ग्रीन माडल टाऊन में इनोसैंट हाट्र्स के बस ड्राइवरों, कंडक्टरों एवं मैनेजमैंट के आपसी सहयोग से रखे गए श्री अखंड पाठ साहिब के भोग डाले गए। यह आयोजन स्कूल एवं संस्थान की सुख-समृद्धि एवं विकास के लिए परमपिता परमात्मा का आशीर्वाद लेने के लिए किया गया। रागी जत्थे ने इस अवसर पर शब्द गायन से सारे माहौल को भक्तिपूर्ण बना दिया। विगत कई वर्षों से इनोसैंट हाट्र्स परिवार से जुड़े बस ड्राइवरों एवं कंडक्टरों द्वारा दी जा रही सेवाओं के लिए उनका एवं उनके परिवारों का धन्यवाद किया गया। इस अवसर पर इनोसैंट हाट्र्स मैनेजमैंट के सारे सदस्य एवं स्टाफ सदस्य उपस्थित थे। बौरी मैमोरियल एजुकेशनल एवं मैडीकल ट्रस्ट के अकादमिक सचिव डा. अनूप बौरी, मैडीकल सचिव डा. चन्द्र बौरी, डायरैक्टर प्रिंसीपल धीरज बनाती को सम्मानित किया गया। इसके पश्चात् ट्रांसपोर्ट इंचार्ज सतीश, जगजीत सिंह, सकल देव गुप्ता, गुरमीत सिंह, सुखदेव सिंह गिल, मानव, बब्बू, किशोरी लाल, मोहन सिंह, बिट्टा, रमन कुमार आदि को भी सम्मानित किया गया। डायरैक्टर प्रिंसीपल धीरज बनाती ने कहा कि संस्थान के विकास में बच्चों को लाने-ले जाने के लिए

ਇਨੋਸੈਂਟ ਹਾਰਟਸ ਦੇ ਬਸ ਡਰਾਇਵਰਾਂ, ਕੰਡਕਟਰਾਂ ਅਤੇ ਮੈਨਜਮੈਂਟ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਇਨੋਸੈਂਟ ਹਾਰਟਸ ਦੇ ਬਸ ਡਰਾਇਵਰਾਂ, ਕੰਡਕਟਰਾਂ ਅਤੇ ਮੈਨਜਮੈਂਟ ਦੇ ਆਪਸੀ ਸਹਿਯੋਗ ਨਾਲ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਆਯੋਜਨ ਸਕੂਲ ਅਤੇ ਸਮੁੱਚੇ ਅਦਾਰੇ ਦੀ ਸੁੱਖ-ਸਮਰਿੱਧੀ ਅਤੇ ਵਿਕਾਸ ਲਈ ਪਰਮਪਿਤਾ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕੀਤਾ ਗਿਆ। ਰਾਗੀ ਜੱਥੇ ਨੇ ਇਸ ਮੌਕੇ ਸ਼ਬਦ-ਗਾਇਨ ਨਾਲ ਸਾਰੇ ਮਾਹੌਲ ਨੂੰ ਭਗਤੀਪੂਰਣ ਬਣਾ ਦਿੱਤਾ। ਪਿਛਲੇ ਕਈ ਸਾਲਾਂ ਤੋਂ ਇਨੋਸੈਂਟ ਹਾਰਟਸ ਪਰਿਵਾਰ ਨਾਲ ਜੁੜੇ ਬਸ ਡਰਾਇਵਰਾਂ ਅਤੇ ਕੰਡਕਟਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇਨੋਸੈਂਟ ਹਾਰਟਸ ਮੈਨਜਮੈਂਟ ਦੇ ਸਾਰੇ ਮੈਂਬਰ ਅਤੇ ਸਟਾਫ ਮੈਂਬਰ ਮੌਜੂਦ ਸਨ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ, ਮੈਡੀਕਲ ਸਕੱਤਰ ਡਾ. ਚੰਦਰ ਬੌਰੀ, ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਦ ਟਰਾਂਸਪੋਰਟ ਇੰਚਾਰਜ ਸਤੀਸ਼, ਜਗਜੀਤ ਸਿੰਘ, ਸਕਲਦੇਵ ਗੁਪਤਾ, ਗੁਰਮੀਤ ਸਿੰਘ, ਸੁਖਦੇਵ ਸਿੰਘ ਗਿਲ, ਮਾਨਵ, ਬੱਬੂ, ਕਿਸ਼ੋਰੀ ਲਾਲ, ਮੋਹਨ ਸਿੰਘ, ਬਿੱਟਾ, ਰਮਨ ਕੁਮਾਰ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਕਿਹਾ ਕਿ ਅਦਾਰੇ ਦੇ ਵਿਕਾਸ ਵਿੱਚ ਬੱਚਿਆਂ ਨੂੰ ਲਿਆਣ-ਲੈਜਾਣ ਲਈ ਟਰਾਂਸਪੋਰਟ ਦਾ ਸਹੀ ਚਲਣਾ ਅਹਿਮ ਭੂਮਿਕਾ

INNOCENT HEARTS COLLEGE OF EDUCATION JALANDHAR ORGANISED SWACHH BHARAT MISSION CAMP

The NSS unit of Innocent Hearts College of Education,Jalandhar organized Swachh Bharat Mission Camp on July 27, 2018 at Kanjali Kapurthala. The student-teachers and teacher- educators cleaned the main areas of Kanjali and planted 40 neem trees in the surrounding area. The student-teachers of NSS Unit took pledge that they will keep their house, neighboring streets, college, work place neat and clean and will contribute in such kind of activities wholeheartedly.Principal Dr. Arjinder Singh told the student-teachers to spread awareness among the message about the importance of cleanliness.

इनोसैंट हाट्र्स कॉलेज आफ एजुकेशन में स्वच्छ भारत मिशन शिविर लगाया

इनोसैंट हाट्स कॉलेज आफ एजुकेशन में एन.एस.एस. यूनिट द्वारा आज 27 जुलाई को कांजली (कपूरथला) में स्वच्छ भारत मिशन के तहत शिविर का आयोजन किया गया। विद्यार्थी-अध्यापकों और लैक्चरार साहिबान ने कांजली के प्रमुख क्षेत्रों को साफ किया और इर्द-गिर्द के क्षेत्र में नीम के 40 पौधे लगाए। एन.एस.एस. यूनिट के विद्यार्थी-अध्यापकों ने इस अवसर पर शपथ ली कि वह अपने घर, घर के नकादीक की सडक़ें, कॉलेज या कार्य स्थल हमेशा स्वच्छ रखेंगे और इस प्रकार की गतिविधियों में दिल से हिस्सा लेंगे। प्रिंसीपल डॉ. अरजिन्द्र सिंह ने विद्यार्थियों को स्वच्छता के महत्व के बारे में जागरूकता फैलाने के लिए भी कहा।

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਸਵੱਛ ਭਾਰਤ ਮਿਸ਼ਨ ਕੈਂਪ ਲਗਾਇਆ

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਅੱਜ 27 ਜੁਲਾਈ ਨੂੰ ਕਾਂਜਲੀ (ਕਪੂਰਥਲਾ) ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਕੈਂਪ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀ-ਅਧਿਆਪਕਾਂ ਅਤੇ ਲੈਕਚਰਾਰ ਸਾਹਿਬਾਨ ਨੇ ਕਾਂਜਲੀ ਦੇ ਪ੍ਰਮੁੱਖ ਖੇਤਰਾਂ ਨੂੰ ਸਾਫ ਕੀਤਾ ਅਤੇ ਆਸਪਾਸ ਦੇ ਖੇਤਰ ਵਿੱਚ ਨਿਮ ਦੇ 40 ਬੂਟੇ ਲਗਾਏ। ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀ-ਅਧਿਆਪਕਾਂ ਨੇ ਇਸ ਮੌਕੇ ਸਹੁੰ ਚੁਕੀ ਕਿ ਉਹ ਆਪਣੇ ਘਰ, ਘਰ ਦੇ ਨੇੜੇ ਦੀਆਂ ਸੜਕਾਂ, ਕਾਲਜ ਜਾਂ ਕਾਰਜ ਥਾਂ  ਹਮੇਸ਼ਾ ਸਾਫ ਰੱਖਣਗੇ ਅਤੇ ਇਸ ਪ੍ਰਕਾਰ ਦੀਆਂ ਗਤਿਵਿਧੀਆਂ ਵਿੱਚ ਦਿਲੋਂ ਹਿੱਸਾ ਲੈਣਗੇ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਵੱਛਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਆਖਿਆ।

Under the Aegis of Innocent Hearts Group Royal World School Celebrates “Ek Din Us Rabb Ke Naam”

Under the aegis of Innocent Hearts Group, Royal World School celebrated a devotional day “Ek Din Us Rabb Ke Naam “The Chief Guest for the occasion was Mrs. Baljinder Kaur Lubana, Councillor Ward No 5. The celebrations began with the lighting of the lamp by the Chief Guest, Vice - Principal and Cultural Head– Mrs. Sharmila Nakra and Mrs. Meenakshi - Incharge of Royal World School followed by Saraswati Vandana. The Welcome address was given by Ms. Jasdeep. Class VIII performed to the tune of, “Om Gan Ganpati Namo Namah ” mesmerizing the audience . Class V held all spell bound during “O Palan Hare Nirgun O Nayare” This was followed by a heartfelt rendition of “Give me oil in my lamp” by Class VII. Class VI performed to “Tu hi Ram Hai   Tu Hi Rahim Hai   ” and last but definitely not the least , Class IV raised all hearts to the sky with “Teri hai Zameen Tera Aasmaan.” Vice Principal and Cultural Head – Mrs. Sharmila Nakra appreciated the efforts of the staff and students and sai

इनोसैंट हाट्र्स ग्रुप के तहत रायल वल्र्ड स्कूल में ‘एक दिन उस रब के नाम’

इनोसैंट हाट्र्स ग्रुप के तहत रायल वल्र्ड स्कूल में भक्ति दिवस के रूप में ‘एक दिन उस रब के नाम’ मनाया गया। इस कार्यक्रम में वार्ड नम्बर -5 की पार्षद बलविन्द्र कौर लोबारा मुख्य अतिथि के रूप में पहुंचे। कार्यक्रम की शुरुआत दीप प्रज्जवलित करके की गई। इस अवसर पर मुख्य अतिथि के साथ वाईस प्रिंसीपल शर्मिला नाकरा एवं रायल वल्र्ड स्कूल के इंचार्ज मीनाक्षी उपस्थित थे। सबसे पहले सरस्वती वंदना पेश की गई। कक्षा आठवीं के विद्यार्थियों द्वारा गणेश वंदना पेश की गई जिसने दर्शकों को मंत्रमुग्ध कर दिया। पांचवीं कक्षा के विद्यार्थियों ने ‘ओ पालनहारे निरगुण ओ न्यारे’ गाकर परमपिता परमात्मा को याद किया। सातवीं कक्षा के विद्यार्थियों ने ‘गिव मी आयल इन माई लैम्प’ गाकर दर्शकों का दिल जीत लिया। छठी कक्षा के बच्चों ने ‘तूं ही राम है रहीम है’ गाया एवं चौथी कक्षा के विद्यार्थियों ने ‘तेरी है जमीं तेरा आसमां’ पेश किया। वाईस प्रिंसीपल एवं कल्चरल हैड शर्मिला नागरा ने बच्चों के इस प्रयास की प्रशंसा की और कहा कि इनोसैंट हाट्र्स का परिवार रायल वल्र्ड स्कूल ब्रांच में इसी प्रकार परिवर्तन लाता रहेगा। स्वागती भाषण स्ट

ਇਨੋਸੈਂਟ ਹਾਰਟਸ ਗਰੁਪ ਦੇ ਤਹਿਤ ਰਾਇਲ ਵਰਲਡ ਸਕੂਲ ਵਿਖੇ 'ਏਕ ਦਿਨ ਉਸ ਰਬ ਕੇ ਨਾਮ'

ਇਨੋਸੈਂਟ ਹਾਰਟਸ ਗਰੁਪ ਦੇ ਤਹਿਤ ਰਾਇਲ ਵਰਲਡ ਸਕੂਲ ਵਿਖੇ ਭਗਤੀ ਦਿਵਸ ਦੇ ਰੂਪ ਵਿੱਚ 'ਏਕ ਦਿਨ ਉਸ ਰਬ ਕੇ ਨਾਮ' ਮਨਾਇਆ ਗਿਆ। ਇਸ ਪ੍ਰੋਗ੍ਰਾਮ ਵਿੱਚ ਵਾਰਡ ਨੰਬਰ-5 ਦੀ ਕਾਂਉਸਿਲਰ ਬਲਵਿੰਦਰ ਕੌਰ ਲੋਬਾਨਾ ਮੁੱਖ ਮਹਿਮਾਨ ਵਜੋਂ ਪੁੱਜੇ। ਪ੍ਰੋਗ੍ਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਨਾਲ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਰਾਇਲ ਵਰਲਡ ਸਕੂਲ ਦੇ ਇੰਚਾਰਜ ਮੀਨਾਕਸ਼ੀ ਮੌਜੂਦ ਸਨ। ਸਭ ਤੋਂ ਪਹਿਲਾਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ। ਜਮਾਤ ਅਠਵੀਂ ਦੇ ਵਿਦਿਆਰਥੀਆਂ ਵਲੋਂ ਗਣੇਸ਼ ਵੰਦਨਾ ਪੇਸ਼ ਕੀਤੀ ਗਈ ਜਿਸਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਪੰਜਵੀ ਜਮਾਤ ਦੇ ਵਿਦਿਆਰਥੀਆਂ ਨੇ 'ਓ ਪਾਲਨਹਾਰੇ ਨਿਰਗੁਣ ਓ ਨਿਆਰੇ' ਗਾ ਕੇ ਪਰਮਪਿਤਾ ਪਰਮਾਤਮਾ ਨੂੰ ਯਾਦ ਕੀਤਾ। ਸਤਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਗਿਵ ਮੀ ਆਇਲ ਇਨ ਮਾਈ ਲੈਂਪ' ਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਛੇਵੀਂ ਜਮਾਤ ਦੇ ਬੱਚਿਆਂ ਨੇ 'ਤੂੰ ਹੀ ਰਾਮ ਹੈ ਰਹੀਮ ਹੈ' ਗਾਇਆ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ 'ਤੇਰੀ ਹੈ ਜਮੀਂ ਤੇਰਾ ਆਸਮਾਂ' ਪੇਸ਼ ਕੀਤਾ। ਵਾਈਸ ਪ੍ਰਿੰਸੀਪਲ ਅਤੇ ਕਲਚਰਲ ਹੈਡ ਸ਼ਰਮੀਲਾ ਨਾਕਰਾ ਨੇ ਬੱਚਿਆਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨੋਸੈਂਟ ਹਾਰਟਸ ਦਾ ਪਰਿਵਾਰ ਰਾਇਲ ਵਰਲਡ ਸਕੂਲ ਬ੍ਰਾਂਚ ਵਿੱਚ ਇਸੇ ਪ੍ਰਕਾਰ ਬਦਲਾਅ ਲਿਆਉਂਦਾ ਰਹੇਗਾ। ਸਵਾਗਤੀ ਭਾਸ਼ਣ ਸਟਾਫ ਮੈਂਬਰ

इनोसैंट हाट्र्स ग्रुप ऑफ इंस्टीच्यूशन्का में गैस्ट लैक्चर

इनोसैंट हाट्र्स ग्रुप ऑफ इंस्टीच्यूशन्का, लोहारां में गैस्ट लैक्चर आयोजित किया गया। यह लैक्चर होटल मैनजमैंट विभाग के विद्यार्थियों के लिए था और इस लैक्चर के लिए विशेष रूप से बहरीन की कैरीबओ काफी के आपरेशन मैनेजर संजय कुमार पहुंचे जिन्होंने अपने विचार विद्यार्थियों से सांझे किए। होटल मैनेजमैंट विभाग के प्रिंसीपल प्रो. दीपक पाल ने इस कार्यक्रम का उदघाटन किया। इस कार्यक्रम का उद्देश्य बच्चों की जानकारी में वृद्दि करना और उनको अपडेट करना था। संजय कुमार ने सत्र की शुरुआत अपने अनुभव सांझे करके की कि कैसे कैरियर की शुरुआत के समय उनको कौन-कौन से दौर में गुजरना पड़ा। उन्होंने होटल व्यवसाय के विद्यार्थियों को उत्साहित किया कि वह जो भी कार्य करें या जो भी कार्य सीखें, उसमें अपनी पूरी मेहनत एवं लगन लगा दें। उन्होंने बच्चों को कहा कि वह कभी भी हार न मानें। उन्होंने कहा कि सब कार्यों की तरह इस क्षेत्र में भी मेहनत की बहुत कारूरत है। वर्तमान समय और आने वाला समय होटल व्यवसाय के लिए बहुत बढिय़ा है और उन बच्चों को स्वस्थ जिंदगी अपनाने के लिए भी कहा। सत्र के अंत में इनोसैंट ग्रुप ऑफ इंस

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਿਖੇ ਗੈਸਟ ਲੈਕਚਰ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਵਿਖੇ ਗੈਸਟ ਲੈਕਚਰ ਆਯੋਜਿਤ ਕੀਤਾ ਗਿਆ। ਇਹ ਲੈਕਚਰ ਹੋਟਲ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਲਈ ਸੀ ਅਤੇ ਇਸ ਲੈਕਚਰ ਲਈ ਉਚੇਚੇ ਤੌਰ ਤੇ ਬਹਿਰੀਨ ਦੀ ਕੈਰੀਬÀ ਕਾਫੀ ਦੇ ਆਪਰੇਸ਼ਨ ਮੈਨੇਜਰ ਸੰਜੇ ਕੁਮਾਰ ਪੁੱਜੇ ਜਿਨਾਂ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਹੋਟਲ ਮੈਨੇਜਮੈਂਟ ਵਿਭਾਗ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾੱਲ ਨੇ ਇਸ ਪ੍ਰੋਗ੍ਰਾਮ ਦਾ ਉਦਘਾਟਨ ਕੀਤਾ। ਇਸ ਪ੍ਰੋਗ੍ਰਾਮ ਦਾ ਮੰਤਵ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਅਪਡੇਟ ਕਰਨਾ ਸੀ। ਸੰਜੇ ਕੁਮਾਰ ਨੇ ਸੈਸ਼ਨ ਦੀ ਸ਼ੁਰੂਆਤ ਆਪਣੇ ਅਨੁਭਵ ਸਾਂਝੇ ਕਰਕੇ ਕੀਤੀ ਕਿ ਕਿਵੇਂ ਕੈਰੀਅਰ ਦੀ ਸ਼ੁਰੂਆਤ ਸਮੇਂ ਉਹਨਾਂ ਨੂੰ ਕਿਹੜੇ-ਕਿਹੜੇ ਦੌਰ ਵਿੱਚੋਂ ਗੁਜ਼ਰਨਾ ਪਿਆ। ਉਹਨਾਂ ਹੋਟਲ ਇੰਡਸਟ੍ਰੀ ਦੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਕਿ ਉਹ ਜੋ ਵੀ ਕੰਮ ਕਰਨ ਜਾਂ ਜੋ ਵੀ ਕੰਮ ਸਿੱਖਣ, ਉਸ ਵਿੱਚ ਆਪਣੀ ਪੂਰੀ ਮਿਹਨਤ ਅਤੇ ਲਗਨ ਲਗਾ ਦੇਣ। ਉਹਨਾਂ ਬੱਚਿਆਂ ਨੂੰ ਕਿਹਾ ਕਿ ਉਹ ਕਦੇ ਵੀ ਹਾਰ ਨਾ ਮਨੰਣ। ਉਹਨਾਂ ਕਿਹਾ ਕਿ ਸਭ ਕੰਮਾਂ ਦੇ ਵਾਂਗ ਇਸ ਖੇਤਰ ਵਿੱਚ ਵੀ ਮਿਹਨਤ ਦੀ ਬਹੁਤ ਲੋੜ ਹੈ। ਅਜੋਕਾ ਸਮਾਂ ਅਤੇ ਆਉਣ ਵਾਲਾ ਸਮਾਂ ਹੋਟਲ ਇੰਡਸਟ੍ਰੀ ਲਈ ਬਹੁਤ ਵਧੀਆ ਹੈ ਅਤੇ ਉਹਨਾਂ ਬੱਚਿਆਂ ਨੂੰ ਸਿਹਤਮੰਦ ਜ਼ਿੰਦਗੀ ਅਪਨਾਉਣ ਲਈ ਵੀ ਕਿਹਾ। ਸੈਸ਼ਨ ਦੇ ਅੰਤ ਵਿੱਚ ਇਨੋਸੈਂਟ ਗਰੁੱਪ ਆਫ ਇੰਸਟੀਟਯੂਸ਼ਨਜ਼ ਦੇ ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍

GUEST LECTURE IN INNOCENT HEARTS GROUP OF INSTITUTIONS

Innocent Hearts Group of Institution s, Loharan, Jalandhar welcomed Mr. Sanjay Kumar Operation Manger of caribou Coffee,   Bahrain. The event was inaugurated by Prof. Deepak Paul principal Hotel Management. The objective of the event was to update knowledge & skills of the students. Mr. Sanjay started the session by sharing his own experiences of early phases in the session he motivated the students to become a good chef & in his presentation he focused on basics of food production; he guided the students to work with full dedication. He further added that never admit defeat. He put emphasis on the hard working culture and dedication towards the profession. He further said hard work is always worship and strength as well. Modern time is a great time for devoted chefs in the hotel industry. They are the real masters with their special skills and desired efforts. He also guided students to adopt healthier life-style. After the session vote of thanks was presented by Dr.

INNOCENT HEARTS COLLEGE OF EDUCATION HAS SET A BENCH MARK IN ACADEMICS AGAIN

The student-teachers of Innocent Hearts College of Education, Jalandhar have brought victory home in the Guru Nanak Dev University B.Ed Examination Sem-IV (May-2018). 28 students out of total strength of 41 have achieved distinctions and 16 students have achieved more than 75% marks. 100% student- teachers have passed in first division. JaspreetKalrabagged merit position in the university and first position in college,AktaKaushal achieved second position and Archita Saini got third position in the college. The achievers thanked Principal Dr. Arjinder Singhand the faculty members for providing qualitativedigitalized education and for acting as facilitators in the teaching- learning process.   The members of Management, Principal and the staff members congratulated the studentsfor their brilliant performance.