Skip to main content

Posts

Showing posts from July, 2018

INDUSTRIAL VISIT FOR HOTEL MANAGEMENT DEPARTMENT

Innocent Hearts Group of Institutions organized an industrial visit for its hotel management students. The students visited The Lalit Hotel, Chandigarh. It is one of the best renowned hotel. It’s a 5 star deluxe property with 179 rooms and spread over 4 acres. In this visit 60 students of B.Sc Hotel Management took part in it. In the visit Assistant professor Anubhav Sachdeva accompanied & guided the students about the importance and need of industrial visit with this he also explained about the different department and working style of the various departments. The students were very much curious about the visit and joined the visit with full dedication and interest . Mr Deepak Paul, principal of Hotel management, further emphasized on the brighter side that these kinds of visits build confidence among the students for learning and making their knowledge more practical oriented for future.

इनोसैंट हाट्र्स के होटल मैनेजमैंट के विद्यार्थियों के लिए इंडस्ट्रीयल दौरा

इनोसैंट हाट्स ग्रुप ऑफ इंस्टीच्यूट द्वारा होटल मैनेजमैंट के विद्यार्थियों के लिए इंडस्ट्रीयल दौरे का आयोजन किया गया। बी.एस.सी. (होटल मैनेजमैंट) के 60 विद्यार्थियों को चंडीगढ़ के ललित होटल लेकर जाया गया। यहां चंडीगढ़ के प्रसिद्ध 5 सितारा डीलक्स होटल है जिसमें 179 कमरे हैं और इसका परिसर 4 एकड़ में फैला हुआ है। इस दौरे के दौरान सहायक प्रोफैसर अनुभव सचदेवा विद्यार्थियों के साथ गए और उन्होंने विद्यार्थियों को इंडस्ट्रीयल दौरे के महत्त्व और आवश्यकता के बारे में बताया और साथ ही उन्होंने होटल के कामकाज के ढंग और विभिन्न विभागों की कार्यप्रणाली के बारे में विस्तार में समझाया। विद्यार्थी इस दौरे को लेकर उत्साहित नकार आए और उन्होंने बहुत ध्यान से पूरी जानकारी प्राप्त की। होटल मैनेजमैंट के प्रिंसीपल दीपक पाल ने इस अवसर पर कहा कि ऐसे दौरे विद्यार्थियों में आत्म-विश्वास पैदा करते हैं और भविष्य के लिए उनको तैयार करने के लिए अधिकतम जानकारी उपलब्ध करवाते हैं।

ਇਨੋਸੈਂਟ ਹਾਰਟਸ ਦੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਇੰਡਸਟਰੀਅਲ ਫੇਰੀ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਇੰਡਸਟਰੀਅਲ ਫੇਰੀ ਦਾ ਆਯੋਜਨ ਕੀਤਾ ਗਿਆ। ਬੀ.ਐਸ.ਸੀ. (ਹੋਟਲ ਮੈਨਜਮੈਂਟ) ਦੇ 60 ਵਿਦਿਆਰਥੀਆਂ ਨੂੰ ਚੰਡੀਗੜ ਦੇ ਲਲਿਤ ਹੋਟਲ ਲੈ ਜਾਇਆ ਗਿਆ। ਇਹ ਚੰਡੀਗੜ ਦਾ ਪ੍ਰਸਿੱਧ 5 ਸਟਾਰ ਡੀਲਕਸ ਹੋਟਲ ਹੈ ਜਿਸ ਵਿੱਚ 179 ਕਮਰੇ ਹਨ ਅਤੇ ਇਸ ਦਾ ਕੈਂਪਸ 4 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਫੇਰੀ ਦੌਰਾਨ ਸਹਾਇਕ ਪ੍ਰੋਫੈਸਰ ਅਨੁਭਵ ਸਚਦੇਵਾ ਵਿਦਿਆਰਥੀਆਂ ਦੇ ਨਾਲ ਗਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਇੰਡਸਟਰੀਅਲ ਫੇਰੀ ਦੇ ਮਹੱਤਵ ਅਤੇ ਜ਼ਰੂਰਤ ਬਾਰੇ ਦੱਸਿਆ ਅਤੇ ਨਾਲ ਹੀ ਉਹਨਾਂ ਨੇ ਹੋਟਲ ਦੇ ਕੰਮਕਾਜ ਦੇ ਢੰਗ ਅਤੇ ਵੱਖ-ਵੱਖ ਵਿਭਾਗਾਂ ਦੀ ਕਾਰਜ ਪ੍ਰਣਾਲੀ ਬਾਰੇ ਵਿਸਤਾਰ ਵਿੱਚ ਸਮਝਾਇਆ। ਵਿਦਿਆਰਥੀ ਇਸ ਫੇਰੀ ਨੂੰ ਲੈ ਕੇ ਉਤਸਾਹਿਤ ਨਜ਼ਰ ਆਏ ਅਤੇ ਉਹਨਾਂ ਨੇ ਬਹੁਤ ਧਿਆਨ ਨਾਲ ਸਾਰੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾੱਲ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਫੇਰੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ ਅਤੇ ਭਵਿੱਖ ਲਈ ਉਹਨਾਂ ਨੂੰ ਤਿਆਰ ਕਰਨ ਲਈ ਵਧੇਰੇ ਜਾਣਕਾਰੀ ਉਪਲਬੱਧ ਕਰਵਾਉਂਦੀਆਂ ਹਨ।

INNOCENT HEARTS MANAGEMENT AND TRANSPORT STAFF SENDS PRAYERS TO ALMIGHTY GOD THROUGH AN “AKHAND PAATH”

An “Akhand Paath” was solemnized at Innocent Hearts Green Model Town by the school management in collaboration with the transport staff and culminated with the “Bhog Ceremony”. This path is held every year to seek blessings for the successful running of the school and its transport. The melodious rendition of the path made the atmosphere full of devotion and peace. The management thanked the bus drivers and conductors who had been a part of the Innocent Hearts Group for the past many years. All members of the management and teaching staff of the school were present on this occasion. The Bowry Memorial Educational and Medical Trust’s Academic Secretary, Dr. Anup Bowry, the Medical Secretary, Dr. Chander and Director Principal Mr. Dheeraj Banati were honoured on this occasion. In addition Transport Staff Incharge Mr. Satish along with Mr. Jagjit Singh, Mr. Sakal Dev Gupta, Mr. Gurmeet Singh, Mr. Sukhdev Singh Gill, Mr. Maanav, Mr. Babbu, Mr. Kishori Lal, Mr. Mohan Singh Bitta, Mr....

इनोसैंट हाट्र्स के बस ड्राइवरों, कंडक्टरों एवं मैनेजमैंट द्वारा श्री अखंड पाठ साहिब के भोग डाले गए

इनोसैंट हाट्र्स ग्रीन माडल टाऊन में इनोसैंट हाट्र्स के बस ड्राइवरों, कंडक्टरों एवं मैनेजमैंट के आपसी सहयोग से रखे गए श्री अखंड पाठ साहिब के भोग डाले गए। यह आयोजन स्कूल एवं संस्थान की सुख-समृद्धि एवं विकास के लिए परमपिता परमात्मा का आशीर्वाद लेने के लिए किया गया। रागी जत्थे ने इस अवसर पर शब्द गायन से सारे माहौल को भक्तिपूर्ण बना दिया। विगत कई वर्षों से इनोसैंट हाट्र्स परिवार से जुड़े बस ड्राइवरों एवं कंडक्टरों द्वारा दी जा रही सेवाओं के लिए उनका एवं उनके परिवारों का धन्यवाद किया गया। इस अवसर पर इनोसैंट हाट्र्स मैनेजमैंट के सारे सदस्य एवं स्टाफ सदस्य उपस्थित थे। बौरी मैमोरियल एजुकेशनल एवं मैडीकल ट्रस्ट के अकादमिक सचिव डा. अनूप बौरी, मैडीकल सचिव डा. चन्द्र बौरी, डायरैक्टर प्रिंसीपल धीरज बनाती को सम्मानित किया गया। इसके पश्चात् ट्रांसपोर्ट इंचार्ज सतीश, जगजीत सिंह, सकल देव गुप्ता, गुरमीत सिंह, सुखदेव सिंह गिल, मानव, बब्बू, किशोरी लाल, मोहन सिंह, बिट्टा, रमन कुमार आदि को भी सम्मानित किया गया। डायरैक्टर प्रिंसीपल धीरज बनाती ने कहा कि संस्थान के विकास में बच्चों को लाने-ले जाने के लिए ...

ਇਨੋਸੈਂਟ ਹਾਰਟਸ ਦੇ ਬਸ ਡਰਾਇਵਰਾਂ, ਕੰਡਕਟਰਾਂ ਅਤੇ ਮੈਨਜਮੈਂਟ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਇਨੋਸੈਂਟ ਹਾਰਟਸ ਦੇ ਬਸ ਡਰਾਇਵਰਾਂ, ਕੰਡਕਟਰਾਂ ਅਤੇ ਮੈਨਜਮੈਂਟ ਦੇ ਆਪਸੀ ਸਹਿਯੋਗ ਨਾਲ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਆਯੋਜਨ ਸਕੂਲ ਅਤੇ ਸਮੁੱਚੇ ਅਦਾਰੇ ਦੀ ਸੁੱਖ-ਸਮਰਿੱਧੀ ਅਤੇ ਵਿਕਾਸ ਲਈ ਪਰਮਪਿਤਾ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕੀਤਾ ਗਿਆ। ਰਾਗੀ ਜੱਥੇ ਨੇ ਇਸ ਮੌਕੇ ਸ਼ਬਦ-ਗਾਇਨ ਨਾਲ ਸਾਰੇ ਮਾਹੌਲ ਨੂੰ ਭਗਤੀਪੂਰਣ ਬਣਾ ਦਿੱਤਾ। ਪਿਛਲੇ ਕਈ ਸਾਲਾਂ ਤੋਂ ਇਨੋਸੈਂਟ ਹਾਰਟਸ ਪਰਿਵਾਰ ਨਾਲ ਜੁੜੇ ਬਸ ਡਰਾਇਵਰਾਂ ਅਤੇ ਕੰਡਕਟਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇਨੋਸੈਂਟ ਹਾਰਟਸ ਮੈਨਜਮੈਂਟ ਦੇ ਸਾਰੇ ਮੈਂਬਰ ਅਤੇ ਸਟਾਫ ਮੈਂਬਰ ਮੌਜੂਦ ਸਨ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ, ਮੈਡੀਕਲ ਸਕੱਤਰ ਡਾ. ਚੰਦਰ ਬੌਰੀ, ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਦ ਟਰਾਂਸਪੋਰਟ ਇੰਚਾਰਜ ਸਤੀਸ਼, ਜਗਜੀਤ ਸਿੰਘ, ਸਕਲਦੇਵ ਗੁਪਤਾ, ਗੁਰਮੀਤ ਸਿੰਘ, ਸੁਖਦੇਵ ਸਿੰਘ ਗਿਲ, ਮਾਨਵ, ਬੱਬੂ, ਕਿਸ਼ੋਰੀ ਲਾਲ, ਮੋਹਨ ਸਿੰਘ, ਬਿੱਟਾ, ਰਮਨ ਕੁਮਾਰ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਕਿਹਾ ਕਿ ਅਦਾਰੇ ਦੇ ਵਿਕਾਸ ਵਿੱਚ ਬੱਚਿਆਂ ਨੂੰ ਲਿਆਣ-ਲੈਜਾਣ ਲਈ ਟਰਾਂਸਪੋਰਟ ਦਾ ਸਹੀ ਚਲਣਾ ਅਹਿਮ ਭੂਮਿਕਾ ...

INNOCENT HEARTS COLLEGE OF EDUCATION JALANDHAR ORGANISED SWACHH BHARAT MISSION CAMP

The NSS unit of Innocent Hearts College of Education,Jalandhar organized Swachh Bharat Mission Camp on July 27, 2018 at Kanjali Kapurthala. The student-teachers and teacher- educators cleaned the main areas of Kanjali and planted 40 neem trees in the surrounding area. The student-teachers of NSS Unit took pledge that they will keep their house, neighboring streets, college, work place neat and clean and will contribute in such kind of activities wholeheartedly.Principal Dr. Arjinder Singh told the student-teachers to spread awareness among the message about the importance of cleanliness.

इनोसैंट हाट्र्स कॉलेज आफ एजुकेशन में स्वच्छ भारत मिशन शिविर लगाया

इनोसैंट हाट्स कॉलेज आफ एजुकेशन में एन.एस.एस. यूनिट द्वारा आज 27 जुलाई को कांजली (कपूरथला) में स्वच्छ भारत मिशन के तहत शिविर का आयोजन किया गया। विद्यार्थी-अध्यापकों और लैक्चरार साहिबान ने कांजली के प्रमुख क्षेत्रों को साफ किया और इर्द-गिर्द के क्षेत्र में नीम के 40 पौधे लगाए। एन.एस.एस. यूनिट के विद्यार्थी-अध्यापकों ने इस अवसर पर शपथ ली कि वह अपने घर, घर के नकादीक की सडक़ें, कॉलेज या कार्य स्थल हमेशा स्वच्छ रखेंगे और इस प्रकार की गतिविधियों में दिल से हिस्सा लेंगे। प्रिंसीपल डॉ. अरजिन्द्र सिंह ने विद्यार्थियों को स्वच्छता के महत्व के बारे में जागरूकता फैलाने के लिए भी कहा।

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਸਵੱਛ ਭਾਰਤ ਮਿਸ਼ਨ ਕੈਂਪ ਲਗਾਇਆ

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਅੱਜ 27 ਜੁਲਾਈ ਨੂੰ ਕਾਂਜਲੀ (ਕਪੂਰਥਲਾ) ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਕੈਂਪ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀ-ਅਧਿਆਪਕਾਂ ਅਤੇ ਲੈਕਚਰਾਰ ਸਾਹਿਬਾਨ ਨੇ ਕਾਂਜਲੀ ਦੇ ਪ੍ਰਮੁੱਖ ਖੇਤਰਾਂ ਨੂੰ ਸਾਫ ਕੀਤਾ ਅਤੇ ਆਸਪਾਸ ਦੇ ਖੇਤਰ ਵਿੱਚ ਨਿਮ ਦੇ 40 ਬੂਟੇ ਲਗਾਏ। ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀ-ਅਧਿਆਪਕਾਂ ਨੇ ਇਸ ਮੌਕੇ ਸਹੁੰ ਚੁਕੀ ਕਿ ਉਹ ਆਪਣੇ ਘਰ, ਘਰ ਦੇ ਨੇੜੇ ਦੀਆਂ ਸੜਕਾਂ, ਕਾਲਜ ਜਾਂ ਕਾਰਜ ਥਾਂ  ਹਮੇਸ਼ਾ ਸਾਫ ਰੱਖਣਗੇ ਅਤੇ ਇਸ ਪ੍ਰਕਾਰ ਦੀਆਂ ਗਤਿਵਿਧੀਆਂ ਵਿੱਚ ਦਿਲੋਂ ਹਿੱਸਾ ਲੈਣਗੇ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਵੱਛਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਆਖਿਆ।

Under the Aegis of Innocent Hearts Group Royal World School Celebrates “Ek Din Us Rabb Ke Naam”

Under the aegis of Innocent Hearts Group, Royal World School celebrated a devotional day “Ek Din Us Rabb Ke Naam “The Chief Guest for the occasion was Mrs. Baljinder Kaur Lubana, Councillor Ward No 5. The celebrations began with the lighting of the lamp by the Chief Guest, Vice - Principal and Cultural Head– Mrs. Sharmila Nakra and Mrs. Meenakshi - Incharge of Royal World School followed by Saraswati Vandana. The Welcome address was given by Ms. Jasdeep. Class VIII performed to the tune of, “Om Gan Ganpati Namo Namah ” mesmerizing the audience . Class V held all spell bound during “O Palan Hare Nirgun O Nayare” This was followed by a heartfelt rendition of “Give me oil in my lamp” by Class VII. Class VI performed to “Tu hi Ram Hai   Tu Hi Rahim Hai   ” and last but definitely not the least , Class IV raised all hearts to the sky with “Teri hai Zameen Tera Aasmaan.” Vice Principal and Cultural Head – Mrs. Sharmila Nakra appreciated the efforts of the staff and student...

इनोसैंट हाट्र्स ग्रुप के तहत रायल वल्र्ड स्कूल में ‘एक दिन उस रब के नाम’

इनोसैंट हाट्र्स ग्रुप के तहत रायल वल्र्ड स्कूल में भक्ति दिवस के रूप में ‘एक दिन उस रब के नाम’ मनाया गया। इस कार्यक्रम में वार्ड नम्बर -5 की पार्षद बलविन्द्र कौर लोबारा मुख्य अतिथि के रूप में पहुंचे। कार्यक्रम की शुरुआत दीप प्रज्जवलित करके की गई। इस अवसर पर मुख्य अतिथि के साथ वाईस प्रिंसीपल शर्मिला नाकरा एवं रायल वल्र्ड स्कूल के इंचार्ज मीनाक्षी उपस्थित थे। सबसे पहले सरस्वती वंदना पेश की गई। कक्षा आठवीं के विद्यार्थियों द्वारा गणेश वंदना पेश की गई जिसने दर्शकों को मंत्रमुग्ध कर दिया। पांचवीं कक्षा के विद्यार्थियों ने ‘ओ पालनहारे निरगुण ओ न्यारे’ गाकर परमपिता परमात्मा को याद किया। सातवीं कक्षा के विद्यार्थियों ने ‘गिव मी आयल इन माई लैम्प’ गाकर दर्शकों का दिल जीत लिया। छठी कक्षा के बच्चों ने ‘तूं ही राम है रहीम है’ गाया एवं चौथी कक्षा के विद्यार्थियों ने ‘तेरी है जमीं तेरा आसमां’ पेश किया। वाईस प्रिंसीपल एवं कल्चरल हैड शर्मिला नागरा ने बच्चों के इस प्रयास की प्रशंसा की और कहा कि इनोसैंट हाट्र्स का परिवार रायल वल्र्ड स्कूल ब्रांच में इसी प्रकार परिवर्तन लाता रहेगा। स्वागती भाषण स्ट...

ਇਨੋਸੈਂਟ ਹਾਰਟਸ ਗਰੁਪ ਦੇ ਤਹਿਤ ਰਾਇਲ ਵਰਲਡ ਸਕੂਲ ਵਿਖੇ 'ਏਕ ਦਿਨ ਉਸ ਰਬ ਕੇ ਨਾਮ'

ਇਨੋਸੈਂਟ ਹਾਰਟਸ ਗਰੁਪ ਦੇ ਤਹਿਤ ਰਾਇਲ ਵਰਲਡ ਸਕੂਲ ਵਿਖੇ ਭਗਤੀ ਦਿਵਸ ਦੇ ਰੂਪ ਵਿੱਚ 'ਏਕ ਦਿਨ ਉਸ ਰਬ ਕੇ ਨਾਮ' ਮਨਾਇਆ ਗਿਆ। ਇਸ ਪ੍ਰੋਗ੍ਰਾਮ ਵਿੱਚ ਵਾਰਡ ਨੰਬਰ-5 ਦੀ ਕਾਂਉਸਿਲਰ ਬਲਵਿੰਦਰ ਕੌਰ ਲੋਬਾਨਾ ਮੁੱਖ ਮਹਿਮਾਨ ਵਜੋਂ ਪੁੱਜੇ। ਪ੍ਰੋਗ੍ਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਨਾਲ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਰਾਇਲ ਵਰਲਡ ਸਕੂਲ ਦੇ ਇੰਚਾਰਜ ਮੀਨਾਕਸ਼ੀ ਮੌਜੂਦ ਸਨ। ਸਭ ਤੋਂ ਪਹਿਲਾਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ। ਜਮਾਤ ਅਠਵੀਂ ਦੇ ਵਿਦਿਆਰਥੀਆਂ ਵਲੋਂ ਗਣੇਸ਼ ਵੰਦਨਾ ਪੇਸ਼ ਕੀਤੀ ਗਈ ਜਿਸਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਪੰਜਵੀ ਜਮਾਤ ਦੇ ਵਿਦਿਆਰਥੀਆਂ ਨੇ 'ਓ ਪਾਲਨਹਾਰੇ ਨਿਰਗੁਣ ਓ ਨਿਆਰੇ' ਗਾ ਕੇ ਪਰਮਪਿਤਾ ਪਰਮਾਤਮਾ ਨੂੰ ਯਾਦ ਕੀਤਾ। ਸਤਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਗਿਵ ਮੀ ਆਇਲ ਇਨ ਮਾਈ ਲੈਂਪ' ਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਛੇਵੀਂ ਜਮਾਤ ਦੇ ਬੱਚਿਆਂ ਨੇ 'ਤੂੰ ਹੀ ਰਾਮ ਹੈ ਰਹੀਮ ਹੈ' ਗਾਇਆ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ 'ਤੇਰੀ ਹੈ ਜਮੀਂ ਤੇਰਾ ਆਸਮਾਂ' ਪੇਸ਼ ਕੀਤਾ। ਵਾਈਸ ਪ੍ਰਿੰਸੀਪਲ ਅਤੇ ਕਲਚਰਲ ਹੈਡ ਸ਼ਰਮੀਲਾ ਨਾਕਰਾ ਨੇ ਬੱਚਿਆਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨੋਸੈਂਟ ਹਾਰਟਸ ਦਾ ਪਰਿਵਾਰ ਰਾਇਲ ਵਰਲਡ ਸਕੂਲ ਬ੍ਰਾਂਚ ਵਿੱਚ ਇਸੇ ਪ੍ਰਕਾਰ ਬਦਲਾਅ ਲਿਆਉਂਦਾ ਰਹੇਗਾ। ਸਵਾਗਤੀ ਭਾਸ਼ਣ ਸਟਾਫ ਮੈਂਬਰ...

इनोसैंट हाट्र्स ग्रुप ऑफ इंस्टीच्यूशन्का में गैस्ट लैक्चर

इनोसैंट हाट्र्स ग्रुप ऑफ इंस्टीच्यूशन्का, लोहारां में गैस्ट लैक्चर आयोजित किया गया। यह लैक्चर होटल मैनजमैंट विभाग के विद्यार्थियों के लिए था और इस लैक्चर के लिए विशेष रूप से बहरीन की कैरीबओ काफी के आपरेशन मैनेजर संजय कुमार पहुंचे जिन्होंने अपने विचार विद्यार्थियों से सांझे किए। होटल मैनेजमैंट विभाग के प्रिंसीपल प्रो. दीपक पाल ने इस कार्यक्रम का उदघाटन किया। इस कार्यक्रम का उद्देश्य बच्चों की जानकारी में वृद्दि करना और उनको अपडेट करना था। संजय कुमार ने सत्र की शुरुआत अपने अनुभव सांझे करके की कि कैसे कैरियर की शुरुआत के समय उनको कौन-कौन से दौर में गुजरना पड़ा। उन्होंने होटल व्यवसाय के विद्यार्थियों को उत्साहित किया कि वह जो भी कार्य करें या जो भी कार्य सीखें, उसमें अपनी पूरी मेहनत एवं लगन लगा दें। उन्होंने बच्चों को कहा कि वह कभी भी हार न मानें। उन्होंने कहा कि सब कार्यों की तरह इस क्षेत्र में भी मेहनत की बहुत कारूरत है। वर्तमान समय और आने वाला समय होटल व्यवसाय के लिए बहुत बढिय़ा है और उन बच्चों को स्वस्थ जिंदगी अपनाने के लिए भी कहा। सत्र के अंत में इनोसैंट ग्रुप ऑफ इंस...

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਿਖੇ ਗੈਸਟ ਲੈਕਚਰ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਵਿਖੇ ਗੈਸਟ ਲੈਕਚਰ ਆਯੋਜਿਤ ਕੀਤਾ ਗਿਆ। ਇਹ ਲੈਕਚਰ ਹੋਟਲ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਲਈ ਸੀ ਅਤੇ ਇਸ ਲੈਕਚਰ ਲਈ ਉਚੇਚੇ ਤੌਰ ਤੇ ਬਹਿਰੀਨ ਦੀ ਕੈਰੀਬÀ ਕਾਫੀ ਦੇ ਆਪਰੇਸ਼ਨ ਮੈਨੇਜਰ ਸੰਜੇ ਕੁਮਾਰ ਪੁੱਜੇ ਜਿਨਾਂ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਹੋਟਲ ਮੈਨੇਜਮੈਂਟ ਵਿਭਾਗ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾੱਲ ਨੇ ਇਸ ਪ੍ਰੋਗ੍ਰਾਮ ਦਾ ਉਦਘਾਟਨ ਕੀਤਾ। ਇਸ ਪ੍ਰੋਗ੍ਰਾਮ ਦਾ ਮੰਤਵ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਅਪਡੇਟ ਕਰਨਾ ਸੀ। ਸੰਜੇ ਕੁਮਾਰ ਨੇ ਸੈਸ਼ਨ ਦੀ ਸ਼ੁਰੂਆਤ ਆਪਣੇ ਅਨੁਭਵ ਸਾਂਝੇ ਕਰਕੇ ਕੀਤੀ ਕਿ ਕਿਵੇਂ ਕੈਰੀਅਰ ਦੀ ਸ਼ੁਰੂਆਤ ਸਮੇਂ ਉਹਨਾਂ ਨੂੰ ਕਿਹੜੇ-ਕਿਹੜੇ ਦੌਰ ਵਿੱਚੋਂ ਗੁਜ਼ਰਨਾ ਪਿਆ। ਉਹਨਾਂ ਹੋਟਲ ਇੰਡਸਟ੍ਰੀ ਦੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਕਿ ਉਹ ਜੋ ਵੀ ਕੰਮ ਕਰਨ ਜਾਂ ਜੋ ਵੀ ਕੰਮ ਸਿੱਖਣ, ਉਸ ਵਿੱਚ ਆਪਣੀ ਪੂਰੀ ਮਿਹਨਤ ਅਤੇ ਲਗਨ ਲਗਾ ਦੇਣ। ਉਹਨਾਂ ਬੱਚਿਆਂ ਨੂੰ ਕਿਹਾ ਕਿ ਉਹ ਕਦੇ ਵੀ ਹਾਰ ਨਾ ਮਨੰਣ। ਉਹਨਾਂ ਕਿਹਾ ਕਿ ਸਭ ਕੰਮਾਂ ਦੇ ਵਾਂਗ ਇਸ ਖੇਤਰ ਵਿੱਚ ਵੀ ਮਿਹਨਤ ਦੀ ਬਹੁਤ ਲੋੜ ਹੈ। ਅਜੋਕਾ ਸਮਾਂ ਅਤੇ ਆਉਣ ਵਾਲਾ ਸਮਾਂ ਹੋਟਲ ਇੰਡਸਟ੍ਰੀ ਲਈ ਬਹੁਤ ਵਧੀਆ ਹੈ ਅਤੇ ਉਹਨਾਂ ਬੱਚਿਆਂ ਨੂੰ ਸਿਹਤਮੰਦ ਜ਼ਿੰਦਗੀ ਅਪਨਾਉਣ ਲਈ ਵੀ ਕਿਹਾ। ਸੈਸ਼ਨ ਦੇ ਅੰਤ ਵਿੱਚ ਇਨੋਸੈਂਟ ਗਰੁੱਪ ਆਫ ਇੰਸਟੀਟਯੂਸ਼ਨਜ਼ ਦੇ ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍...

GUEST LECTURE IN INNOCENT HEARTS GROUP OF INSTITUTIONS

Innocent Hearts Group of Institution s, Loharan, Jalandhar welcomed Mr. Sanjay Kumar Operation Manger of caribou Coffee,   Bahrain. The event was inaugurated by Prof. Deepak Paul principal Hotel Management. The objective of the event was to update knowledge & skills of the students. Mr. Sanjay started the session by sharing his own experiences of early phases in the session he motivated the students to become a good chef & in his presentation he focused on basics of food production; he guided the students to work with full dedication. He further added that never admit defeat. He put emphasis on the hard working culture and dedication towards the profession. He further said hard work is always worship and strength as well. Modern time is a great time for devoted chefs in the hotel industry. They are the real masters with their special skills and desired efforts. He also guided students to adopt healthier life-style. After the session vote of thanks was presented by...

INNOCENT HEARTS COLLEGE OF EDUCATION HAS SET A BENCH MARK IN ACADEMICS AGAIN

The student-teachers of Innocent Hearts College of Education, Jalandhar have brought victory home in the Guru Nanak Dev University B.Ed Examination Sem-IV (May-2018). 28 students out of total strength of 41 have achieved distinctions and 16 students have achieved more than 75% marks. 100% student- teachers have passed in first division. JaspreetKalrabagged merit position in the university and first position in college,AktaKaushal achieved second position and Archita Saini got third position in the college. The achievers thanked Principal Dr. Arjinder Singhand the faculty members for providing qualitativedigitalized education and for acting as facilitators in the teaching- learning process.   The members of Management, Principal and the staff members congratulated the studentsfor their brilliant performance.

इनोसैंट हाट्र्स कालेज ऑफ एजुकेशन का शानदार परिणाम

इनोसैंट हाट्र्स कालेज ऑफ एजुकेशन, जालन्धर के विद्यार्थी अध्यापकों ने मई-2018 की गुरू नानक देव यूनिवर्सिटी द्वारा ली गई बी.एड. (समैस्टर चार) की परीक्षा में अपना काबलियत साबित करते हुए शानदार परिणाम के साथ कालेज का नाम रौशन किया है। 41 में से 28 विद्यार्थियों ने डिस्टिंक्शन प्राप्त की। 16 विद्यार्थियों ने 75 प्रतिशत से अधिक अंक प्राप्त किए। 100 प्रतिशत विद्यार्थी अध्यापकों ने पहले श्रेणी में परीक्षा पास की है। जसप्रीत कालरा ने यूनिवर्सिटी में मैरिट प्राप्त करके कालेज में पहला स्थान प्राप्त किया। एकता कौशल ने कालेज में दूसरा तथा अर्चिता सैनी ने तीसरा स्थान प्राप्त किया। सभी विद्यार्थी-अध्यापकों ने गुणात्मक शिक्षा प्रदान करने तथा टीचिंग-लर्निंग प्रक्रिया में फैसिलीटेटर के रूप में कार्य करने के लिए प्रिंसीपल डा. अरजिंदर सिंह तथा सभी स्टाफ सदस्यों का धन्यवाद किया। प्रबंधकों, प्रिंसीपल तथा स्टाफ सदस्यों ने विद्यार्थियों को उनकी सफलता पर बधाई दी। डिस्टिंक्शन प्राप्त करने वाले विद्यार्थी-अध्यापकों की सूची इस प्रकार है : जसप्रीत कालरा (79.53 प्रतिशत), एकता कौशल (79.18 प्रतिशत), अरचिता सै...

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਦਾ ਸ਼ਾਨਦਾਰ ਨਤੀਜਾ

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ, ਜਲੰਧਰ ਦੇ ਵਿਦਿਆਰਥੀ ਅਧਿਆਪਕਾਂ ਨੇ ਮਈ-2018 ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਬੀ.ਐਡ. (ਸਮੈਸਟਰ ਚੌਥਾ) ਦੀ ਪ੍ਰੀਖਿਆ ਵਿੱਚ ਆਪਣੀ ਕਾਬਲੀਅਤ ਸਾਬਿਤ ਕਰਦੇ ਹੋਏ ਸ਼ਾਨਦਾਰ ਨਤੀਜੇ ਨਾਲ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। 41 ਵਿੱਚੋਂ 28 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਪ੍ਰਾਪਤ ਕੀਤੀ। 16 ਵਿਦਿਆਰਥੀਆਂ ਨੇ 75 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। 100 ਫੀਸਦੀ ਵਿਦਿਆਰਥੀ ਅਧਿਆਪਕਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ। ਜਸਪ੍ਰੀਤ ਕਾਲਰਾ ਨੇ ਯੂਨੀਵਰਸਿਟੀ ਵਿੱਚ ਮੈਰਿਟ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਏਕਤਾ ਕੌਸ਼ਲ ਨੇ ਕਾਲਜ ਵਿੱਚ ਦੂਜਾ ਅਤੇ ਅਰਚਿਤਾ ਸੈਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਅਤੇ ਟੀਚਿੰਗ-ਲਰਨਿੰਗ ਪ੍ਰਕ੍ਰਿਆ ਵਿੱਚ ਫੈਸਿਲੀਟੇਟਰ ਦੇ ਰੂਪ ਵਿੱਚ ਕੰਮ ਕਰਨ ਲਈ ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਅਤੇ ਸਾਰੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਤੇ ਵਧਾਈ ਦਿੱਤੀ। ਡਿਸਟਿੰਕਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ-ਅਧਿਆਪਕਾਂ ਦੀ ਸੂਚੀ ਇਸ ਪ੍ਰਕਾਰ ਹੈ :- ਜਸਪ੍ਰੀਤ ਕਾਲਰਾ (79.53 ਫੀਸਦੀ), ਏਕਤਾ ਕੌਸ਼ਲ (79.18 ਫੀਸਦੀ), ਅਰਚਿਤਾ ਸੈਨੀ (78.29 ਫੀਸਦੀ), ਹਰਸਿਮਰਨ ਕੋਛੜ (78.18 ਫੀਸਦ...

FDP ON EFFECTIVE TEACHING

Learning is a continuous process and teachers need to arm up themselves to cope up with the challenges of education in this contemporary era. With this motive Innocent Hearts Loharan college organized Faculty Development Program on Effective Teaching Pedagogy.   The    workshop was aimed to impart effective teaching and research skills keeping in view that teachers use an array of teaching strategies because there is no single, universal approach that suits all situations. Different sessions were conducted by Mr Ashwini Kohli Senior Vice President, Punjab chamber of small exporters was the experts who enlightened the faculty members about the practices that should be involved for productive and effective teaching. As effective teaching demands various integrated activities in teaching-learning system therefore, topics like: Essentials of effective research & teaching, Modern teaching tools, Teaching strategies, Research definition, types & framing of ...

इनोसैंट हाट्र्स कालेज, लोहारां में अध्यापकों के लिए डिवैल्पमैंट कार्यक्रम

वर्तमान समय के दौरान शिक्षा में आ रही चुनौतियों तथा शिक्षा के बदलते स्वरूप से अपने-आपको अपडेट रखने के लिए इनोसैंट हाट्र्स कालेज, लोहारां कैम्पस में अध्यापकों के लिए डिवैल्पमैंट कार्यक्रम आयोजित किया गया। इस वर्कशाप का उद्देश्य प्रभावशाली अध्यापन को उत्साहित करना तथा अध्यापन के क्षेत्र में आने वाली नई तकनीकों से अध्यापकों को अवगत करवाना था। छोटे उद्योगपतियों के पंजाब चैंबर के सीनियर वाइस प्रैकाीडैंट अश्वनी कोहली ने स्टाफ सदस्यों के साथ विभिन्न सैशनों के दौरान अध्यापन को बड़े प्रभावशाली तथा परिणामोन्मुखी बनाने के बारे अवगत कराया। इन सैशनों में कई विषयों पर चर्चा की गई जैसे खोज तथा अध्यापन को प्रभावशाली बनाने के लिए क्या-क्या कारूरी, आधुनिक अध्यापन के मापदंड, अध्यापन की नीतियां, खोज परिभाषा, खोज समस्याओं की किस्में तथा ढांचा, इंजीनियरिंग की समस्याएं संबंधी खोज डिकााइन। इन सैशनों में 55 स्टाफ सदस्यों ने भाग लिया। यह वर्कशाप बहुत खुशनुमा तथा अच्छे माहौल में हुई तथा स्टाफ सदस्यों ने इस वर्कशाप के सभी सैशनों का लाभ उठाया। इनोसैंट हाट्र्स ग्रुप ऑफ इंस्टीच्यूशंका के ग्रुप डायरैक्टर डा. श...