Skip to main content

Posts

Innocentians of Innocent Hearts School won 10 Gold, 6 Silver and 6 Bronze medals in Punjab School District Karate Tournament

The students of Innocent Hearts School, Green Model Town and Loharan showed their skill in Punjab School Karate Tournament and won 10 gold medals, 6 silver and 6 bronze medals. This karate tournament was organized in Senior Secondary Government School, Ladowali Road andthe students brought laurels to the school. From GMT Branch, in category- U-14 –Roshan, and Jhanvi won gold medal,Vibhor and Akanksha   won silver medal. U-17 category Ryan and Gurtej won gold medal. On the other hand in category U-19 Samarth andIshan achieved Gold medals. In Total 6 gold, 2 silver and 3 bronze medals were won by the students of GMT branch.     In LoharanBranch, U- 14 category   Rizul, Rupali, and Divyansu   bagged gold medals. GurjotSingh played U- 17 and won gold medal. Richa and Sharanjit won silver medals. 4 Gold, 2 Silver and 3 Bronze medals were achieved by the students of Loharan Branch. The Director Principal School – Mr. Dheeraj Banati congratulated the winners on their success and applau

इनोसैंट हाट्र्स ने कराटे में 10 स्वर्ण, 6 रजत व 6 कांस्य पदक जीते

इनोसैंट हाट्र्स स्कूल, ग्रीन माडल टाऊन व लोहारां ब्रांच की कराटे टीम ने पंजाब स्कूल जि़ला कराटे प्रतियोगिता में 10 स्वर्ण पदक, 6 रजत पदक व 6 कांस्य पदक जीत कर स्कूल का दबदबा बनाए रखा। यह प्रतियोगिता गत दिवस सरकारी सीनियर  सैकेंडरी स्कूल, लाडोवाली रोड में आयोजित की गई। जी.एम.टी. ब्रांच के अंडर-14 वर्ग में रौशन पराशर व जाहनवी ने स्वर्ण पदक, विभोर व अकांक्षा ने रजत पदक, अंडर-17 वर्ग में ज्ञान पराशर व गुरतेज सिंह ने स्वर्ण पदक, अंडर-19 वर्ग में समर्थ रखेजा व ईशान वर्मा ने स्वर्ण पदक जीते। एक प्रकार जी.एम.टी. ब्रांच ने कुल 6 स्वर्ण, 2 रजत व 3 कांस्य पदक जीते। इसी प्रकार लोहारां ब्रांच के अंडर-14 वर्ग के रिज़ुल वर्मा, रूपाली भल्ला व दिव्यांशु भल्ला ने स्वर्ण पदक जीते। अंडर-17 वर्ग में गुरजोत सिंह ने स्वर्ण पदक जीता। रजत पदक प्राप्त करने वाले रिचा वर्मा व शरनजीत सिंह हैं। लोहारां ब्रांच ने कुल 4 स्वर्ण, 2 रजत व 3 कांस्य पदक जीते। डायरैक्टर प्रिंसीपल धीरज बनाती ने विजयी विद्यार्थियों को बधाई दी व कोच हरप्रीत ङ्क्षसह व खेल विभाग के इंचार्ज संजीव भारद्वाज की प्रशंसा की। स्वर्ण पदक जीतने वाले

ਇਨੋਸੈਂਟ ਹਾਰਟਸ ਨੇ ਕਰਾਟੇ ਵਿੱਚ 10 ਸੋਨ, 6 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ

ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਬ੍ਰਾਂਚ ਦੀ ਕਰਾਟੇ ਟੀਮ ਨੇ ਪੰਜਾਬ ਸਕੂਲ ਜ਼ਿਲਾ ਕਰਾਟੇ ਮੁਕਾਬਲਿਆਂ ਵਿੱਚ 10 ਸੋਨ ਤਗਮੇ, 6 ਚਾਂਦੀ ਦੇ ਤਗਮੇ ਅਤੇ 6 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਦਬਦਬਾ ਬਣਾਈ ਰੱਖਿਆ। ਇਹ ਮੁਕਾਬਲੇ ਬੀਤੇ ਦਿਨੀਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਆਯੋਜਿਤ ਕੀਤੇ ਗਏ। ਜੀ.ਐਮ.ਟੀ. ਬ੍ਰਾਂਚ ਦੇ ਅੰਡਰ-14 ਵਰਗ ਵਿੱਚ ਰੌਸ਼ਨ ਪਰਾਸ਼ਰ ਅਤੇ ਜਾਹਨਵੀ ਨੇ ਸੋਨ ਤਗਮੇ, ਵਿਭੋਰ ਅਤੇ ਅਕਾਂਕਸ਼ਾ ਨੇ ਚਾਂਦੀ ਦੇ ਤਗਮੇ, ਅੰਡਰ-17 ਵਰਗ ਵਿੱਚ ਰਿਆਨ ਪਰਾਸ਼ਰ ਅਤੇ ਗੁਰਤੇਜ ਸਿੰਘ ਨੇ ਸੋਨ ਤਗਮੇ, ਅੰਡਰ-19 ਵਰਗ ਵਿੱਚ ਸਮਰਥ ਰਖੇਜਾ ਅਤੇ ਈਸ਼ਾਨ ਵਰਮਾ ਨੇ ਸੋਨ ਤਗਮੇ ਜਿੱਤੇ। ਇਸ ਪ੍ਰਕਾਰ ਜੀ.ਐਮ.ਟੀ. ਬ੍ਰਾਂਚ ਨੇ ਕੁਲ 6 ਸੋਨ, 2 ਚਾਂਦੀ ਅਤੇ 3 ਕਾਂਸੀ ਦੇ ਦਗਮੇ ਜਿੱਤੇ। ਇਸੇ ਪ੍ਰਕਾਰ ਲੋਹਾਰਾਂ ਬ੍ਰਾਂਚ ਦੇ ਅੰਡਰ-14 ਵਰਗ ਦੇ ਰਿਜ਼ੁਲ ਵਰਮਾ, ਰੂਪਾਲੀ ਭੱਲਾ ਅਤੇ ਦਿਵਯਾਂਸ਼ੂ ਭੱਲਾ ਨੇ ਸੋਨ ਤਗਮੇ ਜਿੱਤੇ। ਅੰਡਰ-17 ਵਰਗ ਵਿੱਚ ਗੁਰਜੋਤ ਸਿੰਘ ਨੇ ਸੋਨ ਤਗਮਾ ਜਿੱਤਿਆ। ਚਾਂਦੀ ਦੇ ਤਗਮੇ ਪ੍ਰਾਪਤ ਕਰਨ ਵਾਲੇ ਰਿਚਾ ਵਰਮਾ ਅਤੇ ਸ਼ਰਨਜੀਤ ਸਿੰਘ ਹਨ। ਲੋਹਾਰਾਂ ਬ੍ਰਾਂਚ ਨੇ ਕੁੱਲ 4 ਸੋਨ, 2 ਚਾਂਦੀ ਅਤੇ 3 ਕਾਂਸੀ ਤਗਮੇ ਜਿੱਤੇ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕੋਚ ਹਰਪ੍ਰੀਤ ਸਿੰਘ ਅਤੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਦੀ ਸ਼ਲਾਘ

ਇਨੋਸੈਂਟ ਹਾਰਟਸ ਦਾ ਵੰਸ਼ ਤਾਈਕਵਾਂਡੋ ਵਿੱਚ ਸੋਨ ਤਗਮਾ ਜਿੱਤ ਕੇ ਰਾਜ ਲਈ ਚੁਣਿਆ ਗਿਆ

ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।

इनोसैंट हाट्र्स का वंश ताइक्वांडो में स्वर्ण पदक जीतकर राज्य के लिए चयनित

इनोसैंट हाट्र्स स्कूल, ग्रीन मॉडल टाऊन की नौवीं कक्षा का विद्यार्थी वंश पंजाब स्कूल जि़ला ताइक्वांडो में अंडर-17 वर्ग में पहले स्थान पर रहा और उसने पुन: स्वर्ण पदक पर कब्ज़ा कर लिया। वंश ने एक बार फिर स्कूल का नाम रोशन किया। इससे पहले भी वंश स्कूल के लिए कई पदक जीत चुका है। जि़ला स्तरीय जीत के साथ ही वंश का चयन प्रदेश स्तरीय टीम के लिए हो गया। यह मुकाबला लॉ-ब्लासम स्कूल में हुआ। वंश की इस शानदार सफलता पर डायरैक्टर प्रिंसीपल धीरज बनाती व वाइस प्रिंसीपल शर्मिला नाकरा ने स्कूल के खेल प्रभारी संजीव भारद्वाज व कोच हरप्रीत सिंह को बधाई दी। स्कूल की मैनेजमैंट ने वंश को बधाई देते हुए प्रदेश स्तर पर भी जीत हासिल करने के लिए शुभकामनाएं दीं। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने वंश को बधाई देते हुए भविष्य के लिए शुभकामनाएं दीं। उन्होंने कहा कि वंश को विशेष रूप से ट्यूशन फीस में राहत दी जाएगी।

INNOCENT HEARTS STUDENT VANSH VICTORIOUS - GOLD MEDAL IN TAEKWONDO AT THE DISTRICT LEVEL SELECTED FOR THE STATE LEVEL

Innocent Hearts student of Class IX Vansh vanquished his opposition winning the Gold Medal in Taekwondo at the District Level in the U-17 category bringing laurels and glory to his almamater. Earlier too he has many a time won medals for his performance in Taekwondo. On his exceptional performance, Director Principal- Mr. Dheeraj Banati and Vice Principal Ms. Sharmila Nakra congratulated the H.O.D. Sports Mr. Sanjeev Bhardwaj and the coach Mr. Harpreet Singh. With this win at the District level Vansh has been selected for the State level Competition. Vansh won the gold medal in this competition which was conducted at La Blossom School having decimated his expert opponents with great skill and power. Congratulating him on his accomplishment the management of the school wished him luck for attaining the gold medal in the State Level Tournament too . Academic Secretary of the Bowry Memorial Educational and Medical Trust, Dr. Anup Bowry congratulated Vansh on his victory and wished hi

इनोसैंट हाट्र्स, लोहारां के 21 विद्यार्थियों एबसोलूट बारबीक्यू चेन के लिए चुने गए

इनोसैंट हाट्र्स ग्रुप ऑफ इंस्टीटयूशन्ज़ लोहारां के होटल मैनजमैंट के 21 विद्यार्थी एबसोलूट बारबीक्यू चेन के लिए 2.50 लाख वार्षिक वेतन पैकेज पर चुने गए। विद्यार्थियों का चयन शैफ व जी.एस.ए. (गैस्ट सर्विस एसोसिएट) के पद के लिए हुआ। विद्यार्थी अपने प्रदर्शन से खुश व संतुष्ट  नज़र आए व अपनी सफलता के लिए उन्होंने अपने अभिभावकों व अध्यापकों प्रति आभार व्यक्त किया। ट्रेनिंग व भर्ती प्रमुख लोकेश गुप्ता विद्यार्थियों के प्रदर्शन व उनकी जानकारी को लेकर बहुत खुश नज़र आए व उन्होंने कहा कि इनोसैंट हाट्र्स कालेज अपने विद्यार्थियों को बहुत मेहनत करवा रहा है व कालेज द्वारा किये जा रहे प्रयास प्रशंसनीय हैं। ट्रेनिंग व प्लेसमैंट अधिकारी अनुभव सचदेवा ने बताया कि इंटरव्यू के तीन राऊंड थे। पहले राऊंड में लिखित टैस्ट था। उसके बाद विद्यार्थियों के लिए ग्रुप डिस्कशन करवाई गई। अंतिम राऊंड में आमने-सामने इंटरव्यू थी। होटल मैनेजमैंट के प्रिंसीपल दीपक पाल ने विद्यार्थियों व अध्यापकों द्वारा किये गए प्रयासों की प्रशंसा की। बौरी मैमोरियल एजुकेशनल एंड मैडीकल ट्रस्ट के सचिव डा. अनूप बौरी ने विद्यार्थियों को बधाई

ਇਨੋਸੈਂਟ ਹਾਰਟਸ, ਲੋਹਾਰਾਂ ਦੇ 21 ਵਿਦਿਆਰਥੀ ਐਬਸੋਲੂਟ ਬਾਰਬੀਕਿਉ ਚੇਨ ਲਈ ਚੁਣੇ ਗਏ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਲੋਹਾਰਾਂ ਦੇ ਹੋਟਲ ਮੈਨਜਮੈਂਟ ਦੇ 21 ਵਿਦਿਆਰਥੀ ਐਬਸੋਲੂਟ ਬਾਰਬੀਕਿਉ ਚੇਨ ਲਈ 2.50 ਲੱਖ ਸਲਾਨਾ ਦੇ ਤਨਖਾਹ ਪੈਕੇਜ ਤੇ ਚੁਣੇ ਗਏ। ਵਿਦਿਆਰਥੀਆਂ ਦੀ ਚੋਣ ਸ਼ੈਫ ਅਤੇ ਜੀ ਐਸ ਏ (ਗੈਸਟ ਸਰਵਿਸ ਐਸੋਸਿਏਟ) ਦੀ ਅਸਾਮੀ ਲਈ ਹੋਈ। ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਨਜ਼ਰ ਆਏ ਅਤੇ ਆਪਣੀ ਸਫਲਤਾ ਲਈ ਉਹਨਾਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਧੰਨਵਾਦ ਕੀਤਾ। ਟ੍ਰੇਨਿੰਗ ਅਤੇ ਭਰਤੀ ਮੁਖੀ ਲੈਕੇਸ਼ ਗੁਪਤਾ ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਉਹਨਾਂ ਦੀ ਜਾਣਕਾਰੀ ਨੂੰ ਲੈਕੇ ਬਹੁਤ ਖੁਸ਼ ਨਜ਼ਰ ਆਏ ਅਤੇ ਉਹਨਾਂ ਕਿਹਾ ਕਿ ਇਨੋਸੈਂਟ ਹਾਰਟਸ ਕਾਲਜ ਆਪਣੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਵਾ ਕਿਹਾ ਹੈ ਅਤੇ ਕਾਲਜ ਵਲੋਂ ਕੀਤੇ ਜਾ ਰਿਹੇ ਯਤਨ ਸ਼ਲਾਘਾਯੋਗ ਹਨ। ਟ੍ਰੇਨਿੰਗ ਅਤੇ ਪਸੇਲਮੈਂਟ ਅਧਿਕਾਰੀ ਅਨੁਭਵ ਸਚਦੇਵਾ ਨੇ ਦੱਸਿਆ ਕਿ ਇੰਟਰਵਿਉ ਦੇ ਤਿੰਨ ਰਾਂਊਡ ਸਨ। ਪਹਿਲੇ ਰਾਂਊਡ ਵਿੱਚ ਲਿਖਤੀ ਟੈਸਟ ਸੀ। ਉਸ ਤੋਂ ਬਾਦ ਵਿਦਿਆਰਥੀਆਂ ਲਈ ਗਰੁਪ ਡਿਸਕਸ਼ਨ ਕਰਵਾਈ ਗਈ। ਆਖਰੀ ਰਾਂਊਡ ਵਿੱਚ ਆਹਮਣੇ ਸਾਹਮਣੇ ਇੰਟਰਵਿਉ ਸੀ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਿਹਨਤ ਕਰਦੇ ਰਹਿਣ ਨਾਲ ਹੀ ਸਫਲਤਾ

21 STUDENTS OF INNOCENT HEARTS LOHARAN CAMPUS GOT PLACED IN ABSOLUTE BARBEQUE CHAIN

21 students of Hotel management got selected in Absolute Barbeque Chain at a salary package of 2.50 Lac per annum and the students got selected at the position of Chief and GSA (Guest Service Associate). Students were quite happy and satisfied form their performance and gave whole credit to their parents and teachers. Mr Lokesh Gupta, Training & Recruitment Head was quite happy with the performance and knowledge of the students and appreciated the efforts of Innocent Hearts Loharan College that college is working quite hard on the performance of the students. Mr. Anubhav Sachdeva training and placement officer informed that there were two rounds of interview. The first round was Group Discussion. Last round was face to face Interview round. Mr. Deepak Paul Principal of Hotel Management, appreciated the efforts of students and teachers. Dr. Anup Bowry, Secretary, Bowry Memorial Educational and Medical Trust, congratulated and incited the students to work hard and further

Tiny tots of INNOKIDS understood Importance of books during their Visit to School Library

The kids of INNOKIDS - G.M.T., Loharan,Cantt. -Jandiala Road and Royal World of Innocent Hearts visited the school library. The purpose behind this activity was to make them aware of the importance of library and how useful it could prove to them. The children observed the way the books were arranged and how to get books issued. The rules of library were explained.   The kids got the books issued as per their interest. INNOKIDSIncharge - Mrs. GurmeetKaur (G.M.T.), Mrs. AlkaArora (Loharan), Mrs. NeetikaKapoor (Cantt. Jandiala Road ) and Mrs. PoojaRanahighlighted the importance of reading books and mentioned that books are a storehouse of knowledge and our best friends. They were also told to keep the library spic and span. The kids were very excited. They read the story books of their own interest in the library and were told that books take us to right path.

ਇਨੋਕਿਡਸ ਦੇ ਨਿੱਕੇ ਬੱਚਿਆਂ ਨੂੰ ਦੱਸਿਆ ਲਾਈਬ੍ਰੇਰੀ ਦਾ ਮਹਤੱਵ

ਇਨੋਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਅੱਜ ਲਾਇਬ੍ਰੇਰੀ ਲੈ ਜਾਇਆ ਗਿਆ। ਇਸ ਗਤਿਵਿੱਧੀ ਦਾ ਮੰਤਵ ਉਹਨਾਂ ਨੂੰ ਲਾਇਬ੍ਰੇਰੀ ਲੈ ਜਾ ਕੇ ਕਿਤਾਬਾਂ ਦੇ ਮਹਤੱਵ ਦੇ ਨਾਲ-ਨਾਲ ਲਾਇਬ੍ਰੇਰੀ ਦੇ ਨਿਯਮਾਂ ਅਤੇ ਅਨੁਸ਼ਾਸਨ ਬਾਰੇ ਜਾਣੂ ਕਰਵਾਉਣਾ ਸੀ। ਉਹਨਾਂ ਨੂੰ ਦੱਸਿਆ ਗਿਆ ਕਿ ਪੜ•ਨ ਲਈ ਲਾਇਬ੍ਰੇਰੀ ਤੋਂ ਕਿਤਾਬਾਂ ਲਈਆਂ ਜਾ ਸਕਦੀਆਂ ਸਨ ਅਤੇ ਇਹਨਾਂ ਨੂੰ ਸਾਫ-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਅਲਮਾਰੀ ਵਿੱਚ ਰੱਖੀਆਂ ਕਿਤਾਬਾਂ ਦਿਖਾਈ ਗਈਆਂ ਕਿ ਕਿਵੇਂ ਕਿਤਾਬਾਂ ਨੂੰ ਕ੍ਰਮਵਾਰ ਅਤੇ ਵਿਸ਼ੇ ਅਨੁਸਾਰ ਰੱਖਿਆ ਜਾਂਦਾ ਹੈ। ਬੱਚਿਆਂ ਨੂੰ ਸਮਝਾਇਆ ਗਿਆ ਕਿ ਕਿਤਾਬਾਂ ਪੜ•ਨ ਦੀ ਆਦਤ ਬਚਪਨ ਤੋਂ ਹੀ ਵਿਕਸਿਤ ਹੁੰਦੀ ਹੈ ਪਰ ਕਿਤਾਬਾਂ ਦੀ ਚੌਣ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਮਿਤੱਰ ਹੁੰਦੀਆਂ ਹਨ। ਬੱਚਿਆਂ ਨੇ ਬਹੁਤ ਉਤਸਾਹ ਨਾਲ ਲਾਇਬ੍ਰੇਰੀ ਦਾ ਦੌਰਾ ਕੀਤਾ ਅਤੇ ਚੁਪਚਾਪ ਬੈਠ ਕੇ ਆਪਣੀ ਪਸੰਦ ਦੀਆਂ ਕਹਾਣੀਆਂ ਪੜੀਆਂ। ਇਨੋਕਿਡਸ ਦੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.), ਪੂਜਾ ਰਾਣਾ (ਗਾਇਲ ਵਰਲਡ) ਨੇ ਬੱਚਿਆਂ ਨੂੰ ਕਿਤਾਬਾਂ ਪੜ•ਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਸਾਫ-ਸੁਥਰਾ ਅਤੇ ਸਭਾਲ ਕੇ ਰੱਖਣ ਲਈ ਵੀ ਕਿਹਾ। ਉਹਨਾਂ ਨੇ ਬੱਚਿਆਂ

इनोकिड्स के नन्हें बच्चों को बताया लाइब्रेरी का महत्त्व

इनोसैंट हाट्र्स के इनोकिड्स (जी.एम.टी., लोहारां, कैन्ट-जंडियाला रोड व रॉयल वल्र्ड) के प्री-प्राइमरी विंग के बच्चों को आज लाइब्रेरी ले जाया गया। इस गतिविधि का उद्देश्य उन्हें लाइब्रेरी ले जाकर पुस्तकों के महत्त्व के साथ-साथ लाइब्रेरी के नियमों व अनुशासन के बारे में अवगत करवाना था। उन्हें बताया गया कि पढऩे के लिए लाइब्रेरी से पुस्तकें प्राप्त की जा सकती थीं और इन्हेंं स्वच्छ रखना बेहद ज़रूरी है। उन्हेंं अलमारी में रखीं पुस्तकें दिखाई गईं कि कैसे पुस्तकों को क्रमनुसार व विषय के मुताबिक रखा जाता है। बच्चोंं को समझाया गया कि पुस्तकेंं पढऩे की आदत बचपन से ही विकसित होती है परंतु पुस्तकोंं का चयन सोच-समझकर करना चाहिए। पुस्तकें इन्सान की सबसे बढिय़ा मित्र होती हैं। बच्चों ने बेहद उत्साह से लाइब्रेरी का दौरा किया और चुपचाप बैठकर अपनी पसंद की कहानियां पढ़ीं। इनोकिड्स के प्रभारी गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.), पूजा राणा (रॉयल वल्र्ड) ने बच्चों को पुस्तकें पढऩे के लिए प्रेरित किया और उन्हें स्वच्छ व सम्भाल कर रखने के लिए भी कहा। उन्होंंने बच्चों को समझाया

INDUSTRIAL VISIT FOR MANAGEMENT DEPARTMENT

Innocent Hearts Group of Institutions organized an industrial visit for its management department students in Pepsico (Varun Beverages Ltd), Phillaur. The students of management department took part in this visit. In this visit Assistant professor Dr. Rohan Sharma & Assistant professor Pankaj accompanied & guided the students about the importance and need of industrial visit. Purpose of this visit was to familiarise the Management students with corporate environment and working of industrial organisations. Students visited the bottling plant of Pepsico and were given detailed presentation about the working plant by the authorities of Varun Beverages. Students were also briefed about the international quality control measures followed by company. It was a successful visit and this exposure will help students in their further studies. Mr. Abjit (Plant Manager) explained about the different department and also the working style of the various departments. The students were ve

इनोसैंट हाट्र्स के मैनेजमैंट के विद्यार्थियों का इंडस्ट्रियल दौरा

इनोसैंट हाट्र्स ग्रुप आफ इंस्टीच्यूशंज़ द्वारा अपने मैनेजमैंट विभाग के विद्यार्थियों के लिए इंडस्ट्रियल दौरा आयोजित किया गया। इस दौरे के लिए विद्यार्थियों को फिल्लौर में पैसपीको (वरुण बेवेरेजिस लिमिटेड) ले जाया गया। इस दौरे के दौरान सहायक प्रोफैसर डा. रोहन शर्मा व सहायक प्रोफैसर पंकज विद्यार्थियोंं के साथ गए और विद्यार्थियोंं को इस प्रकार के दौरे की ज़रूरत व महत्त्व के बारे समझाया। इस दौरे का उद्देश्य मैनेजमैंंट के विद्यार्थियों को कार्पोरेट वातावरण व इंडस्ट्री में काम करने के प्रभाव से अवगत करवाना था। विद्यार्थियों को इस दौरे के दौरान पैपीस्को के बाटलिंग प्लांट मेंं ले जाया गया और वरुण बेवेरेजिस लिमिटेड के अधिकारियों को उन्हें कम्पनी के कामकाज बारे विस्तारपूर्वक जानकारी दी। विद्यार्थियोंं को कम्पनी द्वारा अपनाए जा रहे अंतर्राष्ट्रीय क्वालिटी कंट्रोल के उपाय बारे भी जानकारी दी गई। यह बहुत ही बढिय़ा व सफल इंडस्ट्रियल दौरा रहा। विद्यार्थियोंं ने कहा कि इससे उन्हें भविष्य मेंं बहुत मदद मिलेगी। प्लांट मैनेजर ने कम्पनी के विभिन्न विभागों के कामकाज बारे जानकारी दी। विद्यार्थियों ने इस दौर

ਇਨੋਸੈਂਟ ਹਾਰਟਸ ਦੇ ਮੈਨਜਮੈਂਟ ਦੇ ਵਿਦਿਆਰਥੀਆਂ ਦੀ ਇੰਡਸਟ੍ਰੀਅਲ ਫੇਰੀ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਆਪਣੇ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਲਈ ਇੰਡਸਟ੍ਰੀਅਲ ਫੇਰੀ ਆਯੋਜਿਤ ਕੀਤੀ ਗਈ। ਇਸ ਫੇਰੀ ਲਈ ਵਿਦਿਆਰਥੀਆਂ ਨੂੰ ਫਿਲੌਰ ਵਿਖੇ ਪੈਸਪੀਕੋ (ਵਰੁਨ ਬੇਵੇਰੇਜਿਸ ਲਿਮਿਟਡ) ਲੈ ਜਾਇਆ ਗਿਆ। ਇਸ ਫੇਰੀ ਦੌਰਾਨ ਸਹਾਇਕ ਪ੍ਰੋਫੈਸਰ ਡਾ. ਰੋਹਨ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਪੰਕਜ ਵਿਦਿਆਰਥੀਆਂ ਦੇ ਨਾਲ ਗਏ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਕਾਰ ਦੀ ਫੇਰੀ ਦੀ ਜ਼ਰੂਰਤ ਅਤੇ ਮਹਤੱਵ ਬਾਰੇ ਸਮਝਾਇਆ। ਇਸ ਫੇਰੀ ਦਾ ਮੰਤਵ ਮੈਨਜਮੈਂਟ ਦੇ ਵਿਦਿਆਰਥੀਆਂ ਨੂੰ ਕਾਰਪੋਰੇਟ ਵਾਤਾਵਰਣ ਅਤੇ ਇੰਡਸਟ੍ਰੀ ਵਿੱਚ ਕੰਮ ਕਰਨ ਦੇ ਪ੍ਰਭਾਵ ਨਾਲ ਜਾਣੂ ਕਰਵਾਉਣਾ ਸੀ। ਵਿਦਿਆਰਥੀਆਂ ਨੂੰ ਇਸ ਫੇਰੀ ਦੌਰਾਨ ਪੈਪਸੀਕੋ ਦੇ ਬਾਟਲਿੰਗ ਪਲਾਂਟ ਵਿਖੇ ਲੈ ਜਾਇਆ ਗਿਆ ਅਤੇ ਵਰੁਨ ਬੇਵੇਰੇਜਿਸ ਲਿਮਿਟਡ ਦੇ ਅਧਿਕਾਰੀਆਂ ਨੂੰ ਉਹਨਾਂ ਨੂੰ ਕੰਪਨੀ ਦੇ ਕੰਮਕਾਜ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਕੰਪਨੀ ਵਲੋਂ ਅਪਣਾਏ ਜਾ ਰਹੇ ਕੌਮਾਂਤਰੀ ਕਵਾਲਿਟੀ ਕੰਟਰੋਲ ਦੇ ਉਪਾਅ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਬਹੁਤ ਹੀ ਵਧੀਆ ਅਤੇ ਸਫਲ ਇੰਡਸਟ੍ਰੀਅਲ ਫੇਰੀ ਰਹੀ। ਵਿਦਿਆਰਥੀਆਂ ਨੇ ਕਿਹਾ ਕਿ ਇਸ ਨਾਲ ਉਹਨਾਂ ਨੂੰ ਭਵਿੱਖ ਵਿੱਚ ਬਹੁਤ ਮਦਦ ਮਿਲੇਗੀ। ਪਲਾਂਟ ਮੈਨੇਜਰ ਨੇ ਕੰਪਨੀ ਦੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਸ ਫੇਰੀ ਦੌਰਾਨ ਕੰਪਨੀ ਪ੍ਰਬੰਧਕਾਂ ਅਤੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ।

Innocentites took an oath to keep cleanliness under “Swacch Bharat, Swasth Bharat, Sashakt Bharat”

Innocent Hearts Green Model Town, Loharan, Cantt. Jandiala Road and Royal World participated enthusiastically under the programme “Swacchta Pakhwara”started by Municipal Corporation and Education Department. The students took a pledge to keep the surroundings clean with the mission “Swacch Bharat, Swasth Bharat, Sashakt Bharat”. On this occasion the students took out a rally to create awareness among public and explained the importance of cleanliness. The students carried banners “Dawai se Naata Todo, Safai se Naata Jodo , Yuva Shakti hai Sab par Bhari, Chalo Karo Ab Swacch Bharat Ki Tyari , Go Green” to convey their message   of cleanliness. The students cleaned the garden area adjacent to their school and planted saplings. They motivated others too to plant trees and keep their surroundings clean. They were told to motivate their parents and neighbours for the same.This could benefit them for their better health. On this occasion, Director Principal Schools - Mr. Dheeraj Banati,

इनोसैंट हाट्र्स के विद्यार्थियोंं ने ‘स्वच्छ, स्वस्थ, सशक्त भारत’ के तहत स्वच्छता की ली शपथ

नगर निगम व शिक्षा विभाग द्वारा चलाए जा रहे स्वच्छता पखवाड़े के तहत इनोसैंट हाट्र्स ग्रुप आफ इंस्टीच्यूशंज़ की सभी शाखाओंं-जी.एम.टी., लोहारां, सी.जे.आर. व रॉयल वल्र्ड के विद्यार्थियोंं ने ‘स्वच्छ भारत, स्वस्थ भारत, सशक्त भारत’ का उद्देश्य लेकर देश को स्वच्छ बनाने की शपथ ली। इस अवसर पर इनोसैंट हाट्र्स की सभी शाखाओं के विद्यार्थियोंं ने संयुक्त रूप से रैली निकालकर लोगोंं को स्वच्छता संबंधी जागरूक किया और बताया कि स्वच्छता की हमारे जीवन मेंं अहम भूमिका है। इस रैली में बच्चों ने चार्ट व बैनरोंं के ज़रिये ‘दवाई से नाता तोड़ो, सफाई से नाता जोड़ो’, ‘युवा शक्ति है सबसे भारी, चलो करो अब स्वच्छ भारत की तैयारी’, ‘गो ग्रीन’ आदि संदेश दिए। साथ ही उन्होंने आसपास के निचले क्षेत्रों मेंं जाकर स्वयं सफाई की, पौधे लगाए और लोगों को अधिक से अधिक पौधे लगाने के लिए प्रेरित किया और आसपास की सफाई रखने के लिए जागरूक किया। इसके साथ ही बच्चोंं को बताया गया कि वह घर जाकर अपने अभिभावकों व आसपास के लोगों को भी स्वच्छता के लिए प्रेरित करें ताकि वातावरण स्वच्छ रहे और सभी की सेहत ठीक रहे। इस अवसर पर डायरैक्टर प्रिं

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ 'ਸਵੱਛ, ਸਵਸਥ, ਸਸ਼ਕਤ ਭਾਰਤ' ਦੇ ਤਹਿਤ ਸਵੱਛਤਾ ਦੀ ਸਹੁੰ ਚੁੱਕੀ

ਨਗਰ ਨਿਗਮ ਅਤੇ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਸਵੱਛਤਾ ਪੰਦਰਵਾੜੇ ਦੇ ਤਹਿਤ ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਦੀਆਂ ਸਾਰੀਆਂ ਬ੍ਰਾਂਚਾਂ - ਜੀ.ਐਮ.ਟੀ., ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ ਦੇ ਵਿਦਿਆਰਥੀਆਂ ਨੇ 'ਸਵੱਛ ਭਾਰਤ, ਸਵਸਥ ਭਾਰਤ, ਸਸ਼ਕਤ ਭਾਰਤ' ਦਾ ਮੰਤਵ ਲੈ ਕੇ ਦੇਸ਼ ਨੂੰ ਸਵੱਛ ਬਨਾਉਣ ਦੀ ਸੰਹੁ ਚੁੱਕੀ। ਇਸ ਮੌਕੇ ਇਨੋਸੈਂਟ ਹਾਰਟਸ ਦੀਆਂ ਸਾਰੀਆਂ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਸੰਯੁਕਤ ਰੂਪ ਨਾਲ ਰੈਲੀ ਕੱਢ ਕੇ ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕੀਤਾ ਅਤੇ ਦੱਸਿਆ ਕਿ ਸਵੱਛਤਾ ਦੀ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਹੈ। ਇਸ ਰੈਲੀ ਵਿੱਚ ਬੱਚਿਆਂ ਨੇ ਚਾਰਟ ਅਤੇ ਬੈਨਰਾਂ ਰਾਂਹੀ 'ਦਵਾਈ ਸੇ ਨਾਤਾ ਤੋੜੋ, ਸਫਾਈ ਸੇ ਨਾਤਾ ਜੋੜੋ', 'ਯੁਵਾ ਸ਼ਕਤੀ ਹੈ ਸਭ ਸੇ ਭਾਰੀ, ਚਲੋ ਕਰੋ ਅਬ ਸਵੱਛ ਭਾਰਤ ਕੀ ਤਿਆਰੀ', 'ਗੋ ਗ੍ਰੀਨ' ਆਦਿ ਸੰਦੇਸ਼ ਦਿੱਤੇ। ਨਾਲ ਹੀ ਉਹਨਾਂ ਨੇ ਆਸਪਾਸ ਦੇ ਨਿਚਲੇ ਖੇਤਰਾਂ ਵਿੱਚ ਜਾ ਕੇ ਆਪ ਸਫਾਈ ਕੀਤੀ, ਬੂਟੇ ਲਗਾਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਆਸਪਾਸ ਦੀ ਸਫਾਈ ਰੱਖਣ ਲਈ ਜਾਗਰੂਕ ਕੀਤਾ। ਇਸ ਦੇ ਨਾਲ ਹੀ ਬੱਚਿਆਂ ਨੂੰ ਦੱਸਿਆ ਗਿਆ ਕਿ ਉਹ ਘਰ ਜਾ ਕੇ ਆਪਣੇ ਮਾਪਿਆਂ ਅਤੇ ਆਸਪਾਸ ਦੇ ਲੋਕਾਂ ਨੂੰ ਵੀ ਸਵੱਛਤਾ ਲਈ ਪ੍ਰੇਰਿਤ ਕਰਨ ਤਾਂ ਜੋ ਆਬੋ-ਹਵਾ ਸਾਫ-ਸੁਥਰੀ ਰਹੇ ਅਤੇ ਸਭ ਦੀ ਸਿਹਤ ਠੀਕ ਰਹੇ। ਇਸ ਮੌਕੇ ਡਾਇਰੈਕਟਰ ਪ੍ਰਿੰਸ

INNOCENT HEARTS STUDENTS OF ROYAL WORLD BRANCH EXCEL IN BADMINTON AND BASKETBALL

The students of Innocent Hearts’ Royal World Branch displayed exceptional talent in the Zone 1 Tournament. In the U-14 and U-19 category the boys’ teams and the girls’ teams all secured the first position in Badminton. In Basketball U-14 boys stood first amongst all schools taking part. In the U-17 category in Basketball the boys maintainedthe second position and U-17 girls got the third position. In Volleyball U-19 girls got second position and U-14 boys secured the third position.In Kho -Kho U-19 boys got the second position while in Kabbadi U-14 girls reached the third position. In addition to this, in categories U-14 and U-17 girls stood first in shot-put and Discus Throw.In CJR branch the U-14 Kho - Kho girls were achieved second position and in Volleyball the U-14 boys came in third.Director Principal Schools Mr.DheerajBanati congratulated the winning teams and appreciated all. Dr. AnupBowry-Academic Secretary of the Bowry Memorial Educational and Medical Trust mentioned t

इनोसैंट हाट्र्स रॉयल वल्र्ड का बैडमिंटन व बास्केटबाल मेंं शानदार प्रदर्शन

इनोसैंट हाट्र्स रॉयल वल्र्ड व सी.जे.आर. के विद्यार्थियोंं ने ज़ोन-एक टूर्नामैंट मेंं शानदार प्रतिभा का प्रदर्शन किया। अंडर-14 व अंडर-19 में रॉयल वल्र्ड के लडक़ों व लड़कियों की बैडमिंटन टीमों ने पहला स्थान हासिल कर स्कूल का नाम रोशन किया। बास्केटबाल में अंडर-14 वर्ग के लडक़ों ने इस टूर्नामैंट में भाग लेने वाली सभी टीमों को पछाड़ कर पहला स्थान हासिल किया। बास्केटबाल में ही अंडर-17 वर्ग के लडक़ों ने दूसरा स्थान व अंडर-17 वर्ग की लड़कियों ने तीसरा स्थान हासिल किया। वालीबाल में अंडर-19 वर्ग की लड़कियों को दूसरा स्थान व अंडर-14 वर्ग के लडक़े तीसरे स्थान पर रहे। खो-खो में अंडर-19 वर्ग के लडक़ों को दूसरा स्थान मिला जबकि कबड्डी में अंडर-14 वर्ग की लड़कियां तीसरे स्थान पर रहीं। एथलैटिक्स में भी रॉयल वल्र्ड के विद्यार्थियों का प्रदर्शन शानदार रहा। रिले रेस में अंडर-14, अंडर-17 व अंडर-19 वर्ग लडक़ों ने व अंडर-14, अंडर-17 वर्ग में लड़कियों ने पहला स्थान हासिल किया। इसके साथ ही अंडर-14 व अंडर-17 वर्ग के शाटपुट व डिस्कस थ्रो मेंं पहले स्थान पर रहे। सी.जे.आर. ब्रांच में खो-खो में अंडर-14 वर्ग के लडक़े तीस

ਇਨੋਸੈਂਟ ਹਾਰਟਸ ਰਾਇਲ ਵਰਲਡ ਦਾ ਬੈਡਮਿੰਟਨ ਅਤੇ ਬਾਸਕਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ

ਇਨੋਸੈਂਟ ਹਾਰਟਸ ਰਾਇਲ ਵਰਲਡ ਅਤੇ ਸੀ.ਜੇ.ਆਰ. ਦੇ ਵਿਦਿਆਰਥੀਆਂ ਨੇ ਜ਼ੋਨ-ਇਕ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਅਤੇ ਅੰਡਰ-19 ਵਰਗ ਵਿੱਚ ਰਾਇਲ ਵਰਲਡ ਦੇ ਮੁੰਡਿਆਂ ਅਤੇ ਕੁੜੀਆਂ ਦੀ ਬੈਡਮਿੰਟਨ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਬਾਸਕਟਬਾਲ ਵਿੱਚ ਅੰਡਰ-14 ਵਰਗ ਦੇ ਮੁੰਡਿਆਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਵਿੱਚ ਹੀ ਅੰਡਰ-17 ਵਰਗ ਦੇ ਮੁੰਡਿਆਂ ਨੇ ਦੂਜਾ ਸਥਾਨ ਅਤੇ ਅੰਡਰ-17 ਵਰਗ ਦੀਆਂ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿੱਚ ਅੰਡਰ-19 ਵਰਗ ਦੀਆਂ ਕੁੜੀਆਂ ਨੂੰ ਦੂਜਾ ਸਥਾਨ ਅਤੇ ਅੰਡਰ-14 ਵਰਗ ਦੇ ਮੁੰਡੇ ਤੀਜੇ ਸਥਾਨ ਤੇ ਰਹੇ। ਖੋ-ਖੋ ਵਿੱਚ ਅੰਡਰ-19 ਵਰਗ ਦੇ ਮੁੰਡਿਆਂ ਨੂੰ ਦੂਜਾ ਸਥਾਨ ਮਿਲਿਆ ਜਦਕਿ ਕਬੱਡੀ ਵਿੱਚ ਅੰਡਰ-14 ਵਰਗ ਦੀਆਂ ਕੁੜੀਆਂ ਤੀਜੇ ਸਥਾਨ ਤੇ ਰਹੀਆਂ। ਅਥਲੈਟਿਕਸ ਵਿੱਚ ਵੀ ਰਾਇਲ ਵਰਲਡ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਰਿਲੇ ਰੇਸ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਵਿੱਚ ਮੁੰਡਿਆਂ ਨੇ ਅਤੇ ਅੰਡਰ-14, ਅੰਡਰ-17 ਵਰਗ ਵਿੱਚ ਕੁੜੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਅੰਡਰ-14 ਅਤੇ ਅੰਡਰ-17 ਵਰਗ ਦੇ ਸ਼ਾਟਪੁਟ ਅਤੇ ਡਿਸਕਸ ਥ੍ਰੋ ਵਿੱਚ ਵੀ ਪਹਿਲੇ ਸਥਾਨ ਤੇ ਰਹੇ। ਸੀ.ਜੇ.ਆਰ. ਬ੍ਰਾਂਚ ਵਿੱਚ ਖੋ-ਖੋ

Innocent Hearts Group of Institutions organized Interdepartmental Quiz competition

Innocent Hearts Group of Institutions organized Interdepartmental quiz competition in its Loharan campus. The motive behind this competition was to update the knowledge & abilities of the students and make them ready for the competitive exams. Students from different departments took part in this competition such as students from Management Department, Hotel Management Department, Information Technology Department, Medical Lab Sciences & Agriculture Department. Different rounds took place such in this competition such as General Awareness, Politics, Sports, Bollywood, Logos, and Business etc. The session went quite interactive as viewers enjoyed the session and boosted their department. The overall winner was Hotel Management Department as they came up with the most of the accurate answers, The Management Department got second position and Information Technology Department got third position. Dr Shailesh Tripathi, Group Director, further emphasized on the brighter side that

इनोसैंट हाट्र्स ग्रुप आफ इंस्टीच्यूशनका में अंतर-विभागीय क्विज प्रतियोगिता आयोजित

इनोसैंट हाट्र्स ग्रुप आफ इंस्टीच्यूशनका, लोहारा कैंपस में क्विज प्रतियोगिता का आयोजन किया गया। यह प्रतियोगिता करवाने का उद्द्ेश्य विद्यार्थियों की जानकारी और योग्यता में वृद्धि करना और उनको कापीटिटिव पेपरों के लिए तैयार करना था। इस प्रतियोगिता में विभिन्न विभागों जैसे मैनजमैंट विभाग, होटल मैनजमैंट विभाग, सूचना टैकनालॉजी विभाग, मैडीकल लैब साईंस और कृषि विभाग आदि के विद्यार्थियों  को बहुत उत्साह के साथ भाग लिया। इस प्रतियोगिता में कई प्रकार के राऊंड किए गए जिसमें जनरल अवेयरनैस, राजनीति, खेलें, बालीवुड, लोगो और व्यापार संबंधी प्रश्न पूछे गए। इस प्रतियोगिता के दौरान हर विभाग के विद्यार्थियों ने अपने-अपने विभाग के प्रतियोगी का हौंसला बढ़ाया। बिल्कुल और ज्यादातर ठीक उत्तर देने वाले होटल मैनजमैंट विभाग ने यह प्रतियोगिता जीत ली। मैनजमैंट विभाग को दूसरा और सूचना टैकनालॉजी विभाग को तीसरा स्थान प्राप्त हुआ। गु्रुप डायरैक्टर डा. शैलेश त्रिपाठी ने इस अवसर पर कहा कि ऐसी प्रतियोगिता से विद्यार्थियों में आत्मविश्वास बढ़ता है और वह भविष्य में हर प्रकार की चुनौती का सामना करने के लिए तैयार हो जाते ह