Skip to main content

Posts

INNOCENT HEARTS TINY TOTS MESMERIZED ALL DURING POEM RECITATION

Innocent hearts students of INNOIKDS (GMT, Loharan, CJR and Royal World branches) of Pre-School and Nursery participated with eagerness in the Poetry Recitation Competition. For the poems spanning a vast array of topics the little ones used flash cards and props. A special message was evident in each poem. The poems encompassed socially and environmentally relevant topics like ‘My Mom’, ‘Don’t Cut Trees’ ‘Save Water’, ‘Girl Child’, ‘Don’t Use Poly Bags’, ‘Eating Habits’and ‘Good Manners’. INNOKIDS incharges Ms. Gurmeet Kaur (GMT), Ms. Alka Arora (Loharan) Ms. Nitika Kapoor (CJR) and Ms. Pooja Rana (Royal World) praised the self confidence of the students. They explained that these activities help to reduce their fear of the stage and improve their stage presence. In GMT, Kavya Behl, Kavya Sharma, Harasis Singh, Rashika, Anahita, Kavya, Swarit, Navika, Pranav, Shirang Chadha got the first position. In Cantt. Jandiala Road branch Advik Khosla, Vriti Sharma, Tammana came first. In Lo

इनोकिड्स के बच्चों ने कविताएं सुनाकर समंा बांधा

 इनोसैंट हाट्र्स के इनोकिड्स (जी.एम.टी., लोहारां, कैंट जंडियाला रोड एवं रॉयल व्लर्ड ब्रांच) में प्री-स्कूल व नर्सरी के बच्चों ने अंग्रेज़ी कविता पाठ मुकाबले में बहुत उत्साह से भाग लिया। कविताएं सुनाते हुए बच्चों ने प्रॉप्स का भी इस्तेमाल किया। विभिन्न विषयों पर कविताएं सुनाते हुए बच्चों ने फ्लैश कार्डस का भी प्रयोग किया। सभी कविताएं एक विशेष संदेश लिए हुए थीं। उन्होंने माई मॉम, डौंट कट ट्री, सेव वाटर, गर्ल चाइल्ड, डौंट यूज़ पॉलीबैग, ईटिंग हैबिट, गुड मैनर्स आदि पर कविताएं प्रस्तुत कीं। इनोकिड्स इंचार्ज गुरमीत कौर (जी.एम.टी.) अलका अरोड़ा (लोहारां) नीतिका कपूर (कैंट जंडियाला रोड) पूजा राणा (रॉयल व्लर्ड) ने बच्चों के आत्मविश्वास की प्रशंसा की। उन्होंने बताया कि इस तरह की गतिविधियां करवाने से बच्चों के मन से मंच का भय दूर होता है तथा आत्म-विश्वास बढ़ता है। जी.एम.टी. ब्रांच में प्रथम स्थान पर आने वाले बच्चों के नाम हैं काव्या बहल, काव्या शर्मा, हरसीस सिंह, रशिका, अनाहिता, काव्या, स्वरित, नविका, प्रणव, शिरांग चड्ढा। कैंट जंडियाला रोड में आदविक खोसला, वृति शर्मा, तमन्ना। रॉयल ब्लर्ड ब्रांच

ਇੰਨੋਕਿਡਜ਼ ਦੇ ਬੱਚਿਆਂ ਨੇ ਕਵਿਤਾਵਾਂ ਸੁਣਾ ਕੇ ਸਮਾਂ ਬੰਨਿ•ਆ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਬ੍ਰਾਂਚ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਬੱਚਿਆਂ ਨੇ ਅੰਗ੍ਰੇਜ਼ੀ ਕਵਿਤਾ ਪਾਠ ਮੁਕਾਬਲੇ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਕਵਿਤਾਵਾਂ ਸੁਣਾਉਂਦੇ ਹੋਏ ਬੱਿਚਆਂ ਨੇ ਪ੍ਰਾਪਸ ਦਾ ਵੀ ਇਸਤੇਮਾਲ ਕੀਤਾ। ਵਿਭਿੰਨ ਵਿਸ਼ਿਆਂ ਉੱਤੇ ਕਵਿਤਾਵਾਂ ਸੁਣਾਉਂਦੇ ਹੋਏ ਬੱਚਿਆਂ ਨੇ ਫਲੈਸ਼ ਕਾਰਡਸ ਦਾ ਵੀ ਪ੍ਰਯੋਗ ਕੀਤਾ। ਸਾਰੀਆਂ ਕਵਿਤਾਵਾਂ ਵਿੱਚ ਵਿਸ਼ੇਸ਼ ਸੰਦੇਸ਼ ਨਾਲ ਸਨ। ਉਹਨਾਂ ਨੇ ਮਾਈ ਮਾਮ, ਡੌਂਟ ਕਟ ਟ੍ਰੀ, ਸੇਵ ਵਾਟਰ, ਗਰਲ ਚਾਈਲਡ, ਡੋਂਟ ਯੂਜ਼ ਪਾਲੀਬੈਗ, ਈਟਿੰਗ ਹੈਬਿਟ, ਗੁਡ ਮੈਨਰਸ ਆਦਿ ਉੱਤੇ ਕਵਿਤਾਵਾਂ ਪੇਸ਼ ਕੀਤੀਆਂ। ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ), ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਦੇ ਆਤਮ-ਵਿਸ਼ਵਾਸ਼ ਦੀ ਪ੍ਰਸੰਸਾ ਕੀਤੀ। ਉਹਨਾਂ ਦੱਿਸਆ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਮੰਚ ਦਾ ਡਰ ਦੂਰ ਹੁੰਦਾ ਹੈ ਅਤੇ ਆਤਮ-ਵਿਸ਼ਵਾਸ ਵੱਧਦਾ ਹੈ। ਜੀ.ਐਮ.ਟੀ. ਬ੍ਰਾਂਚ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਨਾਮ ਹਨ-ਕਾਵਿਆ ਬਹਿਲ, ਕਾਵਿਆ ਸ਼ਰਮਾ, ਹਰਸੀਸ ਸਿੰਘ, ਰਸ਼ਿਕਾ, ਅਨਾਹਿਤਾ, ਕਾਵਿਆ, ਸਵਰਿਤ, ਨਵਿਕਾ, ਪ੍ਰਣਵ, ਸ਼ਿਰਾਂਗ ਚੱਢਾ। ਕੈਂਟ ਜੰਡਿਆਲਾ ਰੋਡ ਵਿੱਚ ਆਦਵਿਕ ਖੋਸਲਾ, ਵ੍ਰਿਤੀ ਸ਼ਰਮਾ, ਤਮੰਨਾ, ਰਾਇਲ ਵਰਲਡ ਬ੍ਰਾਂਚ ਵਿੱਚ ਹਰਲੀਨ, ਪ੍ਰਭਜੋਤ, ਸਰਗੁਨ ਨੇ

Education Fair rolls down students from various schools and colleges in the two day event: Spark

Innocent Hearts Group of Institutions Jalandhar participated in two days education fair. Spark that was held in Guru Gobind Singh Stadium, Jalandhar .In this event, many schools and colleges participated and they were counseled for the upcoming courses in this year after completing their 12 th exams. The students were from different areas of Jalandhar and its nearby areas.               Dr. Shailesh Tripathi, Group Director of Innocent hearts group of Institution also praised the curiosity of the students and teachers to know about the courses suitable to them and about their career guidance. Both students and teachers showed healthy participation in the event and the majority of the students have shown the interest in the field of Hotel management, Commerce & Information Technology. The team of faculty members from various departments took part in this event and guided them about the courses and job opportunities in the market.             Dr.Anup Bowry, Secretary, Bowr

इनोसैंट हाट्र्स ने लिया स्पार्क-2018 में हिस्सा

इनोसैंट हाट्र्स ग्रुप आफ इंस्टीच्यूशन्स ने दो दिवसीय स्पार्क-2018 शिक्षा मेले में उत्साह के साथ हिस्सा लिया। यह मेला जालन्धर के गुरु गोबिंद सिंह स्टेडियम में आयोजित करवाया गया, जिसमें अन्य कई स्कूलों और कालेजों ने हिस्सा लिया। विद्यार्थियों को 12वीं की परीक्षा के बाद अगले पाठ्यक्रम के लिए सलाह भी दी गई। इस मेले में भारी संख्या में विद्यार्थियों ने भाग लिया। यह विद्यार्थी जालन्धर और आस-पास के क्षेत्र के थे। इनोसैंट हाट्र्स ग्रुप आफ इंस्टीच्यूशन्का के ग्रुप डायरैक्टर डॉ. शैलेश त्रिपाठी ने मेले के प्रति विद्यार्थियों के उत्साह की प्रशंसा की। उन्होंने विद्यार्थियों को भविष्य के लिए कैरियर के मार्गदर्शन और सही पाठ्यक्रम के बारे जानने के लिए उनकी सराहना की। विद्यार्थियों और अध्यापकों ने इस मेले में होटल मैनेजमैंट, कामर्स, मैनेजमैंट और सूचना टैक्नालोजी के प्रति विशेष रूची दिखाई। विभिन्न विभागों की टीमों ने इस मेले में हिस्सा लिया और पढ़ाई एवं नौकरी के अवसरों के बारे में बताया। बौरी मैमोरियल एजूकेशनल और मैडीकल ट्रस्ट के अकादमिक सचिव डॉ. अनूप बौरी ने इस मेले को करवाने के लिए जालन्धर प्रशासन

ਇਨੋਸੈਂਟ ਹਾਰਟਸ ਨੇ ਲਿਆ ਸਪਾਰਕ-2018 ਵਿੱਚ ਹਿੱਸਾ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਯੂਸ਼ਨਸ ਨੇ ਦੋ ਦਿਨਾਂ ਸਪਾਰਕ-2018 ਸਿੱਖਿਆ ਮੇਲੇ ਵਿੱਚ ਉਤਸਾਹ ਨਾਲ ਹਿੱਸਾ ਲਿਆ। ਇਹ ਮੇਲਾ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਆਯੋਜਿਤ ਕਰਵਾਇਆ ਗਿਆ, ਜਿਸ ਵਿੱਚ ਹੋਰ ਵੀ ਕਈ ਸਕੂਲਾਂ ਅਤੇ ਕਾਲਜਾਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ 12ਵੀਂ ਦੀ ਪ੍ਰੀਖਿਆ ਤੋਂ ਬਾਦ ਅਗਲੇਰੀ ਪੜ•ਾਈ ਲਈ ਸਲਾਹ ਵੀ ਦਿੱਤੀ ਗਈ। ਇਸ ਮੇਲੇ ਵਿੱਚ ਭਾਰੀ ਸੰਖਿਆ ਵਿੱਚ ਵਿੱਦਿਆਰਥੀਆਂ ਨੇ ਭਾਗ ਲਿਆ। ਇਹ ਵਿਦਿਆਰਥੀ ਜਲੰਧਰ ਅਤੇ ਆਸ-ਪਾਸ ਦੇ ਖੇਤਰ ਦੇ ਸਨ। ਇਨੋਸੈਂਟ ਹਾਰਟਸ ਗੁਰੱਪ ਆਫ ਇੰਸਟੀਟਯੂਸ਼ਨਸ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਮੇਲੇ ਪ੍ਰਤੀ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਕੈਰਿਅਰ ਦੇ ਮਾਰਗਦਰਸ਼ਨ ਅਤੇ ਸਹੀ ਸਿਲੈਬਸ ਬਾਰੇ ਜਾਨਣ ਲਈ ਉਹਨਾਂ ਦੀ ਸ਼ਲਾਘਾ ਕੀਤੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਮੇਲੇ ਵਿੱਚ ਹੋਟਲ ਮੈਨੇਜਮੈਂਟ, ਕਾਮਰਸ, ਮੈਨੇਜਮੈਂਟ ਅਤੇ ਸੂਚਨਾ ਤਕਨਾਲੋਜੀ ਪ੍ਰਤੀ ਵਿਸ਼ੇਸ਼ ਰੂਚੀ ਦਿਖਾਈ। ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਇਸ ਮੇਲੇ ਵਿੱਚ ਹਿੱਸਾ ਲਿਆ ਅਤੇ ਪੜ•ਾਈ ਅਤੇ ਨੌਕਰੀ ਦੇ ਮੌਕਿਆਂ ਬਾਰੇ ਦੱਸਿਆ। ਬੌਰੀ ਮੈਮੋਰਿਅਲ ਐਜੁਕੇਸ਼ਨਲ ਅਤੇ ਮੈਡੀਕਲ ਟਰਸੱਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਇਸ ਮੇਲੇ ਦੇ ਕਰਵਾਉਣ ਲਈ ਜਲੰਧਰ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਇਸ ਕਦਮ ਲਈ ਉਹਨਾਂ ਨੂੰ ਵਧਾਈ ਦਿੱਤੀ।

Seminar on the “Importance of Parenting” for Parents at Innocent Hearts School

The Innocent Hearts School took an initiative to update the parents of class X and XI by Mrs. Himani Singh- the counselor of Innocent Hearts.   She stressed on the need of the hour of good parenting techniques. The topic emphasized that the Parent of the contemporary era feels helpless at times to deal with his or her child. The problem areas are that the parents believe their children blindly which should not be done, time to time parents should visit the school to keep in touch with what is happening in school. The concept of 75% attendance is important as we want to groom the students for the 21 st century where they need to have good communication skills, critical thinking, creativity and collaboration. The parents should not cut a sorry figure in front of their children; on the contrary they should be smart enough to use their smart phones to be updated. The importance of unity between parents is mandatory so that the child should not take advantage of them. So, the onus is

इनोसैंट हाट्र्स में ‘परवरिश का महत्व’ पर सैमीनार

इनोसैंट हाट्र्स ग्रीन मॉडल टाऊन में कक्षा दशम तथा कक्षा ग्याहरवीं के अभिभावकों के लिए सैमीनार आयोजित किया गया जिसमें श्रीमती हिमानी सिंह ने परवरिश का महत्व समझाते हुए इस दौरान होने वाली समस्याओं से कैसे निपटा जा सकता है, इस पर प्रकाश डाला। आज के समय में माता-पिता अपने बच्चे के साथ सामंजस्य बिठाने में कई बार असहाय महसूस करते हैं, ऐसी परिस्थिति में वे अपने बच्चों के साथ कैसे तालमेल बिठाएं - इसके विषय में उन्हें बताया गया। इस समय की सबसे बड़ी कठिनाई यह है कि माता-पिता अपने बच्चों द्वारा कही बात पर जल्दी से विश्वास कर लेते हैं जबकि उन्हें ऐसा नहीं करना चाहिए। समय-समय पर अभिभावकों को स्कूल से सम्पर्क बनाए रखना चाहिए। उन्हें यह भी बताया गया कि बोर्ड परीक्षा में बैठने के लिए बच्चे की 75 प्रतिशत स्कूल में उपस्थिति अनिवार्य है। बच्चों के सर्वांगीण विकास के लिए संप्रेषण कला, उनकी  गहन सोच, सृजनात्मकता और उनके भीतर सहकार्य करने की क्षमता का होना अत्यावश्यक है। माता-पिता को अपने बच्चे की हर गतिविधि पर नकार रखनी चाहिए। तथा ही माता-पिता का आपसी सम्बंधों में इतना सामंजस्य होना चाहिए कि बच्चा उनमे

ਇਨੋਸੈਂਟ ਹਾਰਟਸ ਵਿੱਚ 'ਪਾਲਣ-ਪੋਸ਼ਣ ਦਾ ਮਹਤੱਵ' ਬਾਰੇ ਸੈਮੀਨਾਰ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿੱਚ ਜਮਾਤ ਦੱਸਵੀਂ ਅਤੇ ਜਮਾਤ ਗਿਆਰ•ਵੀਂ ਦੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀਮਤੀ ਹਿਮਾਨੀ ਸਿੰਘ ਨੇ ਪਾਲਣ-ਪੋਸ਼ਣ ਦਾ ਮਹੱਤਵ ਦੱਸਦੇ ਹੋਏ ਇਸ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ, ਇਸ ਉੱਤੇ ਰੋਸ਼ਨੀ ਪਾਈ। ਅੱਜ ਦੇ ਸਮੇਂ ਵਿੱਚ ਮਾਤਾ-ਪਿਤਾ ਆਪਣੇ ਬੱਚੇ ਨਾਲ ਸਹੀ ਤਾਲਮੇਲ ਬਣਾਉਣ ਵਿੱਚ ਅਸਫਲ ਹੋ ਜਾਂਦੇ ਹਨ, ਅਜਿਹੀ ਸਥਿਤੀ ਵਿੱਚ ਬੱਚਿਆਂ ਨਾਲ ਸਹੀ ਤਾਲਮੇਲ ਬਿਠਾਉਣ ਬਾਰੇ ਉਹਨਾਂ ਨੂੰ ਦੱਸਿਆ ਗਿਆ। ਇਸ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮਾਤਾ-ਪਿਤਾ ਆਪਣੇ ਬੱਚੇ ਦੀ ਹਰ ਗੱਲ ਉੱਤੇ ਛੇਤੀ ਵਿਸ਼ਵਾਸ ਕਰ ਲੈਂਦੇ ਹਨ, ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ। ਸਮੇਂ-ਸਮੇਂ 'ਤੇ ਮਾਤਾ-ਪਿਤਾ ਨੂੰ ਸਕੂਲ ਨਾਲ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਬੋਰਡ ਪਰੀਖਿਆ ਵਿੱਚ ਬੈਠਣ ਦੇ ਲਈ ਬੱਚੇ ਨੂੰ 75 ਪ੍ਰਤਿਸ਼ਤ ਸਕੂਲ ਦੀ ਹਾਜ਼ਰੀ ਜ਼ਰੂਰੀ ਹੈ। ਬਚਿਆਂ ਦੇ ਸਰਬਪੱਖੀ ਵਿਕਾਸ ਲਈ ਸੰਚਾਰ ਕਲਾ, ਡੂੰਘੀ ਸੋਚ, ਆਲੋਚਨਾਤਮਕ, ਸਿਰਜਨਾਤਮਕਤਾ ਅਤੇ ਸ੍ਵੈ-ਕਾਰਜ ਕਰਨ ਦੀ ਸਮਰੱਥਾ ਦਾ ਹੋਣਾ ਬਹੁਤ ਜ਼ਰੂਰੀ ਹੈ। ਮਾਤਾ-ਪਿਤਾ ਨੂੰ ਆਪਣੇ ਬੱਚੇ ਦੀ ਹਰ ਗਤੀਵਿਧੀ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ। ਨਾਲ ਹੀ ਮਾਤਾ-ਪਿਤਾ ਦਾ ਆਪਸੀ ਸੰਬੰਧਾਂ ਵਿੱਚ ਇਨਾਂ ਤਾਲਮੇਲ ਹੋਣਾ ਚਾਹੀਦਾ ਹੈ ਕਿ ਬੱਚੇ ਉਨ•ਾਂ ਵਿੱਚੋਂ ਕਿਸੇ ਦਾ

S. SATNAM SINGH MEMORIAL INNOCENT HEARTS MULTISPECIALTY HOSPITAL INAUGURATES NEW CARDIAC CARE CENTRE

S. Satnam Singh Memorial Innocent Hearts Multispecialty Hospital come up with the with a motto of High quality medical services at affordable price, one of the renowned hospitals of Jalandhar City has started its new cardiac unit. Sh. Gurdeep Singh & Dr Vijay Mahajan inaugurated The Cardiac Care Centre . This Hospital was established and became operational in November 2016. It was established to cater to the populace in and around Jalandhar providing High Quality Medical Services at reasonable rates.   The Cardiac Care Unit under the guidance of Tagore Heart Care Centre.   On this Occasion, Dr. Munish Khurana, Dr. Chander Bowry, Dr. Sumit Gupta, Dr Nipun Mahajan, Dr Amit Mahajan, Dr. Vivek Rana  and  Mr Harjeet Singh were present. Dr. Anup Bowry - Secretary Innocent Hearts said that currently, the hospital     offers different services under same roof. He further added that the hospital has well qualified and experienced team of Doctors and staff. The cardiac care unit with a

स. सतनाम सिंह मैमोरियल इनोसैंट हाट्र्स मल्टीस्पैशलटी अस्पताल में दिल के रोगों के विभाग का उद्घाटन

स. सतनाम सिंह मैमोरियल इनोसैंट हाट्र्स मल्टीस्पैशलटी अस्पताल जिसका उद्देश्य कम कीमत पर उच्च श्रेणी की मैडीकल सेवाएं देना है जोकि जालन्धर के प्रसिद्ध अस्पतालों में से एक है, दिल के रोगों का विभाग शुरू कर दिया गया है। दिल के रोगों के इस विभाग का उद्घाटन गुरदीप सिंह (डी.पी.जी.एस. ग्रुप) और डॉ. विजय महाजन ने किया। इस अस्पताल की स्थापना और कामकाज की शुरूआत नवम्बर, 2016 में हुई थी। जालन्धर और इसके आस-पास के लोगों को कम कीमत में बढ़ीया मैडीकल सेवाएं देने के उद्देश्य से इस अस्पताल की स्थापना की गई। टैगोर हार्ट केयर सैंटर की सहायता से इस अस्पताल में भी हार्ट केयर सैंटर शुरू किया। इस शुभ अवसर पर डॉ. मुनीश खुराना, डॉ. चंदर बौरी ,डॉ. सुमित गुप्ता, डॉ. निपुन महाजन, डा.ॅ अमित महाजन, डॉ. विवेक राणा और हरजीत सिंह मौजूद थे। इनोसैंट हाट्र्स के सचिव डॉ. अनूप बौरी ने इस अवसर पर बताया कि अब तक अस्पताल द्वारा मैडीसन और मैडीकल एमरजैंसी जैसी सेवाएं दी जा रही थी। डॉ. अनूप बौरी ने आगे बताया कि अस्पताल में बहुत बढ़ीया, पढ़े-लिखे और अनुभवी डाक्टरों की टीम है जो 24*7 हादसे के केसों में और टरामा केसों में एमरजै

ਸ. ਸਤਨਾਮ ਸਿੰਘ ਮੈਮੋਰੀਅਲ ਇਨੋਸੈਂਟ ਹਾਰਟਸ ਮਲੀਟਸਪੈਸ਼ਲਟੀ ਹਸਪਤਾਲ ਵਿੱਚ ਦਿਲ ਦੇ ਰੋਗਾਂ ਦੇ ਵਿਭਾਗ ਦਾ ਉਦਘਾਟਨ

ਸ. ਸਤਨਾਮ ਸਿੰਘ ਮੈਮੋਰੀਅਲ ਇਨੋਸੈਂਟ ਹਾਰਟਸ ਮਲਟੀਸਪੈਸ਼ਲਟੀ ਹਸਪਤਾਲ ਜਿਸਦਾ ਮਕਸਦ ਘੱਟ ਕੀਮਤ ਤੇ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਦੇਣਾ, ਜੋਕਿ ਜਲੰਧਰ ਦੇ ਪ੍ਰਸਿੱਧ ਹਸਪਤਾਲਾਂ ਵਿੱਚੋਂ ਇੱਕ ਹੈ, ਦਿਲ ਦੇ ਰੋਗਾਂ ਦਾ ਵਿਭਾਗ ਸ਼ੁਰੂ ਕਰ ਦਿੱਤਾ ਗਿਆ ਹੈ। ਦਿਲ ਦੇ ਰੋਗਾਂ ਦੇ ਇਸ ਵਿਭਾਗ ਦਾ ਉਦਘਾਟਨ ਗੁਰਦੀਪ ਸਿੰਘ (ਡੀ.ਪੀ.ਜੀ.ਐਸ. ਗਰੁਪ) ਅਤੇ ਡਾ. ਵਿਜੇ ਮਹਾਜਨ ਨੇ ਕੀਤਾ। ਇਸ ਹਸਪਤਾਲ ਦੀ ਸਥਾਪਨਾ ਅਤੇ ਕੰਮਕਾਜ ਦੀ ਸ਼ੁਰੂਆਤ ਨਵੰਬਰ, 2016 ਵਿੱਚ ਹੋਈ ਸੀ। ਜਲੰਧਰ ਅਤੇ ਇਸਦੇ ਆਸਪਾਸ ਦੇ ਲੋਕਾਂ ਨੂੰ ਘੱਟ ਕੀਮਤ ਤੇ ਵਧੀਆ ਮੈਡੀਕਲ ਸੇਵਾਵਾਂ ਦੇਣ ਦੇ ਮਕਸਦ ਨਾਲ ਇਸ ਹਸਪਤਾਲ ਦੀ ਸਥਾਪਨਾ ਕੀਤੀ ਗਈ। ਟੈਗੋਰ ਹਾਰਟ ਕੇਅਰ ਸੈਂਟਰ ਦੀ ਮਦਦ ਨਾਲ ਇਸ ਹਸਪਤਾਲ ਵਿੱਚ ਵੀ ਹਾਰਟ ਕੇਅਰ ਸੈਂਟਰ ਸ਼ੁਰੂ ਕੀਤਾ। ਇਸ ਸ਼ੁਭ ਮੌਕੇ ਤੇ ਡਾ. ਮੁਨੀਸ਼ ਖੁਰਾਨਾ, ਡਾ. ਚੰਦਰ ਬੌਰੀ, ਡਾ. ਸੁਮਿਤ ਗੁਪਤਾ, ਡਾ. ਨਿਪੁਨ ਮਹਾਜਨ, ਡਾ. ਅਮਿਤ  ਮਹਾਜਨ , ਡਾ. ਵਿਵੇਕ ਰਾਣਾ  ਅਤੇ ਹਰਜੀਤ  ਸਿੰਘ ਮੌਜੂਦ ਸਨ। ਇਨੋਸੈਂਟ ਹਾਰਟਸ ਦੇ ਸਕੱਤਰ ਡਾ. ਅਨੂਪ ਬੌਰੀ ਨੇ ਇਸ ਮੌਕੇ ਦੱਸਿਆ ਕਿ ਹੁਣ ਤੱਕ ਹਸਪਤਾਲ ਵੱਲੋਂ ਮੈਡੀਸਨ ਅਤੇ ਮੈਡੀਕਲ ਅਮਰਜੈਂਸੀ ਵਰਗੀਆਂ ਸੇਵਾਵਾਂ ਦਿੱਤੀਆਂ ਜਾ ਰਿਹੀਆਂ ਸਨ। ਡਾ. ਅਨੂਪ ਬੌਰੀ ਨੇ ਅੱਗੇ ਦੱਸਿਆ ਕਿ ਹਸਪਤਾਲ ਵਿੱਚ ਬਹੁਤ ਵਧੀਆ, ਪੜੇ-ਲਿਖੇ ਅਤੇ ਅਨੁਭਵੀ ਡਾਕਟਰਾਂ ਦੀ ਟੀਮ ਹੈ ਜੋ 24*7 ਹਾਦਸੇ ਦੇ ਕੇਸਾਂ ਵਿੱਚ ਅਤੇ ਟਰਾਮਾ ਕੇਸਾਂ ਵਿੱਚ ਅਮਰਜੈਂਸੀ ਸੇਵਾਵਾਂ

S. SATNAM SINGH MEMORIAL INNOCENT HEARTS MULTISPECIALTY HOSPITAL WILL SHORTLY INAUGURATE NEW CARDIAC CARE CENTRE

SSM Innocent Hearts Multispecialty Hospital will shortly inaugurate its New Cardiac Care Centre on   16/12/18 i.e Sunday . This Hospital was established and became operational in November 2016. At present, hospital is offering different services such as Medicine / Medical Emergencies, 24 hours Trauma Care / Orthopedics , General Surgery, Obstetrics and Gynecology, Nephrology with Dialysis Unit, Dental Care, Ophthalmology, Psychiatry, ENT Services and from this year we are going to have one more unit in our hospital that is cardiac care unit with a motto of High quality medical services at reasonable rates.   The hospital was established to cater to the population living in and around Jalandhar. Dr. Anup Bowry, Secretary Innocent Hearts and Dr. Chander Bowry - Secretary Medical Services Innocent Hearts said that we have well qualified and experienced team of doctors and staff.   It has 24x7 emergency services available for trauma and accident cases.   The hospital has Compute

स. सतनाम सिंह मैमोरीयल इनोसैंट हाट्र्स मल्टीस्पैशलटी अस्पताल में दिल के रोगों के विभाग का उद्घाटन १६ को

स. सतनाम सिंह मैमोरीयल इनोसैंट हाट्र्स मल्टीस्पैशलटी अस्पताल में कल १६ दिसम्बर से दिल के रोगों का नया विभाग खुलने जा रहा है। यह अस्पताल नवम्बर, 2016 में शुरू हुआ था। इस समय अस्पताल में कई प्रकार की मैडीकल सेवाएं 24 घण्टे दी जा रही हैं जिनमें ट्रामा केयर सैंटर, एमजैंसी सेवाएं, हड्डीयों के रोग, जनरल सर्जरी, महिला रोगों के बारे, नेफरोलोजी के साथ डायलसिस यूनिट, दांतों के रोग के बारे, आंखों के रोग के बारे, मानसिक रोग के बारे, नाक-कान-गले के रोग के बारे मुख्य रूप से शामिल हैं। इस वर्ष से अस्पताल में एक नए विभाग की शुरूआत की जा रही है और वह है दिल के रोगों का विभाग जिसका उद्देश्य कम कीमत पर उच्च श्रेणी की मैडीकल सेवाएं देना है। इस अस्पताल की स्थापना जालन्धर और आस-पास के लोगों की सेवा करने के लिए की गई है। इनोसैंट हाट्र्स के सचिव डॉ. अनूप बौरी और इनोसैंट हाट्र्स के मैडीकल सचिव डॉ. चंदर बौरी ने बताया कि उनके पास पढ़ी-लिखी और अनुभवी डाक्टरों की टीम है। हादसे और ट्रामा केसों में अस्पताल में 24म7 एमरजैंसी सेवाओं की सुविधा है। अस्पताल के पास कम्प्यूटरकृत लैब, फारमेसी और एम्बुलैंस सेवाएं उपलब्ध

ਸ. ਸਤਨਾਮ ਸਿੰਘ ਮੈਮੋਰੀਅਲ ਇਨੋਸੈਂਟ ਹਾਰਟਸ ਮਲਟੀਸਪੈਸ਼ਲਟੀ ਹਸਪਤਾਲ ਵਿੱਚ ਦਿਲ ਦੇ ਰੋਗਾਂ ਦੇ ਵਿਭਾਗ ਦਾ ਉਦਘਾਟਨ ੧੬ ਨੂੰ

ਸ. ਸਤਨਾਮ ਸਿੰਘ ਮੈਮੋਰੀਅਲ ਇਨੋਸੈਂਟ ਹਾਰਟਸ ਮਲਟੀਸਪੈਸ਼ਲਟੀ ਹਸਪਤਾਲ ਵਿਖੇ ਕਲ ੧੬ ਦਸੰਬਰ ਨੂੰ ਦਿਲ ਦੇ ਰੋਗਾਂ ਦਾ ਨਵਾਂ ਵਿਭਾਗ ਖੁੱਲਣ ਜਾ ਰਿਹਾ ਹੈ। ਇਹ ਹਸਪਤਾਲ ਨਵੰਬਰ, 2016 ਵਿੱਚ ਸ਼ੁਰੂ ਹੋਇਆ ਸੀ। ਇਸ ਸਮੇਂ ਹਸਪਤਾਲ ਵਿੱਚ ਕਈ ਪ੍ਰਕਾਰ ਦੀਆਂ ਮੈਡੀਕਲ ਸੇਵਾਵਾਂ 24 ਘੰਟੇ ਦਿੱਤੀਆਂ ਜਾ ਰਹੀਆਂ ਹਨ ਜਿਸ ਵਿੱਚ ਟਰਾਮਾ ਕੇਅਰ ਸੈਂਟਰ, ਅਮਜੈਂਸੀ ਸੇਵਾਵਾਂ, ਹੱਡੀਆਂ ਦੇ ਰੋਗਾਂ ਬਾਰੇ, ਜਨਰਲ ਸਰਜਰੀ, ਜਨਾਨਾ ਰੋਗਾਂ ਬਾਰੇ, ਨੇਫਰੋਲੋਜੀ ਦੇ ਨਾਲ ਡਾਇਲਸਿਸ ਯੂਨਿਟ, ਦੰਦਾਂ ਦੇ ਰੋਗਾਂ ਬਾਰੇ, ਅੱਖਾਂ ਦੇ ਰੋਗਾਂ ਬਾਰੇ, ਮਾਨਸਿਕ ਰੋਗਾਂ ਬਾਰੇ, ਨੱਕ-ਕੰਨ-ਗਲੇ ਦੇ ਰੋਗਾਂ ਬਾਰੇ ਮੁੱਖ ਰੂਪ ਵਿੱਚ ਸ਼ਾਮਲ ਹਨ। ਇਸ ਸਾਲ ਤੋਂ ਹਸਪਤਾਲ ਵਿੱਚ ਇੱਕ ਨਵੇਂ ਵਿਭਾਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਉਹ ਹੈ ਦਿਲ ਦੇ ਰੋਗਾਂ ਦਾ ਵਿਭਾਗ ਜਿਸਦਾ ਮਕਸਦ ਘੱਟ ਕੀਮਤ ਤੇ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਦੇਣਾ। ਇਸ ਹਸਪਤਾਲ ਦੀ ਸਥਾਪਨਾ ਜਲੰਧਰ ਅਤੇ ਆਸਪਾਸ ਦੇ ਲੋਕਾਂ ਦੀ ਸੇਵਾ ਕਰਨਾ ਲਈ ਕੀਤੀ ਗਈ। ਇਨੋਸੈਂਟ ਹਾਰਟਸ ਦੇ ਸਕੱਤਰ ਡਾ. ਅਨੂਪ ਬੌਰੀ ਅਤੇ ਇਨੋਸੈਂਟ ਹਾਰਟਸ ਦੇ ਮੈਡੀਕਲ ਸਕੱਤਰ ਡਾ. ਚੰਦਰ ਬੌਰੀ ਨੇ ਦੱਸਿਆ ਕਿ ਉਹਨਾਂ ਕੋਲ ਪੜੀ-ਲਿਖੀ ਅਤੇ ਅਨੁਭਵੀ ਡਾਕਟਰਾਂ ਦੀ ਟੀਮ ਹੈ। ਹਾਦਸੇ ਅਤੇ ਟਰਾਮਾ ਕੇਸਾਂ ਵਿੱਚ ਹਸਪਤਾਲ ਵਿੱਚ 24ਗ7 ਅਮਰਜੈਂਸੀ ਸੇਵਾਵਾਂ ਦੀ ਸੁਵਿਧਾ ਹੈ। ਹਸਪਤਾਲ ਕੋਲ ਕੰਪਿਊਟਰੀਕ੍ਰਿਤ ਲੈਬ, ਫਾਰਮੇਸੀ ਅਤੇ ਐਬੁਲੈਂਸ ਸੇਵਾਵਾਂ ਉਪਲਬੱਧ ਹਨ।

Innocentites enjoyed Glimpse of Culture of Punjab during their Visit to Rangla Punjab

An excursion to Rangla Punjab was organized for the students of Class III of Innocent Hearts, Green Model Town. The children enjoyed a lot during the visit and got connected with Culture of Punjab. The children enjoyed Puppet dance, and Magic show. The children danced to the beats of Music. They asked a number of questions from their teachers and were satisfied after sorting out their queries. All the four schools of Innocent Hearts shall go out on excursion with their teachers. Director Principal – Mr. Dheeraj Banati mentioned that such excursions are organized with a motive to enhance the knowledge of students about their culture and to have fun with their friends. The children were full of enthusiasm during their visit.   The Management of the school organizes such activities for over all development of the students.

इनोसैंट हाट्र्स के बच्चों ने ‘रंगला पंजाब’ में देखी पंजाब की संस्कृति की झलक

इनोसैंट हाट्र्स ग्रीन माडल टाऊन के तीसरी कक्षा के विद्यार्थियों को आज ‘रंगला पंजाब’ ले जाया गया। बच्चों ने इस दौरान खूब मस्ती की तथा पंजाबी संस्कृति के बारे में भी जानकारी प्राप्त की। रंगला पंजाब में दोपहर के भोजन के अलावा बच्चों ने कठपुतली नृत्य, जादू का खेल देखा। इसके अतिरिक्त डी.जे. की धुन पर बच्चों ने खूब डांस किया। रंगला पंजाब में बच्चों को पंजाब की संस्कृति की झलक दिखाई गई। बच्चों ने अपनी जिज्ञासा शांत करने के लिए अपनी अध्यापिकाओं से बहुत प्रश्न भी किए जिनके जवाब मिलने पर वे प्रसन्न नज़र आए। इनोसैंट हाट्र्स के चारों स्कूलों के बच्चों को अलग-अलग दिन पर रंगला पंजाब का दौरा करवाया जाएगा। डायरैक्टर प्रिंसीपल धीरज बनाती ने बताया कि बच्चों को अपनी संस्कृति के बारे में भरपूर जानकारी मिल सके व मनोरंजन के साथ उनका ज्ञान भी बढ़े, इसी लिए इस प्रकार के दौरे आयोजित किए जाते हैं। बच्चे बहुत उत्साहित थे उन्होंने इस दौरे का भरपूर आनंद उठाया। इनोसैंट हाट्र्स की मैनेजमैंट बच्चों के सर्वांगीण विकास के लिए इस तरह की गतिविधियों का आयोजन करती रहती है।

ਇੰਨੋਸੈਂਟ ਹਾਰਟਸ ਦੇ ਬੱਚਿਆਂ ਨੇ 'ਰੰਗਲਾ ਪੰਜਾਬ' ਵਿੱਚ ਦੇਖੀ ਪੰਜਾਬ ਦੇ ਸਭਿਆਚਾਰ ਦੀ ਝਲਕ

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਅੱਜ 'ਰੰਗਲਾ ਪੰਜਾਬ'  ਲਿਜਾਇਆ ਗਿਆ। ਬੱਚਿਆਂ ਨੇ ਇਸ ਦੌਰਾਨ ਖੂਬ ਮਸਤੀ ਕੀਤੀ ਅਤੇ ਪੰਜਾਬੀ ਸਭਿਆਚਾਰ ਦੇ ਬਾਰੇ ਵਿੱਚ ਵੀ ਜਾਣਕਾਰੀ ਪ੍ਰਾਪਤ ਕੀਤੀ। ਰੰਗਲਾ ਪੰਜਾਬ ਵਿੱਚ ਦੁਪਹਿਰ ਦੇ ਭੋਜਨ ਤੋਂ ਇਲਾਵਾ ਬੱਚਿਆਂ ਨੇ ਕਠਪੁਤਲੀ ਡਾਂਸ, ਜਾਦੂ ਦਾ ਖੇਡ ਦੇਖਿਆ। ਇਸਤੋਂ ਬਿਨਾਂ ਡੀ.ਜੇ. ਦੀ ਧੁਨ 'ਤੇ ਬੱਚਿਆਂ ਨੇ ਖੂਬ ਡਾਂਸ ਕੀਤਾ। ਰੰਗਲਾ ਪੰਜਾਬ ਵਿੱਚ ਬੱਚਿਆਂ ਨੂੰ ਪੰਜਾਬ ਦੇ ਸਭਿਆਚਾਰ ਦੀ ਝਲਕ ਦਿਖਾਈ ਗਈ। ਬੱਚਿਆਂ ਨੇ ਆਪਣੀ ਜਿਗਿਆਸਾ ਸ਼ਾਂਤ ਕਰਨ ਦੇ ਲਈ ਆਪਣੀਆਂ ਅਧਿਆਪਕਾਵਾਂ ਤੋਂ ਬਹੁਤ ਸਾਰੇ ਪ੍ਰਸ਼ਨ ਵੀ ਕੀਤੇ, ਜਿਹਨਾਂ ਦੇ ਉਤੱਰ ਮਿਲਣ 'ਤੇ ਉਹ ਖੁਸ਼ ਨਜ਼ਰ ਆਏ। ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਬੱਚਿਆਂ ਨੂੰ ਅਲੱਗ-ਅਲੱਗ ਦਿਨ ਉੱਤੇ ਰੰਗਲਾ ਪੰਜਾਬ ਲੈ ਜਾਇਆ ਜਾਏਗਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਸਭਿਆਚਾਰ ਦੇ ਬਾਰੇ ਭਰਪੂਰ ਜਾਣਕਾਰੀ ਮਿਲ ਸਕੇ ਅਤੇ ਮਨੋਰੰਜਨ ਦੇ ਨਾਲ-ਨਾਲ ਉਹਨਾਂ ਦਾ ਗਿਆਨ ਵੀ ਵਧੇ, ਇਸੀ ਕਰਕੇ ਇਸ ਪ੍ਰਕਾਰ ਦੀਆਂ ਫੇਰੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਬੱਚੇ ਬਹੁਤ ਉਤਸ਼ਾਹਿਤ ਸਨ ਅਤੇ ਉਹਨਾਂ ਨੇ ਇਸ ਫੇਰੀ ਦਾ ਭਰਪੂਰ ਆਨੰਦ ਉਠਾਇਆ। ਇੰਨੋਸੈਂਟ ਹਾਰਟਸ ਦੀ ਮੈਨੇਜਮੈਂਟ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਲਈ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਆਯੋਜਨ ਕਰਦੀ ਰਹਿੰਦੀ ਹੈ।

Students of Innocent Hearts sent “New Year Message” to the soldiers at Border

The students of Innocent Hearts participated enthusiastically in the activity conducted by Income Tax Department “Ek Rishta School Se Sarhad Tak” under which they wrote beautiful messages on “New Year and Republic Day” for our armed forces. The children made wonderful cards and wrote beautiful messages for them. They wrote that they are proud of the brave men and women of our armed forces who serve and maintain a lonely vigil on the borders who always secure them.    They wrote letters of gratitude also for the soldiers. These cards will be sent to boost the armed forces stationed on the borders across India, by the Income tax Department including Gujarat, Rajasthan, Punjab and Jammu and Kashmir; wishing them for New Year and Republic Day 2019. The objective behind this activity was to thank them for their sacrifices and tell them that we are with them in building a strong and prosperous India. Director Principal Mr. Dheeraj Banati explained the works of   armed forces and mention

इनोसैंट हाट्र्स के बच्चों ने सीमा पर तैनात सैनिकों के लिए भेजे ‘नव वर्ष संदेश’

इनोसैंट हाट्र्स स्कूल के बच्चों ने आयकर विभाग द्वारा करवाई गई गतिविधि ‘‘एक रिश्ता- स्कूल से सरहद तक’’ के अन्तर्गत ‘नववर्ष तथा गणतंत्र दिवस’ की बधाई के संदेश भेजे। बच्चों ने सीमा पर तैनात सैनिकों के लिए बहुत आकर्षक कार्डस बनाए तथा उनमें संदेश भी लिखे। विद्यार्थियों ने अपने संदेश में लिखा कि वे सैनिकों पर गर्व करते हैं जो हर तरह के हालात में खड़े रहकर उनकी रक्षा करते हैं। विद्यार्थियों ने बहुत ही सुंदर संदेश के साथ उन्हें पत्र भी लिखे। ये कार्डस आयकर विभाग द्वारा गुजरात, राजस्थान, पंजाब, जम्मू-कश्मीर आदि सीमा पर तैनात सैनिकों के उत्साह को बढ़ाने के लिए उन्हें भेजे जाएंगे एवं उन्हें इस बात का अहसास करवाया जाएगा कि देश के लिए की जा रही कुर्बानियां व्यर्थ नहीं होने दी जाएंगी। देश का प्रत्येक नागरिक भारत को मजबूत व खुशहाल बनाने के लिए उनके साथ रहेगा। आयकर विभाग द्वारा आयोजित इस गतिविधि का उद्देश्य बच्चों के मन में देश के प्रति प्रेम तथा सीमा पर तैनात सैनिकों का धन्यवाद करना है। डायरैक्टर प्रिंसीपल धीरज बनाती ने बच्चों को सीमा पर तैनात सैनिकों के कार्यों से अवगत करवाया, उन्हें बताया कि वे

ਇੰਨੋਸੈਂਟ ਹਾਰਟਸ ਦੇ ਬੱਚਿਆਂ ਨੇ ਸਰਹੱਦ ਉੱਤੇ ਤਇਨਾਤ ਸੈਨਿਕਾਂ ਦੇ ਲਈ ਭੇਜੇ 'ਨਵੇਂ ਸਾਲ ਦੇ ਸੰਦੇਸ਼'

ਇੰਨੋਸੈਂਟ ਹਾਰਟਸ ਸਕੂਲ ਦੇ ਬੱਚਿਆਂ ਨੇ ਆਮਦਨ ਵਿਭਾਗ ਦੁਆਰਾ ਕਰਵਾਈ ਗਈ ਗਤੀਵਿਧੀ 'ਏਕ ਰਿਸ਼ਤਾ-ਸਕੂਲ ਸੇ ਸਰਹੱਦ ਤਕ' ਦੇ ਤਹਿਤ 'ਨਵੇਂ ਸਾਲ ਅਤੇ ਗਣਤੰਤਰ ਦਿਵਸ' ਦੀ ਵਧਾਈ ਦੇ ਸੰਦੇਸ਼ ਭੇਜੇ। ਬੱਚਿਆਂ ਨੇ ਸਰਹੱਦ ਉੱਤੇ ਖੜ•ੇ ਸੈਨਿਕਾਂ ਦੇ ਲਈ ਦਿਲ ਖਿਚਵੇਂ ਕਾਰਡਸ ਬਣਾਏ ਅਤੇ ਉਹਨਾਂ ਵਿੱਚ ਸੰਦੇਸ਼ ਵੀ ਲਿਖੇ। ਵਿਦਿਆਰਥੀਆਂ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਉਹ ਸੈਨਿਕਾਂ ਉੱਤੇ ਮਾਣ ਕਰਦੇ ਹਨ, ਜੋ ਹਰ ਪ੍ਰਕਾਰ ਦੇ ਹਾਲਾਤ ਵਿੱਚ ਵੀ ਸਰਹੱਦ 'ਤੇ ਖੜ•ੇ ਰਹਿ ਕੇ ਸਾਡੀ ਰੱਖਿਆ ਕਰਦੇ ਹਨ। ਵਿਦਿਆਰਥੀਆਂ ਨੇ ਬੜੇ ਸੁੰਦਰ ਸੰਦੇਸ਼ ਦੇ ਨਾਲ ਪੱਤਰ ਵੀ ਲਿਖੇ। ਇਹ ਕਾਰਡਸ ਆਮਦਨ ਵਿਭਾਗ ਵਲੋਂ ਗੁਜਰਾਤ, ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ ਆਦਿ ਸਰਹਦਾਂ ਉੱਤੇ ਤਇਨਾਤ ਸੈਨਿਕਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਉਹਨਾਂ ਨੂੰ ਭੇਜੇ ਜਾਣਗੇ ਅਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਏਗਾ ਕਿ ਦੇਸ਼ ਲਈ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ। ਦੇਸ਼ ਦਾ ਹਰੇਕ ਨਾਗਰਿਕ ਭਾਰਤ ਨੂੰ ਮਜਬੂਤ ਅਤੇ ਖੁਸ਼ਹਾਲ ਬਣਾਉਣ ਲਈ ਉਹਨਾਂ ਦੇ ਨਾਲ ਰਹੇਗਾ। ਆਮਦਨ ਵਿਭਾਗ ਦੁਆਰਾ ਆਯੋਜਿਤ ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਦੇ ਮਨ ਵਿੱਚ ਦੇਸ਼ ਪ੍ਰਤੀ ਪ੍ਰੇਮ ਅਤੇ ਸਰਹੱਦ 'ਤੇ ਖੜੇ• ਸੈਨਿਕਾਂ ਦਾ ਧੰਨਵਾਦ ਕਰਨਾ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਬੱਚਿਆਂ ਨੂੰ ਸਰਹੱਦ 'ਤੇ ਤਾਇਨਾਤ ਸੈਨਿਕਾਂ ਦੇ ਕੰਮਾਂ ਤੋਂ ਜਾਣੂੰ ਕਰਵਾਇਆ ਅਤੇ ਉਹ

C.A.S.A. Conducts a workshop at Innocent Hearts School

A workshop on “New Era of CBSE Education System” By CASA was organized on December 08, 2018 at Innocent Hearts School, Green Model Town, Jalandhar. Primary Teachers from various schools from Punjab participated and basked in the glory of the knowledge from the learned resource person Dr. J.K. Gulati (HOD, University Business School, GNDU, Ladowali Road). Mr. Surinder Saini, a social worker was the Guest of Honour. All the teachers of the primary section attended with great zeal and enthusiasm. The resource person focused on the importance of the education system. The need of the hour is to make the thinking of the students ‘out of the box’, constructive and innovative. CBSE wants to lighten the back breaking bags of the students. The weight of the school bag may lead to deformities so we should lighten the weight of the bag both physically and mentally and encourage their overall development. The children should have critical thinking, problem solving ability, and be able to

इनोसैंट हाट्र्स में ‘कासा’ द्वारा वर्कशाप का आयोजन

इनोसैंट हाट्र्स ग्रीन मॉडल टाऊन जालन्धर में कासा द्वारा ‘न्यु इरा ऑफ सी.बी.एस.ई. एजुकेशन सिस्टम’ पर वर्कशाप का आयोजन किया गया, जिसमें पंजाब से विभिन्न स्कूलों से प्राईमरी शिक्षकों ने बड़े उत्साह से भाग लिया। उन्होंने रिसोर्स पर्सन डा. जे.के. गुलाटी (एम.ए., एम फिल, एल.एल.बी., पी.एच.डी., यूनिवर्सिटी बिजनैंस स्कूल के विभागाध्यक्ष, गुरु नानक देव विश्वविद्यालय, लाडोवाली रोड जालन्धर) से अथाह ज्ञान भंडार हासिल किया। डा. गुलाटी 1986 से गुरु नानक देव विश्वविद्यालय से जुडे हुए हैं और विश्वविद्यालय की विभिन्न अकादमिक बॉडी के सदस्य हैं। गैस्ट ऑफ ऑनर श्री सुरेन्द्र सैनी (सामाजिक कार्यकत्र्ता) रहे। रिसोर्स पर्सन का मुख्य वक्तव्य शिक्षा प्रणाली के महत्व की ओर ध्यान केन्द्रित करना था। उसमें उन्होंने सी.बी.एस.ई. द्वारा की गई पहल ‘बच्चों के स्कूली बस्तों के भार को कम करने’ के लिए कहा ताकि उनके स्वास्थ्य पर बुरा प्रभाव न पड़े और उनका शारीरिक व मानसिक विकास हो सके। उनमें गहन चिंतनशील सोच, हर समस्या का समाधान करने की क्षमता उत्पन्न हो सके। इस अवसर पर श्री अनिल चोपड़ा (चेयरमैन कासा), श्री जोधराज गुप्ता

ਇੰਨੋਸੈਂਟ ਹਾਰਟਸ ਵਿੱਚ 'ਕਾਸਾ' ਵਲੋਂ ਵਰਕਸ਼ਾਪ ਦਾ ਆਯੋਜਨ

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਜਲੰਧਰ ਵਿੱਚ ਕਾਸਾ ਦੁਆਰਾ 'ਨਿਊ ਇਰਾ ਆਫ਼ ਸੀ.ਬੀ.ਐਸ.ਈ. ਐਜੂਕੇਸ਼ਨ ਸਿਸਟਮ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਤੋਂ ਪ੍ਰਾਇਮਰੀ ਅਧਿਆਪਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਉਹਨਾਂ ਨੇ ਰਿਸੋਰਸ ਪਰਸਨ ਡਾ. ਜੇ.ਕੇ. ਗੁਲਾਟੀ (ਐਮ.ਏ.ਐਮ.ਫਿਲ, ਐਲ.ਐਲ.ਬੀ., ਪੀ.ਐਚ.ਡੀ., ਯੂਨੀਵਰਸਿਟੀ ਬਿਜਨਸ ਸਕੂਲ ਦੇ ਵਿਭਾਗ ਮੁੱਖੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਲਾਡੋਵਾਲੀ ਰੋਡ, ਜਲੰਧਰ) ਤੋਂ ਅਥਾਹ ਗਿਆਨ-ਭੰਡਾਰ ਹਾਸਿਲ ਕੀਤਾ। ਡਾ. ਗੁਲਾਟੀ 1986 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਅਤੇ ਯੂਨੀਵਰਸਿਟੀ ਦੀਆੰ ਕਈ ਅਕਾਦਮਿਕ ਬਾੱਡੀ ਦੇ ਮੈਂਬਰ ਹਨ। ਗੈਸਟ ਆਫ਼ ਆਨਰ ਸ੍ਰੀ ਸੁਰਿੰਦਰ ਸੈਣੀ (ਸਮਾਜਿਕ ਕਾਰਜਕਰਤਾ) ਰਹੇ। ਰਿਸੋਰਸ ਪਰਸਨ ਦਾ ਮੁੱਖ ਉਦੇਸ਼ ਸਿੱਖਿਆ-ਪ੍ਰਣਾਲੀ ਦੇ ਮਹੱਤਵ ਵੱਲ ਧਿਆਨ ਕੇਂਦਰਿਤ ਕਰਨਾ ਸੀ। ਉਸ ਵਿੱਚ ਉਹਨਾਂ ਨੇ ਸੀ.ਬੀ.ਐੱਸ.ਈ. ਦੁਆਰਾ ਕੀਤੀ ਗਈ ਪਹਿਲ 'ਬੱਚਿਆਂ ਦੇ ਸਕੂਲੀ ਬਸਤਿਆਂ ਦੇ ਭਾਰ ਨੂੰ ਘੱਟ ਕਰਨਾ' ਬਾਰੇ ਗੱਲ ਕੀਤੀ ਤਾਂ ਜੋ ਬੱਚਿਆਂ ਦੀ ਸਿਹਤ ਉੱਪਰ ਬੁਰਾ ਪ੍ਰਭਾਵ ਨਾ ਪੈ ਸਕੇ ਅਤੇ ਉਹਨਾਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਸਕੇ। ਉਹਨਾਂ ਵਿੱਚ ਗਹਿਰੀ ਸੋਚ-ਸ਼ਕਤੀ ਅਤੇ ਹਰ ਸਮੱਸਿਆ ਦਾ ਹੱਲ ਕਰਨ ਦੀ ਸ਼ਕਤੀ ਦਾ ਵਿਕਾਸ ਹੋ ਸਕੇ। ਇਸ ਮੌਕੇ 'ਤੇ ਸ੍ਰੀ ਅਨਿਲ ਚੋਪੜਾ (ਚੇਅਰਮੈਨ ਕਾਸਾ), ਸ੍ਰੀ ਜੋਧਰਾਜ ਗੁਪ

रिलांयस रिटेल ने इनोसैंट हाट्र्स के विद्यार्थियों की कैम्पस प्लेसमैंट की

इनोसैंट हाट्र्स ग्रुप ऑफ इंस्टीच्यूशनका, लोहारां कैम्पस के विद्यार्थी रिलायंस रिटेल लिमटिड के लिए चुने गए। एम.बी.ए. (अंतिम वर्ष) के विद्यार्थी काहूर अहिमद ठाकरू, सुमनप्रीत कौर और अभिषेक को 3 लाख रुपए वार्षिक पैकेज पर फैशन कंस्लटैंट के तौर पर चुना गया। विद्यार्थी अपने प्रदर्शन से संतुष्ट दिखाई दिए और उन्होंने अपनी सफलता का श्रेय अपने माता-पिता और अध्यापकों को दिया। कम्पनी के एच.आर. मैनेजर सुधांषू भारद्वाज विद्यार्थिर्यों के प्रदर्शन और जानकारी से बहुत प्रभावित दिखाई दिए और उन्होंने इनोसैंट हाट्र्स लोहारां कालेज द्वारा विद्यार्थियों को करवाई गई मेहनत के प्रति खुशी का इकाहार किया। ट्रेनिंग और प्लेसमैंट अधिकारी डॉ. रोहन शर्मा ने बताया कि इंटरव्यू के लिए तीन राऊंड रखे गए थे। पहले राऊंड में लिखित टैस्ट था। दूसरे राऊंड में विद्यार्थियों के लिए ग्रुप डिस्कशन रखी गई थी। अंतिम राऊंड आमने-सामने इंटरव्यू का था। इनोसैंट हाट्र्स ग्रुप आफ इंस्टीच्यूशनका के ग्रुप डायरैक्टर डॉ. शैलेष त्रिपाठी ने विद्यार्थियों और अध्यापकों के प्रयासों की प्रशंसा की। बौरी मैमोरियल एजुकेशनल एंड मैडीकल ट्रस्ट के अकादम

ਰਿਲਾਇੰਸ ਰਿਟੇਲ ਨੇ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਕੀਤੀ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਵਿਦਿਆਰਥੀ ਰਿਲਾਇੰਸ ਰਿਟੇਲ ਲਿਮਿਟਡ ਲਈ ਚੁਣੇ ਗਏ। ਐਮ.ਬੀ.ਏ. (ਆਖਰੀ ਸਾਲ) ਦੇ ਵਿਦਿਆਰਥੀ ਜ਼ਹੂਰ ਅਹਿਮਦ ਠਾਕਰੂ, ਸੁਮਨਪ੍ਰੀਤ ਕੌਰ ਅਤੇ ਅਭਿਸ਼ੇਕ ਨੂੰ 3 ਲੱਖ ਰੁਪਏ ਸਲਾਨਾ ਪੈਕੇਜ ਤੇ ਫੈਸ਼ਨ ਕੰਸਲਟੈਂਟ ਵਜੋਂ ਚੁਣਿਆ ਗਿਆ। ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਜ਼ਰ ਆਏ ਅਤੇ ਉਹਨਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਸਿਰ ਬੰਨਿ•ਆ। ਕੰਪਨੀ ਦੇ ਐਚ.ਆਰ. ਮੈਨਜਰ ਸੁਧਾਂਸ਼ੂ ਭਾਰਦਵਾਜ ਵਿਦਿਆਰਧੀਆਂ ਦੇ ਪ੍ਰਦਰਸ਼ਨ ਅਤੇ ਜਾਣਕਾਰੀ ਤੋਂ ਬਹੁਤ ਪ੍ਰਭਾਵਿਤ ਨਜ਼ਰ ਆਏ ਅਤੇ ਉਹਨਾਂ ਨੇ ਇਨੋਸੈਂਟ ਹਾਰਟਸ ਲੋਹਾਰਾਂ ਕਾਲਜ ਵਲੋਂ ਵਿਦਿਆਰਥੀਆਂ ਨੂੰ ਕਰਵਾਈ ਗਈ ਮਿਹਨਤ ਪ੍ਰਤੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਡਾ. ਰੋਹਨ ਸ਼ਰਮਾ ਨੇ ਦੱਸਿਆ ਕਿ ਇੰਟਰਵਿਊ ਲਈ ਤਿੰਨ ਰਾਊਂਡ ਰੱਖੇ ਗਏ ਸਨ। ਪਹਿਲੇ ਰਾਊਂਡ ਵਿੱਚ ਲਿਖਤੀ ਟੈਸਟ ਸੀ। ਦੂਜੇ ਰਾਊਂਡ ਵਿੱਚ ਵਿਦਿਆਰਥੀਆਂ ਲਈ ਗਰੁਪੱ ਡਿਸਕਸ਼ਨ ਰੱਖੀ ਗਈ ਸੀ। ਆਖਰੀ ਰਾਊਂਡ ਆਹਮਨੇ-ਸਾਮਨੇ ਇੰਟਰਵਿਊ ਦਾ ਸੀ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੂਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕੀ ਸਾਨੂ

CAMPUS PLACEMENT BY RELIANCE RETAIL AT INNOCENT HEARTS GROUP OF INSTITUTIONS

Reliance Retail carried out campus placement at Innocent Hearts Group of Institution, Loharan campus. Mr. Zahoor Ahmad Thakro, Ms. Sumanpreet Kaur & Mr. Abhishek students of MBA final year got selected at a salary package of 3 Lac per annum as a Fashion Consultant. Students were quite happy and satisfied form their performance and gave whole credit to their parents and teachers. With this Mr. Sudhanshu Bhardwaj (HR-Manger) was quite happy with the performance and knowledge of the students and he acknowledged the continuous efforts of institutions in grooming the students. Dr. Rohan Sharma Training and Placement officer informed that there were three rounds of interview. The first round was Aptitude test. After the first round the participants went through the Group Discussion. Last round was face to face Interview round. Dr. Shailesh Tripathi Group Director Innocent Hearts Group of Institutions, appreciated the efforts of students and teachers Dr. Anup Bowry, Secretary, Bo

इनोकिड्स (सी.जे.आर.) में बच्चों ने विवेशियस वाइब्रैंस में बिखेरे रंग * सूफी नृत्य रहा आकर्षण का केन्द्र

इनोसैंट हार्टस के इनोकिड्स (कैंट जंडियाला रोड ब्रांच) के नन्हें-मुन्नों ने ‘विवेशियस वाइब्रैंस’ कार्यक्रम में रंगारंग प्रस्तुति देकर सभी का मन मोह लिया। कार्यक्रम में मुख्यातिथि की भूमिका श्री विमल कंथ (एस.एच.ओ. जमशेर खास) ने निभाई। इस मौके पर इनोसैंट हार्टस के सचिव डा. अनूप बौरी, कार्यकारी डायरैक्टर ऑफ स्कूल्स श्रीमती शैली बौरी, कार्यकारी डायरैक्टर ऑफ कॉलेज श्रीमती आराधना बौरी व श्री वरुण कपूर उपस्थित थे। कार्यक्रम का शुभारम्भ के.जी.-2 के बच्चों द्वारा प्रस्तुत गणेश वंदना से हुआ। तत्पश्चात् बच्चों ने व्यायाम की महत्ता बताते हुए वैस्टर्न डांस प्रस्तुत किया। के.जी.-2 ‘अ’ द्वारा प्रस्तुत सूफी डांस ‘सजदा तेरा सजदा’ आकर्षण का केन्द्र रहा। बच्चों ने रंग-बिरंगे प्रॉप्स का प्रयोग करते हुए अम्ब्रेला डांस प्रस्तुत किया। कार्यक्रम के अंत में भांगड़ा करते हुए बच्चों ने अपने अभिभावकों को भी थिरकने को मकाबूर कर दिया। छोटे बच्चों द्वारा प्रस्तुत ‘सालसा नृत्य’ ने अभिभावकों को मंत्रमुग्ध कर दिया। डा. अनूप बौरी तथा श्री वरुण कपूर ने मुख्यातिथि को स्मृति चिन्ह देकर सम्मानित किया। नन्हें बच्चों ने मं

ਇੰਨੋਕਿਡਜ਼ (ਸੀ.ਜੇ.ਆਰ) ਵਿੱਚ ਬੱਚਿਆਂ ਨੇ ਵਿਵੇਸ਼ੀਅਸ ਵਾਈਬ੍ਰੈਂਸ ਵਿੱਚ ਬਿਖੇਰੇ ਰੰਗ-ਸੂਫੀ ਡਾਂਸ ਰਿਹਾ ਆਕਰਸ਼ਣ ਦਾ ਕੇਂਦਰ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਕੈਟ ਜੰਡਿਆਲਾ ਰੋਡ ਬ੍ਰਾਂਚ) ਦੇ ਨੰਨ•ੇ-ਮੁੰਨਿ•ਆਂ ਨੇ 'ਵਿਵੇਸ਼ੀਅਸ ਵਾਈਬ੍ਰੈਂਸ' ਪ੍ਰੋਗਰਾਮ ਵਿੱਚ ਰੰਗਾਰੰਗ ਪੇਸ਼ਕਾਰੀ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਵਿੱਚ ਮੁੱਖ-ਮਹਿਮਾਨ ਦੀ ਭੂਮਿਕਾ ਸ਼੍ਰੀ ਵਿਮਲ ਕੰਥ (ਐੱਸ.ਐੱਚ. ਓ. ਜਮਸੇਰ ਪਾਸ) ਨੇ ਨਿਭਾਈ। ਇਸ ਮੌਕੇ ਤੇ ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾਕਟਰ ਅਨੂਪ ਬੌਰੀ, ਕਾਰਜਕਾਰੀ ਡਾਇਰੈਕਟਰ ਔਫ਼ ਸਕੂਲਜ਼ ਸ਼੍ਰੀਮਤੀ ਸ਼ੈਲੀ ਬੌਰੀ, ਕਾਰਜਕਾਰੀ ਡਾਇਰੈਕਟਰ ਔਫ਼ ਕਾਲਜ ਸ਼੍ਰੀਮਤੀ ਅਰਾਧਨਾ ਬੌਰੀ, ਸ਼੍ਰੀ ਵਰੁਣ ਕਪੂਰ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ, ਕੇ.ਜੀ.-2 ਦੇ ਬੱਚਿਆਂ ਦੁਆਰਾ ਪੇਸ਼ ਗਣੇਸ਼ ਵੰਦਨਾ ਤੋਂ ਹੋਈ। ਉਸ ਤੋਂ ਬਾਅਦ ਬੱਚਿਆਂ ਨੇ ਕਸਰਤ ਦਾ ਮਹਤੱਵ ਦਸੱਦੇ ਹੋਏ ਵੈਸਟਰਨ ਡਾਂਸ ਪ੍ਰਸਤੁਤ ਕੀਤਾ। ਕੇ.ਜੀ.-2ਏ ਦੁਆਰਾ ਪੇਸ ਸੂਫ਼ੀ ਡਾਂਸ 'ਸਜਦਾ ਤੇਰਾ ਸਜਦਾ' ਖਿੱਚ ਦਾ ਕੇਂਦਰ ਰਿਹਾ। ਬੱਚਿਆਂ ਨੇ ਰੰਗ-ਬਿਰੰਗੇ ਪ੍ਰੋਪਸ ਦਾ ਇਸਤੇਮਾਲ ਕਰਦੇ ਹੋਏ ਅੰਬ੍ਰੇਲਾ ਡਾਂਸ ਪੇਸ਼ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਭੰਗੜਾ ਪਾਉਂਦੇ ਹੋਏ ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਵੀ ਥਿਰਕਣ ਲਈ ਮਜਬੂਰ ਕਰ ਦਿੱਤਾ। ਛੋਟੇ ਬੱਚਿਆਂ ਦੁਆਰਾ ਪੇਸ਼ 'ਸਾਲਸਾ ਡਾਂਸ' ਨੇ ਮਾਤਾ-ਪਿਤਾ ਨੂੰ ਨਿਹਾਲ ਕਰ ਦਿੱਤਾ। ਡਾਕਟਰ ਅਨੂਪ ਬੌਰੀ ਅਤੇ ਸ਼੍ਰੀ ਵਰੁਨ ਕਪੂਰ ਨੇ ਮੁੱਖ-ਮਹਿਮਾਨ ਨੂੰ ਯਾਦਗਾਰੀ-ਚਿੰਨ• ਦੇ ਕੇ ਸਨਮਾਨਿਤ ਕੀਤਾ। ਨੰਨ•ੇ ਬੱਚਿਆਂ ਨੇ ਮੰਚ ਦਾ ਸੰਚਾਲਨ ਖ

Children of INNOKIDS Cantt.- Jandiala Road scattered colours in Vivacious Vibrance; Sufi Dance became the centre of attraction

INNOKIDS – Cantt. -Jandiala Road of Innocent Hearts School enthralled the audience with their performances in the cultural program “Vivacious Vibrance.” Sh. Vimal Kanth – S.H.O Jamsher Khaswas the Chief Guest of the program. On this occasion Dr. Anup Bowry– Secretary Innocent Hearts, Executive Director Schools- Mrs. Shally Bowry and Executive Director Colleges- Mrs. Aradhna Bowry and Sh. Varun Kapoor were present. The program began with Ganesh   Vandana by tiny tots of KG II.   This was followed by a Western dance emphasizing on the importance of Exercise.Little ones of KG II presented Sufi dance on “SajdaTeraSajda” which captured the audience.   The children used Colourful props and presented Umbrella dance. The young ones presented Bhangra which enthused their parents to dance. The   Salsa Dance mesmerized the audience keeping them glued to their seats. Dr. Anup Bowry and Sh. Varun Kapoor presented Souvenir to the chief guest.   Vote of Thanks was delivered by Mrs. Nitika Kapo

ਇਨੋਸੈਂਟ ਹਾਰਟਸ ਵਿਖੇ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਸੈਮੀਨਾਰ

ਇਨੋਸੈਂਟ  ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਵਿਦਿਆਰਥੀਆਂ ਲਈ ਟਜ਼ੈਫਿਕ ਨਿਯਮਾਂ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜਲੰਧਰ ਟਜ਼ੈਫਿਕ ਪੁਲਿਸ ਦੇ ਏ।ਐਸ।ਆਈ। ਸ਼ਮਸ਼ੇਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਸੜਕ ਤੇ ਟਜ਼ੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਨਿਯਮਾਂ ਦੇ ਪੂਰੇ ਨਾ ਹੋਣ ਦੀ ਸਥਿਤੀ ਵਿੱਚ ਕਿਸੇ ਨੂੰ ਵੀ ਡਰਾਇਵਿੰਗ ਲਾਇਸੈਂਸ ਜਾਰੀ ਨਹੀਂ ਹੋ ਸਕਦਾ ਅਤੇ ਡਰਾਇਵਿੰਗ ਲਾਇਸੈਂਸ ਤੋਂ ਬਗੈਰ ਗੱਡੀ ਨਹੀਂ ਚਲਾਉਣੀ ਚਾਹੀਦੀ ਹੈ। ਸਾਰੇ ਨਿਯਮ ਹਰ ਨਾਗਰਿਕ ਦੀ ਸੁਰੱਖਿਆ ਲਈ ਬਣਾਏ ਜਾਂਦੇ ਹਨ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਕਿਸੇ ਦੀ ਵੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਸੜਕ ਤੇ ਪੈਦਲ ਚਲਦੇ ਸਮੇਂ ਵੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਸੇ ਵੀ ਥਾਂ ਤੇ ਪਹੁੰਚਣ ਲਈ ਗੱਡੀ ਤੇਜ਼ ਚਲਾਉਣ ਨਾਲੋਂ ਚੰਗਾ ਹੈ ਕਿ ਘਰੋਂ ਕੁਛ ਸਮਾਂ ਪਹਿਲਾਂ ਨਿਕਲ ਲਿਆ ਜਾਵੇ। ਡਰਾਇਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਵਿਦਿਆਰਥੀ ਸਮਾਜ ਵਿੱਚ ਇਹਨਾਂ ਨਿਯਮਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਬਹੁਤ ਮਦਦ ਕਰ ਸਕਦੇ ਹਨ। ਉਹਨਾਂ ਇਹ ਵੀ ਕਿਹਾ ਕਿ ਨਿਯਮ ਪਾਲਣਾ ਕਰਨ ਲਈ ਹੀ ਬਣਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਜੋ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਹਨਾਂ ਨੂੰ ਸਜ਼ਾ ਦੇਣ ਲਈ ਵੀ ਵਿ

इनोसैंट हाट्र्स में सडक़ सुरक्षा और ट्रैफिक नियमों के बारे में सैमीनार

 इनोसैंट हाट्र्स ग्रुप आफ इंस्टीच्यूशंस, लोहारां कैम्पस में विद्यार्थियों के लिए ट्रैफिक नियमों के बारे में सैमीनार आयोजित किया गया। इस सैमीनार में जालन्धर ट्रैफिक पुलिस के ए.एस.आई. शमशेर सिंह विशेष तौर पर पहुंचे। उन्होंने विद्यार्थियों को समझाया कि सडक़ पर ट्रैफिक नियमों का पालन करना बहुत कारूरी है। उन्होंने कहा कि सरकार द्वारा निर्धारित किए गए नियमों के पूरे न होने की स्थिति में किसी को भी ड्राइर्विंग लाइसैंस जारी नहीं हो सकता और ड्राइर्विंग लाइसैंस के बिना गाड़ी नहीं चलानी चाहिए। सभी नियम प्रत्येक नागरिक की सुरक्षा के लिए बनाए जाते हैं और इन नियमों का पालन न करने से किसी की भी जान जोखिम में पड़ सकती है। सडक़ पर पैदल चलते समय भी नियमों का पालन करना चाहिए। किसी भी स्थान पर पहुंचने के लिए गाड़ी तेका चलाने से अच्छा है कि घर से कुछ समय पहले निकल लिया जाए। ड्राइर्विंग करते समय मोबाईल फोन का प्रयोग नहीं करना चाहिए। विद्यार्थी समाज में इन नियमों के प्रति जागरूकता फैलाने के लिए बहुत सहायता कर सकते हैं। उन्होंने यह भी कहा कि नियम पालन करने के लिए ही बनाए जाते हैं। उन्होंने बताया कि जो नियमो

SEMINAR ON ROAD SAFETY & TRAFFIC RULES

Innocent Hearts Group of Institutions, Loharan campus organised a seminar on traffic rules for students. The session was conducted by Mr. Shamsher Singh –A.S.I., of traffic police jalandhar. He   acquainted the students about the traffic rules to be followed on road. He mentioned that those who do not meet the eligibility criteria set by the Government to get driving license should not drive vehicles without license.   The rules are meant for the safety of everyone and violation of them can be dangerous for their life. The traffic rules should be followed while walking on the road too. One should move before time from one’s place to reach its destination rather than driving fast to meet the time dead line. Cell phones should be avoided while driving. The students are the best source to spread message to society.   Safety of everyone should be taken care of. They also mentioned that the rules are made to be followed. The Government has made some special rules to punish those who de

इनोसैंट हाट्र्स में परीक्षा के दबाव पर काबू पाने के लिए वर्कशाप

इनोसैंट हाट्र्स ग्रुप आफ इंस्टीट्यूशन्ज़ द्वारा एक वर्कशाप का आयोजन करवाया गया जिसका विषय था- परीक्षा के दबाव से छुटकारा कैसे पाया जाए। इस वर्कशाप में सहायक प्रोफैसर गगनदीप चीमा मुख्य प्रवक्ता के तौर पर शामिल हुए। यह वर्कशाप करवाने का उद्देश्य बच्चों को परीक्षा के दिनों में पढ़ाई के बारे योजनाबंदी करने व परीक्षा कैसे दी जाए, इस बारे जागरूक करना था। सहायक प्रोफैसर गगनदीप चीमा ने बताया कि  विद्यार्थियों को परीक्षा के दबाव से निपटने के लिए अपने आप को तैयार कर लेना चाहिए और यह सिर्फ योजनाबंदी करने के साथ ही संभव है। इसके अलावा उन्होंने विद्यार्थियों को प्रश्न-पत्र हल करने के तरीके के बारे में भी जानकारी दी व कहा कि सबको प्रश्न पत्र क्रम अनुसार ही हल करना चाहिए। उत्तर लिखने तथा उत्तर को उजागर करने के लिए काले या नीले पैन का प्रयोग करना चाहिए व नया जवाब एक लाईन छोड़ कर शुरू करना चाहिए। शीट के दोनों ओर 3 सैंटीमीटर की खाली जगह छोडऩी चाहिए। कोई भी चित्र बनाने के लिए पैंसिल का प्रयोग करना चाहिए व हर प्रश्न के साथ चित्र ज़रूर बनाया जाए चाहिए। विद्यार्थियों को सभी प्रश्नों के उत्तर ज़रूर देने

ਇਨੋਸੈਂਟ ਹਾਰਟਸ ਵਿਖੇ ਪ੍ਰੀਖਿਆ ਦੇ ਦਬਾਅ ਤੇ ਕਾਬੂ ਪਾਉਣ ਸਬੰਧੀ ਵਰਕਸ਼ਾਪ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਇਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ-ਪ੍ਰੀਖਿਆ ਦੇ ਦਬਾਅ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਇਸ ਵਰਕਸ਼ਾਪ ਵਿੱਚ ਸਹਾਇਕ ਪ੍ਰੋਫੈਸਰ ਗਗਨਦੀਪ ਚੀਮਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਹ ਵਰਕਸ਼ਾਪ ਕਰਵਾਉਣ ਦਾ ਮੰਤਵ ਬੱਚਿਆਂ ਨੂੰ ਪ੍ਰੀਖਿਆ ਦੇ ਦਿਨਾਂ ਵਿੱਚ ਪੜਾਈ ਬਾਰੇ ਯੋਜਨਾਬੰਦੀ ਕਰਨ ਅਤੇ ਪ੍ਰੀਖਿਆ ਕਿਵੇਂ ਦਿੱਤੀ ਜਾਵੇ, ਇਸ ਬਾਰੇ ਜਾਗਰੂਕ ਕਰਨਾ ਸੀ। ਸਹਾਇਕ ਪ੍ਰੋਫੈਸਰ ਗਗਨਦੀਪ ਚੀਮਾ ਨੇ ਦੱਸਿਆ ਕਿ ਫਾਈਨਲ ਪ੍ਰੀਖਿਆ ਸ਼ੁਰੂ ਹੋਣ ਵਾਲੀ ਹੈ, ਇਸ ਲਈ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਬਾਅ ਤੋਂ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ ਅਤੇ ਇਹ ਸਿਰਫ ਯੋਜਨਾਬੰਦੀ ਕਰਨ ਨਾਲ ਹੀ ਸੰਭਵ ਹੈ। ਇਸ ਤੋਂ ਬਗੈਰ ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰਸ਼ਨ-ਪੱਤਰ ਹੱਲ ਕਰਨ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਭ ਨੂੰ ਪ੍ਰਸ਼ਨ ਪੱਤਰ ਲੜੀਵਾਰ ਅਨੁਸਾਰ ਹੀ ਹੱਲ ਕਰਨਾ ਚਾਹੀਦਾ ਹੈ। ਉੱਤਰ ਲਿਖੱਣ ਅਤੇ ਉਸਨੂੰ ਉਜਾਗਰ ਕਰਨ ਲਈ ਕਾਲੇ ਜਾਂ ਨੀਲੇ ਪੈਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਵਾਂ ਜਵਾਬ ਇਕ ਲਾਈਨ ਛੱਡ ਕੇ ਸ਼ੁਰੂ ਕਰਨਾ ਚਾਹੀਦਾ ਹੈ। ਸ਼ੀਟ ਦੇ ਦੋਵੇਂ ਪਾਸੇ 3 ਸੈਂਟੀਮੀਟਰ ਦੀ ਖਾਲੀ ਥਾਂ ਛੱਡਣੀ ਚਾਹੀਦੀ ਹੈ। ਕੋਈ ਵੀ ਚਿੱਤਰ ਬਨਾਉਣ ਲਈ ਪੈਂਸਿਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਹਰ ਪ੍ਰਸ਼ਨ ਦੇ ਨਾਲ ਚਿੱਤਰ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਾਰੇ

WORKSHOP ON HANDLING EXAM PRESSURE

Innocent hearts Group of Institutions organized an interactive session of how to handle the exam pressure. The session was conducted by Assistant Professor Gagandeep Cheema and other senior teachers. The motive behind this session was to aware the students about exam planning as well as how to attempt the exam paper. Assistant Professor Gagandeep Cheema said that as final exams have been started, students must be aware of measures to handle the exams pressure and it can only be done with the help of proper planning. Apart from this,he also gave few tips regarding the way to attempt the question paper such as one has to solve questions sequence wise. Use black/blue pen combination to highlight & writing the answers, keep one-line blank in between next answer. Mark proper margin (3cm) on both side of sheet. Use pencil to make diagram, and try to make diagram for each question (including 2marks questions if possible).

INNOKIDS TINY TOTS LEARN TABLE MANNERS TO “DINE IN STYLE”

Innocent Hearts Schools - Green Model Town, Loharan, Cantt.-Jandiala Road and Royal World International School conducted a “Dine in Style” activity for the little ones of K.G.I and K.G.II of the pre-primary wing. The children were taught table setting along with being shown table manners to be followed when eating at the dining table. They were explained the positioning of the knife, fork and spoon on the side of the plate and also the points to be kept in mind while eating and the correct use of the napkin. The tiny tots listened intently to all they were being told and promised to follow all the correct procedures while dining at the table. Innokids Incharges - Ms. Gurmeet Kaur (GMT), Ms. Alka Arora (Loharan), Ms. Nitika Kapoor (CJR) and Ms. Pooja Rana (Royal World) said that these activities help in the holistic development of the little ones right from this tender age. This helps to ensure development in every sphere of the child’s life.       

ਇਨੋਕਿਡਸ ਦੇ ਬੱਚਿਆਂ ਨੇ ਸਿੱਖੇ ਡਾਈਨ-ਇਨ-ਸਟਾਈਲ ਦੇ ਟੇਬਲ ਮੈਨਰਸ

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਇੰਨੋਕਿਡਸ ਵਿੱਚ ਪ੍ਰੀ-ਪ੍ਰਾਇਮਰੀ ਵਿੰਗ ਦੀ ਕੇ.ਜੀ.-1 ਅਤੇ ਕੇ.ਜੀ.-2 ਦੀਆਂ ਜਮਾਤਾਂ ਵਿੱਚ ਬੱਚਿਆਂ ਨੂੰ ਡਾਈਨਿੰਗ-ਟੇਬਲ ਦੀ ਸੈਟਿੰਗ ਕਰਨ ਦੇ ਨਾਲ-ਨਾਲ ਟੇਬਲ ਉੱਤੇ ਬੈਠਣ ਦੇ ਸਲੀਕੇ ਦੇ ਬਾਰੇ ਵੀ ਵਿੱਚ ਸਿਖਾਇਆ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਫੋਰਕ, ਨਾਈਫ, ਸਪੂਨ ਆਦਿ ਪਲੇਟ ਦੀ ਕਿਸ ਪਾਸੇ ਰਖਣਾ ਹੈ ਅਤੇ ਖਾਣਾ ਖਾਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਨੈਪਕਿਨ ਦਾ ਪ੍ਰਯੋਗ ਕਰਨੇ ਬਾਰੇ ਵੀ ਦੱਸਿਆ ਗਿਆ। ਬੱਚਿਆਂ ਨੇ ਬੜੇ ਧਿਆਨ ਨਾਲ ਅਧਿਆਪਕਾਂ ਦੀਆਂ ਗੱਲਾਂ ਸੁਣੀਆਂ ਅਤੇ ਭਵਿੱਖ ਵਿੱਚ ਡਾਈਨਿੰਗ ਟੇਬਲ ਉੱਤੇ ਬੜੇ ਹੀ ਸਲੀਕੇ ਨਾਲ ਬੈਠ ਕੇ ਖਾਣਾ ਖਾਣ ਦਾ ਵਾਅਦਾ ਕੀਤਾ। ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.) ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ) ਅਤੇ ਪੂਜਾ ਰਾਣਾ (ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਨੇ ਦੱਸਿਆ ਕਿ ਬੱਚਿਆਂ ਦੇ ਸੰਪੂਰਨ ਵਿਕਾਸ ਦੇ ਲਈ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਜ਼ਰੂਰੀ ਹਨ। ਇਸੀ ਲਈ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ।

इनोकिड्स के बच्चों ने सीखे डाइन-इन-स्टाइल से टेबल मैनर्स

 इनोसैंट हार्टस ग्रीन मॉडल टाऊन, लोहारां, कैंट जंडियाला रोड व द रॉयल वल्र्ड इंटरनैशनल स्कूल के इनोकिड्स में प्री-प्राइमरी विंग की के.जी. 1 व के.जी. 2 की कक्षाओं में बच्चों के लिए डाइन-इन-स्टाइल गतिविधि का आयोजन किया गया। बच्चों को डाइनिंग-टेबल की सैटिंग करने के साथ-साथ टेबल पर बैठने के सलीके के बारे में भी सिखाया गया। उन्हें बताया गया कि फोर्क, नाइफ, स्पून आदि प्लेट के किस तरफ रखना है और खाना खाते समय किन-किन बातों का ध्यान रखना जाना चाहिए व नैपकिन का प्रयोग कैसे करना चाहिए। बच्चों ने बहुत ध्यान से उनकी बातें सुनीं व भविष्य में डाइनिंग टेबल पर सलीके से बैठकर खाना खाने का भी वायदा किया। इंचार्ज गुरमीत कौर (जी.एम.टी.), अलका अरोड़ा (लोहारां), नीतिका कपूर (कैंट जंडियाला रोड) व पूजा राणा (द रॉयल वल्र्ड इंटरनैशनल स्कूल) ने बताया कि बच्चों के सम्पूर्ण व्यक्तित्व के विकास के लिए इस प्रकार की गतिविधियां कारूरी हैं, इसलिए इस प्रकार की गतिविधियों का आयोजन किया जाता है।

INNOCENT HEARTS’ ONLINE REGISTRATION PROCESS WELCOMED

Innocent Hearts has taken another step towards “Digital India” by initiating the online registration of forms for pre-school and nursery for the next session. The parents began registering the names of their wards within the comfort of their homes through their mobile phones as soon as the online registration opened on December 01, 2018. By doing this they secured a form for their child’s admission with ease. This not only enabled them to save their precious time but they were also saved from any kind of discomfort or traffic problem. Innocent Hearts Secretary - Dr. Anup Bowry and Director Principal Schools - Mr. Dheeraj Banati thanked the parents for welcoming this step and giving their full contribution in making it successful. All schools run by the Bowry Memorial Educational and Medical Trust are functioning according to a fixed aim and giving a new direction to the education process. Innocent Hearts always keeps on taking new initiatives towards the overall development of i