Skip to main content

Posts

Showing posts with the label Punjabi News

ਇਨੋਸੈਂਟ ਹਾਰਟਸ ਦੇ ਬੱਚਿਆਂ ਨੇ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ

ਇਨੋਸੈਂਟ ਹਾਰਟਸ ਦੇ ਇਨੋਕਿਡਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਦੇ ਬੱਚਿਆਂ ਨੇ ਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹਪੂਰਵਕ ਤਰੀਕੇ ਨਾਲ ਮਨਾਇਆ।  ਇਸ ਮੌਕੇ 'ਤੇ ਬਹੁਤ ਸਾਰੇ ਬੱਚੇ ਭਗਵਾਨ ਸ਼ਿਵ ਦੀ ਵੇਸ਼ਭੂਸ਼ਾ ਵਿੱਚ ਆਏ। ਬੱਚਿਆਂ ਦੁਆਰਾ ਪੂਰੇ ਸ਼ਿਵ-ਪਰਿਵਾਰ ਦੀ ਝਾਂਕੀ ਪ੍ਰਸਤੁਤ ਕੀਤੀ ਗਈ। ਜਿਸ ਵਿੱਚ ਬੱਚਿਆਂ ਨੇ ਭਗਵਾਨ ਸ਼ਿਵ, ਮਾਤਾ ਪਾਰਵਤੀ, ਸ੍ਰੀ ਗਣੇਸ਼ ਜੀ, ਸ੍ਰੀ ਕਾਰਤੀਕੇਯ, ਨੰਦੀਗਣ ਅਤੇ ਹੋਰ ਗਣਾਂ ਦਾ ਰੂਪ ਧਾਰਨ ਕੀਤਾ।  ਇਸ ਮੌਕੇ 'ਤੇ ਨ੍ਰਿਤ-ਨਾਟਿਕਾ ਅਤੇ ਸ਼ਿਵ ਜੀ ਦਾ ਤਾਂਡਵ ਪ੍ਰਸਤੁਤ ਕੀਤਾ ਗਿਆ। ਬੱਚਿਆਂ ਨੇ ਸ਼ਿਵ ਮਹਿਮਾ ਉੱਤੇ ਭਜਨ ਪ੍ਰਸਤੁਤ ਕੀਤੇ। ਇਨੋਕਿਡਜ਼ ਦੇ ਇੰਚਰਾਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ), ਪੂਜਾ ਰਾਣਾ (ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਨੇ ਦੱਸਿਆ ਕਿ ਸਕੂਲ ਵਿੱਚ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਧਰਮ ਅਤੇ ਸੰਸਕ੍ਰਿਤੀ ਨਾਲ ਜੋੜਨਾ ਅਤੇ ਤਿਉਹਾਰਾਂ ਦੀ ਜਾਣਕਾਰੀ ਦੇਣਾ ਹੈ।  ਅਧਿਆਪਕਾਂ ਨੇ ਬੱਚਿਆਂ ਨੂੰ ਭਗਵਾਨ ਸ਼ਿਵ ਦੇ ਜੀਵਨ ਅਤੇ ਉਹਨਾਂ ਦੀ ਮਹਿਮਾ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਹਰ ਤਿਉਹਾਰ ਦਾ ਸਾਰੇ ਜੀਵਨ ਵਿੱਚ ਖਾਸ ਮਹੱਤਵ ਹੈ। ਇਹ ਸਾਡੇ ਜੀਵਨ ਵਿੱਚ ਖੁਸ਼ੀ ਉਮੰਗ ਲੈ ਕੇ ਆਉਂਦੇ ਹਨ। ਇਸੇ ਕਰਕੇ ਸਾਨੂੰ ਹਰ ਤਿਉਹਾਰ ਬੜੀ ਖੁਸ਼ੀ ਨ

ਇਨੋਸੈਂਟ ਹਾਰਟਸ ਵਿੱਚ ਚਾਰਾਂ ਸਕੂਲਾਂ ਦੇ ਇਨੋਕਿਡਜ਼ ਵਿੱਚ ਸਪੋਰਟਸ ਡੇ ਦਾ ਆਯੋਜਨ

 ਇਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਦੇ ਇਨੋਕਿਡਜ਼ ਪ੍ਰੀ-ਪ੍ਰਾਇਮਰੀ ਵਿੱਚ ਜਮਾਤ ਪ੍ਰੀ-ਸਕੂਲ, ਨਰਸਰੀ, ਕੇ.ਜੀ.1 ਅਤੇ ਕੇ.ਜੀ. 2 ਵਿੱਚ ਸਪੋਰਟਸ ਡੇ ਮਨਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ-ਚੜ• ਕੇ ਹਿੱਸਾ ਲਿਆ।  ਬੱਚਿਆਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ। ਬੱਚਿਆਂ ਨੇ ਵਿਭਿੰਨ ਖੇਡਾਂ ਜਿਵੇਂ ਡ੍ਰੈਗ ਵਿਦ ਛਾਲ, ਬੈਲੂਨ ਬਲਾਸਟ, ਹਾਪ ਏ ਜੰਪ, ਗ੍ਰੈਬ ਏ ਕੈਂਡੀਜ਼, ਹਰਡਲ ਰੇਸ, ਲਿਟਲ ਫੇਅਰੀਸ ਚੇਸ, ਥ੍ਰੋ ਰਨ ਐਂਡ ਵਿਨ, ਪੀਕ ਏ ਬੂ, ਦ ਲਿਟਲ ਬਨੀ ਰੇਸ, ਫਨ ਕਿਡਜ਼ ਕਾਰ ਰੇਸ, ਡਿਜ਼ਨੀ ਪ੍ਰਿੰਸਸ ਰੇਸ ਆਦਿ ਵਿੱਚ ਭਾਗ ਲਿਆ। ਕਈ ਬੱਚੇ ਅਲੱਗ-ਅਲੱਗ ਕ੍ਰਿਕੇਟਰ ਦੀ ਵੇਸ਼-ਭੂਸ਼ਾ ਧਾਰਨ ਕਰਕੇ ਵਿਰਾਟ ਕੋਹਲੀ, ਐਮ.ਐਸ. ਧੋਨੀ, ਸਚਿਨ, ਰੋਹਿਤ ਸ਼ਰਮਾ ਬਣ ਕੇ ਆਏ। ਕੁਝ ਬੱਚੇ ਸਾਨਿਆ ਮਿਰਜ਼ਾ, ਮਿਲਖਾ ਸਿੰਘ, ਸਾਇਨਾ ਨੇਹਵਾਲ ਦੀ ਵੇਸ਼ਭੂਸ਼ਾ ਵਿੱਚ ਵੀ ਆਏ। ਇਸ ਮੌਕੇ 'ਤੇ ਐਗਜ਼ੀਕਿਊਟਿਵ ਡਾਇਰੈਕਟ ਐਂਡ ਸਕੂਲਸ ਸ੍ਰੀਮਤੀ ਸ਼ੈਲੀ ਬੌਰੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਰੰਗ, ਪ੍ਰਾਇਮਰੀ ਵਿੰਗ ਇੰਚਾਰਜ ਹਰਲੀਨ ਗੁਲਰਿਆ, ਇਨੋਕਿਡਜ਼ ਇੰਚਾਰਜ ਗੁਰਮੀਤ ਕੌਰ, ਲੋਹਾਰਾਂ ਇੰਚਾਰਜ ਅਲਕਾ ਅਰੋੜਾ, ਸੀ.ਜੇ.ਆਰ. ਇੰਚਾਰਜ ਨੀਤਿਕਾ ਕਪੂਰ, ਦ ਰਾਇਲ ਵਰਲਡ ਇੰਚਾਰਜ ਪੂਜਾ ਰਾਣਾ ਮੌਜੂਦ ਸਨ। ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਜੀ.ਐਮ.ਟੀ. ਵਿੱਚ ਥ੍ਰੋ, ਰਨ ਐਂਡ ਵਿਨ ਵਿੱਚ

ਇਨੋਸੈਂਟ ਹਾਰਟਸ ਕਾਲੇਜ ਆਫ ਐਜੂਕੇਸ਼ਨ ਵਿਚ ਸਿਮਰਨ ਅਤੇ ਯੋਗਾ ਕੈਂਪ ਦਾ ਆਯੋਜਨ

  ਇਨੋਸੈਂਟ ਹਾਰਟਸ ਕਾਲੇਜ ਆਫ ਐਜੂਕੇਸ਼ਨ ਦੇ ਐਨ.ਐਸ.ਐਸ. ਯੂਨਿਟ, ਜਲੰਧਰ ਵਲੋਂ 'ਮੈਡੀਕਲ ਅਤੇ ਯੋਗਾ ਕੈਂਪ' ਕਾ ਆਯੋਜਨ ਕੀਤਾ। ਇਸ ਆਯੋਜਨ ਵਿੱਚ ਯੋਗ-ਪਥ ਸੰਸਥਾ ਦੇ ਪ੍ਰਧਾਨ ਡਾ. ਵਿਨੋਦ ਕੁਮਾਰ ਅਤੇ ਸ਼੍ਰੀਮਤੀ ਅਨੂਦੀਪ ਮੁਖ ਸਰੋਤੇ ਸਨ।  ਇਹ ਸਮਾਗਮ 14 ਅਗਸਤ 2019 ਨੂੰ ਅਯੋਜਿਤ ਕੀਤੀ ਯੋਗਾ ਵਰਕਸ਼ਾਪ ਲੜੀ ਦਾ ਹਿੱਸਾ ਸੀ। ਇਸ ਮੌਕੇ ਤੇ ਸਿਹਤਮੰਦ ਅਤੇ ਵਧੇਰੇ ਸ਼ਾਂਤੀਪੂਰਨ ਜੀਵਨ ਜਿਊਣ ਅਤੇ ਸਕਾਰਾਤਮਕ ਸੋਚ ਬਨਾਉਣ ਜਿਹੇ ਮੁੱਦਿਆਂ ਤੇ ਕੇਂਦਰਿਤ ਕੀਤਾ ਗਿਆ।  ਵਿਦਿਆਰਥੀ-ਅਧਿਆਪਕਾਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਧਿਆਨ, ਯੋਗਾ ਅਤੇ ਤਣਾਅ-ਮੁਕਤ ਕਸਰਤ ਵਿੱਚ-ਵੱਧ ਚੱੜ• ਕੇ ਹਿੱਸਾ ਲਿਆ। ਸੰਤੁਲਿਤ ਖੁਰਾਕ ਲੈਣ ਅਤੇ ਰੋਜ਼ਾਨਾ ਧਿਆਨ ਅਭਿਆਸ ਕਰਨ ਦੀ ਮਹੱਤਤਾ ਬਾਰੇ ਮਾਹਿਰਾਂ ਵੱਲੋਂ ਚਾਨਣਾਂ ਪਾਇਆ ਗਿਆ। ਇਸ ਮੌਕੇ ਤੇ ਰੋਗਾਂ ਤੋ ਛੁਟਕਾਰਾ ਪਾਉਣ ਦੇ ਢੰਗ ਅਤੇ ਤਰੀਕਿਆਂ ਬਾਰੇ ਚਰਚਾ ਕੀਤੀ ਗਈ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਅਧਿਆਪਕਾਂ ਦੀ ਸਿੱਖਿਆ ਵਿੱਚ ਅਜਿਹਿਆਂ ਗਤੀਵਿਧਿਆਂ ਬਾਰੇ ਦੱਸਿਆ ਅਤੇ ਸਰੌਤਿਆਂ ਦਾ ਧੰਨਵਾਦ ਕੀਤਾ।

ਇੰਨੋਸੈਂਟ ਹਾਰਟਸ ਦੇ ਇਕੋਕਿਡਜ਼ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੰਡੇ ਪੁਰਸਕਾਰ

ਇੰਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਦੇ ਇੰਨੋਕਿਡਜ਼ ਵਿੱਚ ਪ੍ਰੀ-ਸਕੂਲ, ਨਰਸਰੀ, ਕੇ.ਜੀ., ਕੇ.ਜੀ. 2 ਵਿੱਚ ਸਾਲਾਨਾ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।  ਇਹ ਪੁਰਸਕਾਰ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਦਿੱਤੇ ਗਏ, ਜਿਹਨਾਂ ਨੇ 2018-19 ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਅਤੇ ਪ੍ਰਤੀਯੋਗਿਤਾਵਾਂ ਵਿੱਚ ਭਾਗ ਲਿਆ ਅਤੇ ਪੁਰਸਕਾਰ ਜਿੱਤੇ। ਇਸ ਮੌਕੇ 'ਤੇ ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ), ਪੂਜਾ ਰਾਣਾ (ਦ ਰਾਇਲ ਵਰਲਡ) ਨੇ ਬੱਚਿਆਂ ਨੂੰ ਟ੍ਰਾਫੀਆਂ ਦਿੱਤੀਆਂ ਅਤੇ ਉਹਨਾਂ ਦੀ ਕਾਮਯਾਬੀ ਉੱਤੇ ਵਧਾਈ ਦਿੱਤੀ।  ਐਗਜੀਕਿਊਟਿਵ ਡਾਇਰੈਕਟਰ ਆੱਫ਼ ਸਕੂਲਜ ਸ੍ਰੀਮਤੀ ਸ਼ੈਲੀ ਬੌਰੀ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।  ਜੀ.ਐੱਮ.ਟੀ. ਇੰਨੋਕਿਡਜ ਵਿੱਚ ਪ੍ਰੀ-ਸਕੂਲ ਵਿੱਚ ਨਵਿਕਾ, ਨਰਸਰੀ ਵਿੱਚ ਵਿਹਾਨ ਸ਼ਰਮਾ, ਕਾਵਿਆ ਬਹਿਲ, ਕਾਵਿਆ ਸ਼ਰਮਾ, ਹਰਅਸੀਸ ਸਿੰਘ, ਸਵਰਿਤ ਭਗਤ, ਪਾਵਨੀ, ਹਰਵੀਰ ਸਿੰਘ, ਅਨਹਿਤਾ, ਗੌਰਿਸ਼ ਮਨੋਚਾ, ਕੇ.ਜੀ.-1 ਵਿੱਚ ਮੁਕੁੰਦ ਮਦਾਨ, ਯਥਾਰਥ ਬਾਂਬਰੀ, ਵਿਰਾਜ ਕਪੂਰ, ਕੇ.ਜੀ. 2 ਵਿੱਚ ਸਵਾਸਤਿਕ ਭਗਤ, ਪਣਵ ਚੋਪੜਾ, ਪ੍ਰੀਸ਼ਾ ਨੇ ਪੁਰਸਕਾਰ ਪ੍ਰਾਪਤ ਕੀ

ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਸੀ ਐਮ ਐਸੋਸਿਏਟ ਲਈ ਚੁਣੇ ਗਏ

ਸੀ.ਐਮ. ਏਸੋਸਿਏਟ (ਵਿਤਰਕ-ਪ੍ਰਾਕਟਰ ਅਤੇ ਗੈਂਬਲ) ਨੇ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੁਸ਼ਨਜ਼, ਲੋਹਾਰਾਂ ਕੈਂਪਸ ਵਿੱਚ ਐਮ.ਬੀ.ਏ. (ਆਖਿਰੀ ਸਾਲ) ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਲਈ ਦੌਰਾ ਕੀਤਾ। ਇਸ ਦੌਰਾਨ ਐਮ.ਬੀ.ਏ. (ਆਖਿਰੀ ਸਾਲ) ਦੇ ਰਾਹੁਲ ਗੁਪਤਾ, ਰਵੀ ਕੁਮਾਰ ਅਤੇ ਰਾਕੇਸ਼ ਕੁਮਾਰ ਨੂੰ ਵਿਤਰਕ ਸੇਲਸ ਮੈਨੇਜਰ ਦੇ ਪਦ ਦੇ ਲਈ 3.5 ਲੱਖ (ਪ੍ਰਤਿ ਸਾਲ) ਦੇ ਪੈਕੇਜ 'ਤੇ ਚੁਣ ਲਿਆ ਗਿਆ। ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਹਨ ਅਤੇ ਉਹਨਾਂ ਨੇ ਆਪਣੇ ਇਸ ਵਧੀਆ ਪ੍ਰਦਰਸ਼ਨ ਲਈ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਕੰਪਨੀ ਦੇ ਐਚ.ਆਰ. ਪ੍ਰਬੰਧਕ ਸੁਰੇਸ਼ ਕੁਮਾਰ ਅਤੇ ਪੰਜਾਬ ਦੇ ਸੇਲਸ ਮੈਨੇਜਰ ਅਮਿਤ ਮਿਗਲਾਨੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਨਜ਼ਰ ਆਏ ਅਤੇ ਉਹਨਾਂ ਨੇ ਇਨੋਸੈਂਟ ਹਾਰਟਸ ਵਲੋਂ ਵਿਦਿਆਰਥੀਆਂ ਉੱਪਰ ਕੀਤੀ ਗਈ ਮਿਹਨਤ ਤੇ ਖੁਸ਼ੀ ਪ੍ਰਗਟ ਕੀਤੀ। ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਡਾ. ਰੋਹਨ ਸ਼ਰਮਾ ਨੇ ਦੱਸਿਆ ਕਿ ਇਸ ਚੋਣ ਪ੍ਰਕ੍ਰਿਆ ਦੇ ਤਿੰਨ ਰਾਉਂਡ ਸਨ। ਪਹਿਲਾ ਰਾਉਂਡ ਲਿਖਤੀ ਟੈਸਟ ਦਾ ਸੀ। ਇਸ ਤੋਂ ਬਾਅਦ ਗਰੁਪ ਡਿਸਕਸ਼ਨ ਕਰਵਾਈ ਗਈ। ਤੀਜਾ ਰਾਉਂਡ ਆਹਮੋ-ਸਾਹਮਣੇ ਇੰਟਰਵਿਊ ਦਾ ਸੀ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੁਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ

ਇਨੋਸੈਂਟ ਹਾਰਟਸ ਦੇ ਰਾਇਲ ਵਰਲਡ ਸਕੂਲ ਵਿੱਚ ਬੱਚਿਆਂ ਦਾ ਰੰਗਾਰੰਗ ਪ੍ਰੋਗਰਾਮ

ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਤਹਿਤ ਚਲਾਏ ਜਾ ਰਹੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆਂ ਨੇ ਰੰਗਾਰੰਗ ਪੇਸ਼ਕਾਰੀ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ।  ਵਿਭਿੰਨ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਦਿਲ ਖਿੱਚਵੇਂ ਨ੍ਰਿਤ ਪ੍ਰਸਤੁਤ ਕਰਕੇ ਮਾਤਾ-ਪਿਤਾ ਦਾ ਮਨ ਮੋਹ ਲਿਆ। ਸਭ ਤੋਂ ਪਹਿਲਾਂ ਆਏ ਹੋਏ ਮਾਤਾ ਪਿਤਾ ਦਾ ਸੁਆਗਤ ਇੰਚਾਰਜ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਪੜਿ•ਆ ਅਤੇ ਰੰਗਾਰੰਗ ਪ੍ਰੋਗ੍ਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਤੋਂ ਹੋਈ। ਨਰਸਰੀ ਦੇ ਬੱਚਿਆਂ ਦੁਆਰਾ ਪੇਸ਼ ਵੈਸਟਰਨ ਡਾਂਸ 'ਡੈਸਪੈਸੀਤੋ' ਨੂੰ ਦੇਖ ਕੇ ਮਾਤਾ-ਪਿਤਾ ਮੰਤਰ-ਮੁਗਧ ਹੋ ਗਏ।  ਦੂਸਰੀ ਜਮਾਤ ਦੁਆਰਾ ਪ੍ਰਸਤੁਤ 'ਵੰਦੇ ਮਾਤਰਮ' ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ। ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਗੁਜਰਾਤੀ ਨ੍ਰਿਤ ਪ੍ਰਸਤੁਤ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਕੇ.ਜੀ. 2 ਦੁਆਰਾ ਪ੍ਰਸਤੁਤ ਦੇਸ਼-ਭਗਤੀ ਦੇ ਗੀਤ ਤੋਂ ਮਾਤਾ-ਪਿਤਾ ਭਾਵੁਕ ਹੋ ਗਏ। ਇੰਨੋਕਿਡਜ਼ ਇੰਚਾਰਜ ਪੂਜਾ ਰਾਣਾ ਨੇ 'ਵੋਟ ਔਫ ਥੈਂਕਸ' ਪੜ• ਕੇ ਸਾਰਿਆਂ ਦਾ ਧੰਨਵਾਦ ਕੀਤਾ। ਨੰਨ•ੇ ਬੱਚਿਆਂ ਨੇ ਬਾਖੂਬੀ ਮੰਚ ਸੰਭਾਲਿਆ ਅਤੇ ਪੂਰੇ ਆਤਮ-ਵਿਸ਼ਵਾਸ਼ ਦੇ ਨਾਲ ਬੱਚਿਆਂ ਨੇ ਕੰਪੀਅਰਿੰਗ ਕੀਤੀ। ਇਸ ਮੌਕੇ 'ਤੇ ਸ਼੍ਰੀਮਤੀ ਹਰਲੀਨ ਗੁਲਰੀਆ (ਇੰਚਾਰਜ ਪ੍ਰਾਇਮਰੀ ਵਿੰਗ) ਵੀ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ

ਇੰਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਗੈਸਟ ਲੈਕਚਰ

ਇੰਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਆਈ.ਟੀ.ਸੀ. ਫਾਰਚੂਨ ਜਲੰਧਰ ਤੋਂ ਐਚ.ਆਰ. ਮੈਨੇਜਰ ਅਭਿਨਭ ਰਾਣਾ ਅਤੇ ਐਫ ਐਂਡ ਬੀ ਮੈਨੇਜਰ ਅਭਿਸ਼ੇਕ ਬਾਲੀ ਦਾ ਸਵਾਗਤ ਕੀਤਾ। ਇਸ ਲੈਕਚਰ ਦਾ ਮੰਤਵ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਹੁਨਰ ਵਿੱਚ ਵਾਧਾ ਕਰਨਾ ਸੀ। ਸੈਸ਼ਨ ਦੀ ਸ਼ੁਰੂਆਤ ਅਭਿਸ਼ੇਕ ਬਾਲੀ ਵਲੋਂ ਆਪਣੇ ਕੈਰੀਅਰ ਦੇ ਸ਼ੁਰੂਆਤੀ ਅਨੁਭਵ ਸਾਂਝੇ ਕਰਦੇ ਹੋਏ ਕੀਤੀ ਗਈ। ਉਹਨਾਂ ਵਿਦਿਆਰਥੀਆਂ ਨੂੰ ਜ਼ੋਰ ਪਾ ਕੇ ਕਿਹਾ ਕਿ ਉਹ ਚੰਗੇ ਪ੍ਰੋਫੈਸ਼ਨਲ ਬਨਣ ਅਤੇ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨ। ਉਹਨਾਂ ਕਿਹਾ ਕਿ ਮਿਹਨਤ ਹੀ ਪੂਜਾ ਅਤੇ ਇਨਸਾਨ ਦੀ ਤਾਕਤ ਹੈ। ਗੈਸਟ ਲੈਕਚਰ ਦੇ ਅਗਲੇ ਪੜਾਅ ਵਿੱਚ ਅਭਿਨਭ ਰਾਣਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਚੰਗਾ ਸ਼ੈਫ ਬਣਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਹੋਟਲ ਇੰਡਸਟਰੀ ਵਿੱਚ ਚੰਗਾ ਅਤੇ ਮਿਹਨਤੀ ਸ਼ੈਫ ਬਨਣਾ ਬਹੁਤ ਮੁੱਲਵਾਨ ਹੈ। ਹੁਨਰਮੰਦ ਸ਼ੈਫ ਦਾ ਬਹੁਤ ਮੁੱਲ ਹੈ। ਉਹਨਾਂ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਲਈ ਵੀ ਪ੍ਰੇਰਿਤ ਕੀਤਾ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਅਭਿਸ਼ੇਕ ਬਾਲੀ ਅਤੇ ਅਭਿਨਭ ਰਾਣਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਸਦਕਾ ਹੋਟਲ ਇੰਡਸਟਰੀ ਦੇ ਹੋਰ

इनोसैंट हाट्र्स के लिटल शैफ्स ने ‘सैंडविच डैकोरेशन’ में दिखाई अपनी प्रतिभा

इनोसैंट हाट्र्स के चारों स्कूलों (ग्रीन मॉडल टाऊन, लोहारां, कैंट जंडियाला रोड, द रॉयल वल्र्ड इंटरनैशनल स्कूल) के इनोकिड्स के प्री-प्राईमरी विंग के के.जी. 2 में ‘सैंडविच डैकोरेशन’ प्रतियोगिता करवाई गई, जिसमें बच्चों ने बड़े उत्साह से भाग लिया।  बच्चों ने विभिन्न आकार के सैंडविच बनाए जिसमें टैडी बियर, बटर फ्लाई फिश, ट्रेन, ट्री, हट, बैग आदि आकृतियां आकर्षक ढंग से प्रस्तुत की गईं।  इस प्रतियोगिता में के.जी. 2 ‘अ’ में गुणवीन, स्वास्तिक, शौर्य, के.जी. 2 ‘बी’ में प्रियांशी कपानिया, प्रीशा सूरी, के.जी. 2 ‘सी’ में आराध्या कोहली, साक्षी, के.जी. 2 ‘डी’ में प्रणिका अरोड़ा, कृशा चोपड़ा, निखलेश चौहान (जी.एम.टी.) प्रथम स्थान पर रहे। लोहारां में के.जी. 2‘अ’ में हरीत्वी, के.जी. 2 ‘बी’ में दैविक गुप्ता, के.जी. 2 ‘सी’ में पूर्वी बत्तरा, के.जी. 2 ‘डी’ में महरदीप प्रथम रहे। कैंड जंडियाला रोड में के.जी. 2 ‘अ’ में कबीर, भानू शर्मा, हिमाकश राणा व के.जी. 2 ‘बी’ में में स्नेहा जैन व आर्यन प्रथम स्थान पर रहे। इनोकिड्स इंचार्ज गुरमीत कौर (जी.एम.टी.) अलका अरोड़ा (लोहारां), सोनाली (सी.जे.आर.) व पूजा

ਇੰਨੋਸੈਂਟ ਹਾਰਟਸ ਦੇ ਲਿਟਲ ਸ਼ੈਫਸ਼ ਨੇ 'ਸੈਂਡਵਿੱਚ ਡੈਕੋਰੇਸ਼ਨ' ਵਿੱਚ ਦਿਖਾਈ ਆਪਣੀ ਪ੍ਰਤਿਭਾ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਯਾਲਾ ਰੋਡ, ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਦੇ ਇੰਨੋਕਿਡਸ ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਕੇ.ਜੀ. 2 ਵਿੱਚ 'ਸੈਂਡਵਿੱਚ ਡੈਕੋਰੇਸ਼ਨ' ਪ੍ਰਤਿਯੋਗਿਤਾ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।  ਬੱਚਿਆਂ ਨੇ ਵੱਖ-ਵੱਖ ਆਕਾਰ ਦੇ ਸੈਂਡਵਿੱਚ ਬਣਾਏ, ਜਿਸ ਵਿੱਚ ਟੈਡੀ ਬੀਅਰ, ਬਟਰ-ਫਲਾਈ, ਫਿਸ਼, ਟ੍ਰੇਨ, ਟ੍ਰੀ, ਹੱਟ, ਬੈਗ ਆਦਿ ਆਕ੍ਰਿਤੀਆਂ ਬੜੇ ਹੀ ਆਕਰਸ਼ਕ ਢੰਗ ਨਾਲ ਪ੍ਰਸਤੁਤ ਕੀਤੀਆਂ ਗਈਆਂ।  ਇਸ ਪ੍ਰਤਿਯੋਗਿਤਾ ਵਿੱਚ ਕੇ.ਜੀ. 2 'ਏ' ਵਿੱਚ ਗੁਣਵੀਨ, ਸਵਾਸਤਿਕ, ਸ਼ੌਰਿਆ, ਕੇ.ਜੀ. 2 'ਬੀ' ਵਿੱਚ ਪ੍ਰਿਯਾਂਸ਼ੀ ਕਪਾਨੀਆ, ਪ੍ਰੀਸ਼ਾ ਸੂਰੀ, ਕੇ.ਜੀ. 2 'ਸੀ' ਵਿੱਚ ਅਰਾਧਿਆ ਕੋਹਲੀ, ਸਾਕਸ਼ੀ, ਕੇ.ਜੀ. 2 'ਡੀ' ਵਿੱਚ ਪ੍ਰਣਿਕਾ ਅਰੋੜਾ, ਕ੍ਰਿਸ਼ਾ ਚੋਪੜਾ, ਨਿਖਲੇਸ਼ ਚੌਹਾਨ (ਜੀ.ਐੱਮ.ਟੀ.) ਪਹਿਲੇ ਸਥਾਨ 'ਤੇ ਰਹੇ। ਲੋਹਾਰਾਂ ਵਿੱਚ ਕੇ.ਜੀ. 2 'ਏ' ਵਿੱਚ ਹਰਿਤਵੀ, ਕੇ.ਜੀ. 2 'ਬੀ' ਵਿੱਚ ਦੈਵਿਕ ਗੁਪਤਾ, ਕੇ.ਜੀ. 2 'ਸੀ' ਵਿੱਚ ਪੂਰਵੀ ਬਤਰਾ, ਕੇ.ਜੀ. 2 'ਡੀ' ਵਿੱਚ ਮਹਰਦੀਪ ਪਹਿਲੇ ਸਥਾਨ 'ਤੇ ਰਹੇ। ਕੈਂਟ ਜੰਡਿਆਲਾ ਰੋਡ ਵਿੱਚ ਕੇ.ਜੀ. 2 'ਏ' ਵਿੱਚ ਕਬੀਰ, ਭਾਨੂ ਸ਼ਰਮਾ, ਹਿਮਾਕਸ਼ ਰਾਣਾ ਅਤੇ ਕੇ.ਜੀ. 2 'ਬੀ' ਵਿੱਚ ਸਨੇਹਾ

ਇੰਨੋਸੈਂਟ ਹਾਰਟਸ ਵਿੱਚ ਬੋਰਡ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ-ਕਾਮਨਾਵਾਂ ਦੇਣ ਲਈ ਹਵਨ-ਯੱਗ

 ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ ਬ੍ਰਾਂਚ ਅਤੇ ਰਾਇਲ ਵਰਲਡ ਵਿੱਚ 2018-19 ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ-ਕਾਮਨਾਵਾਂ ਦੇਣ ਦੇ ਲਈ ਹਵਨ-ਯੱਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਬੋਰਡ ਪ੍ਰੀਖਿਆ ਵਿੱਚ ਬੈਠਣ ਵਾਲੇ ਬੱਚਿਆਂ ਅਤੇ ਉਹਨਾਂ ਨੂੰ ਪੜਾਉਣ ਵਾਲੇ ਸਾਰੇ ਪ੍ਰਮੁੱਖ ਅਧਿਆਪਕ ਸ਼ਾਮਿਲ ਸਨ। ਸਟਾਫ ਮੈਂਬਰਾਂ ਦੇ ਨਾਲ-ਨਾਲ ਐਗਜੀਕਿਊਟਿਵ ਡਾਇਰੈਕਟਰ ਆੱਫ਼ ਸਕੂਲਸ ਸ੍ਰੀਮਤੀ ਸ਼ੈਲੀ ਬੌਰੀ, ਪ੍ਰੋਫੈਸਰ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ ਆਦਿ ਨੇ ਯੱਗ ਵਿੱਚ ਆਹੂਤੀਆਂ ਪਾਈਆਂ। ਬੌਰੀ ਮੈਮੋਰੀਅਲ ਐਜੂਕੇਸ਼ਨ ਅਤੇ ਮੈਡੀਕਲ ਟਰੱਸਟ ਦੇ ਤਹਿਤ ਚਲਾਏ ਜਾ ਰਹੇ 'ਦਿਸ਼ਾ ਕਾਉਂਸਲਿੰਗ ਸੈੱਲ' ਹੇਠ ਇੰਨੋਸੈਂਟ ਹਾਰਟਸ ਗਰੁੱਪ ਆੱਫ਼ ਇੰਸਟੀਟਿਊਸ਼ਨ ਦੀ ਟੀਮ ਨੇ ਅਤੇ ਸੀ.ਏ. ਅਨੀਰੁੱਧ ਸਰੀਨ ਨੇ ਬੱਚਿਆਂ ਦੀ ਕੌਂਸਲਿੰਗ ਕੀਤੀ ਅਤੇ ਭਵਿੱਖ (ਕੈਰੀਅਰ) ਦੀ ਸਹੀ ਚੋਣ ਕਰਨ ਦੇ ਲਈ ਵਿਭਿੰਨ ਰਾਹ ਦੱਸੇ। ਬੱਚਿਆਂ ਨੇ ਉਹਨਾਂ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਿਸਦਾ ਉਹਨ•ਾਂ ਨੂੰ ਬਾਖੂਬੀ ਉੱਤਰ ਮਿਲਿਆ। ਟਰੱਸਟ ਵੱਲੋਂ ਬੱਚਿਆਂ ਲਈ ਸਮੇਂ-ਸਮੇਂ 'ਤੇ ਕਾਉਂਸਲਿੰਗ ਦੇ ਕਾਰਜ ਕੀਤੇ ਜਾਂਦੇ ਹਨ, ਤਾਂਕਿ ਭਵਿੱਖ ਵਿੱਚ ਉਹਨਾਂ ਦਾ ਸਹੀ ਮਾਰਗ-ਦਰਸ਼ਨ ਹੋਵੇ। ਐਗਜੀਕਿਉਟਿਵ ਡਾਇਰੈਕਟਰ ਸ਼ੈਲੀ ਬੌਰੀ ਨੇ ਬੱਚਿਆਂ ਦੇ ਰੋਸ਼ਨਮਈ ਭਵਿੱਖ ਦੀ ਕਾਮਨਾ ਕਰਦੇ

ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਟਸ ਵਿੱਚ ਅੰਤਰਵਿਭਾਗੀ ਫੈਸ਼ਨ ਸ਼ੋ ਪ੍ਰਤਿਯੋਗਿਤਾ ਆਯੋਜਿਤ

ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਟਸ ਲੋਹਾਰਾਂ ਕੈਂਪਸ ਵਿੱਚ ਅੰਤਰ ਵਿਭਾਗੀ ਫੈਸ਼ਨ ਸ਼ੋ ਪ੍ਰਤਿਯੋਗਿਤਾ ਆਯੋਜਿਤ ਕੀਤੀ ਗਈ। ਵਿਭਿੰਨ ਵਿਭਾਗਾਂ ਦੇ 250 ਤੋਂ ਜਿਆਦਾ ਵਿਦਿਆਰਥੀਆਂ ਨੇ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ।  ਇਸ ਪ੍ਰਤਿਯੋਗਿਤਾ ਵਿੱਚ 3 ਰਾਂਉਡ ਰੱਖੇ ਗਏ। ਪਹਿਲਾ ਰਾਂਉਡ ਰੈਂਪ ਵਾਕ, ਦੂਸਰਾ ਰਾਂਉਡ ਪ੍ਰਸ਼ਨ-ਉੱਤਰ ਅਤੇ ਤੀਸਰਾ ਰਾਉਡ ਟੈਲੇਂਟ ਹੰਟ ਰਾਂਉਡ ਸੀ। ਵਿਦਿਆਰਥੀਆਂ ਨੇ ਉਤਸਾਹ ਨਾਲ ਇਸ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਅਤੇ ਇਹ ਆਯੋਜਨ ਸਫਲ ਰਿਹਾ।  ਬੇਹਦ ਸੁੰਦਰ ਅਤੇ ਦਿਲ ਨੂੰ ਆਕਰਸ਼ਿਤ ਕਰਨ ਵਾਲੀ ਪੋਸ਼ਾਕਾਂ ਵਿੱਚ ਵਿਦਿਆਰਥੀ ਬੇਹਦ ਵਧੀਆ ਢੰਗ ਨਾਲ ਆਤਮਵਿਸ਼ਵਾਸ ਨਾਲ ਭਰੇ ਹੋਏ ਰੈਂਪ ਵਾਕ ਕਰ ਰਹੇ ਸਨ।  ਮੁੱਖ ਮਹਿਮਾਨ ਦੇ ਰੂਪ ਵਿੱਚ 2013 ਅਤੇ 2018 ਦੀ ਅਮ੍ਰਿਤਸਰ ਦੀ ਬੈਸਟ ਮਾਡਲ ਰਹੀ ਸੁਧੱਨੀਤ ਕੌਰ ਪੁੱਜੇ।  ਇਸ ਮੌਕੇ 'ਤੇ ਮਿਸਟਰ ਹੈਂਡਸਮ ਦਾ ਖਿਤਾਬ ਸਤਿਅਮ, ਮਿਸ-ਚਾਰਮਿੰਗ ਦਾ ਖਿਤਾਬ ਅੰਕਿਤਾ ਨੇ, ਮਿਸਟਰ ਡ੍ਰੈਸ ਅਤੇ ਮਿਸ ਡ੍ਰੈਸ ਦਾ ਖਿਤਾਬ ਕ੍ਰਮਵਾਰ ਸੁਰਿੰਦਰ ਸਿੰਘ ਅਤੇ ਜਸਦੀਪ ਕੌਰ ਨੇ ਅਤੇ ਮਿਸਟਰ ਮਿਸ ਪ੍ਰੈਜੇਂਸ ਆਫ ਮਾਇੰਡ ਦਾ ਖਿਤਾਬ ਮੁਕੁਲ ਅਰੋੜਾ ਅਤੇ ਮਿਕਸ਼ਿਖਾ ਨੇ ਜਿੱਤਿਆ।  ਇਸ ਮੌਕੇ 'ਤੇ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਟਸ ਦੇ ਗਰੁੱਪ ਡਾਇਰੈਕਟਰ ਡਾੱ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਨ•ਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਨੇ

ਇੰਨੋਸੈਂਟ ਹਾਰਟਸ ਵਿੱਚ ਸਪੋਰਟਸ ਵੀਕ ਦੇ ਦੌਰਾਨ ਚਾਰਾਂ ਸਕੂਲਾਂ ਵਿੱਚ ਖੇਡ ਮੁਕਾਬਲੇ ਸ਼ੁਰੂ

ਇੰਨੋਸੈਂਟ ਹਾਰਟਸ ਵਿੱਚ ਆਰੰਭ ਹੋਏ ਸਪੋਰਟਸ ਵੀਕ ਦੇ ਦੌਰਾਨ ਖੇਡ ਮੁਕਾਬਲੇ ਆਰੰਭ ਹੋ ਚੁੱਕੇ ਹਨ। ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚੇ ਪੂਰੇ ਉਤਸ਼ਾਹ ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈ ਰਹੇ ਹਨ। ਐਚ.ਓ.ਡੀ ਸ਼੍ਰੀ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਹਰੇਕ ਜਮਾਤ ਨੂੰ ਇੱਕ ਅਲੱਗ ਗੇਮ ਦਿੱਤੀ ਗਈ ਹੈ, ਜਿਸ ਵਿੱਚ ਭਾਗ ਲੈ ਕੇ ਤਿੰਨ ਚਰਨਾਂ ਵਿੱਚ ਬੱਚਿਆਂ ਦੀ ਚੋਣ ਕੀਤੀ ਜਾਏਗੀ।  ਸਪੋਰਟਸ ਵੀਕ ਦਾ ਆਰੰਭ ਬੱਚਿਆਂ ਨੇ ਡੰਬਲ ਅਤੇ ਹੂਪ ਦੀ ਸ਼ਾਨਦਾਰ ਪ੍ਰਸਤੁਤੀ ਨਾਲ ਕੀਤਾ। ਉਪਰੰਤ ਬੱਚਿਆ ਨੇ ਵੀ ਆਰ ਇੰਨੋਸੈਂਟ ਸੱਕੂਲ ਸੌਂਗ ਪ੍ਰਸਤੁਤ ਕੀਤਾ। ਬੱਚਿਆਂ ਨੇ ਰਿਲੇ ਰੇਸ ਥ੍ਰੀ ਲੈਗਡ ਰੇਸ, ਓਬਸਟੈਕਲ ਰੇਸ, ਸੈਕ ਰੇਸ, ਸਕੀਪਿੰਗ, 50 ਮੀਟਰ ਅਤੇ 100 ਮੀਟਰ ਰੇਸ ਵਿੱਚ ਭਾਗ ਲਿਆ। ਵਿਭਿੰਨ ਖੇਡਾਂ ਵਿੱਚ ਲੜਕਿਆਂ-ਲੜਕੀਆਂ ਦੀ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ। ਬੱਚਿਆਂ ਨੇ ਜਿੱਤਣ ਲਈ ਭਰਪੂਰ ਯਤਨ ਕੀਤੇ।  ਜੀ.ਐਮ.ਟੀ. ਬ੍ਰਾਂਚ ਵਿੱਚ ਕੀਰਤੀ ਮਲਹੋਤਰਾ ਤਨਵੀਰ ਸਿੰਘ, ਰੀਤੀ ਤਲਵਾਰ, ਗਰਿਮਾ, ਜੀਆ ਚੌਹਾਨ, ਮਾਨਿਆ ਅਰੋੜਾ ਨੇ ਲੜਕੀਆਂ ਦੀ ਰਿਲੇ ਰੇਸ ਵਿੱਚ ਅਤੇ ਦਿਵਿਤ, ਸਮਰਥ, ਈਵਾਨ, ਅਭੈ ਨੇ ਲੜਕਿਆਂ ਦੀ ਰਿਲੇ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਬਸਟੈਕਲ ਰੇਸ ਵਿੱਚ ਹਰਸ਼ਿਤ, ਸੈਕ ਰੇਸ ਵਿੱਚ ਕੇਤਨ, ਮਨਨ, ਸਕਿਪਿੰਗ ਵਿੱਚ ਅਕਾਂਕਸ਼ਾ, ਮਹਿਕ, ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਰਾਇਲ ਵਰਲਡ ਬ੍ਰਾਂਚ ਵਿੱਚ ਵਿਭਿੰਨ ਖੇਡਾਂ ਵਿੱਚ ਪਹਿਲ

ਇੰਨੋਸੈਂਟ ਹਾਰਟਸ ਵਿੱਚ ਬੱਚਿਆਂ ਨੇ ਚਿੱਤਰਾਂ ਵਿੱਚ ਭਰੇ ਕਲਪਨਾਵਾਂ ਦੇ ਰੰਗ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਓਪਨ ਡਰਾਇੰਗ ਕੰਪੀਟੀਸ਼ਨ ਦੇ ਦੌਰਾਨ ਬੱਚਿਆਂ ਨੇ ਚਿੱਤਰ ਬਣਾ ਕੇ ਉਸ ਵਿੱਚ ਆਪਣੀਆਂ ਕਲਪਨਾਵਾਂ ਦੇ ਰੰਗ ਭਰ ਕੇ ਆਪਣੀ ਪ੍ਰਤਿਭਾ ਦਾ ਪਰਿਚੈ ਦਿੱਤਾ। ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਕਰਵਾਏ ਗਏ ਇਸ ਮੁਕਾਬਲੇ ਵਿੱਚ ਚਾਰਾਂ ਸਕੂਲਾਂ ਦੇ ਲਗਭਗ 600 ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੇ ਆਪਣੇ ਅੰਦਰ ਦੀ ਸਿਰਜਨਾਤਮਕ ਸ਼ਕਤੀ ਨੂੰ ਦਿਖਾਂਦੇ ਹੋਏ ਬੜੇ ਸੁੰਦਰ ਚਿੱਤਰ ਬਣਾਏ ਅਤੇ ਉਹਨਾਂ ਵਿੱਚ ਰੰਗ ਭਰੇ।  ਜੀ.ਐੱਮ.ਟੀ. ਬ੍ਰਾਂਚ ਵਿੱਚ ਪੰਜਵੀਂ ਜਮਾਤ ਵਿੱਚ ਹਰਨੀਤ, ਸ਼੍ਰਿਸ਼ਟੀ ਅਹੂਜਾ, ਛੇਵੀਂ ਜਮਾਤ ਵਿੱਚ ਪਲਕ ਗੁਲਾਟੀ, ਸੱਤਵੀਂ ਜਮਾਤ ਵਿੱਚ ਅਰਸ਼ੀਆ, ਅੱਠਵੀਂ ਜਮਾਤ ਵਿੱਚ ਪ੍ਰਿਯਾਂਸ਼ੀ ਅਤੇ ਮਾਨਿਆ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੋਹਾਰਾਂ ਬ੍ਰਾਂਚ ਵਿੱਚ ਪੰਜਵੀਂ ਜਮਾਤ ਵਿੱਚ ਰੂਚਿਕਾ, ਛੇਵੀਂ ਜਮਾਤ ਦੀ ਮੰਨਤ, ਸੱਤਵੀਂ ਜਮਾਤ ਵਿੱਚ ਮੁਸਕਾਨ ਅਤੇ ਅੱਠਵੀਂ ਜਮਾਤ ਵਿੱਚ ਮਨਮੇਹਰ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਪੰਜਵੀਂ ਅਤੇ ਛੇਵੀਂ ਜਮਾਤ ਵਿੱਚੋਂ ਪੰਜਵੀਂ ਜਮਾਤ ਦੇ ਪ੍ਰਭਜੋਤ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ, ਸੱਤਵੀਂ ਅਤੇ ਅੱਠਵੀਂ ਜਮਾਤ ਵਿੱਚ ਖੁਸ਼ੀ ਮਾਗੋ ਨੂੰ ਪਹਿਲਾ ਸਥਾਨ ਮਿਲਿਆ। ਕੈਂਟ ਜੰਡਿਆਲਾ ਰੋਡ ਪੰਜਵੀਂ ਅਤੇ ਛੇਵੀਂ ਜਮਾਤ ਵਿਚੋਂ ਤ੍ਰਿਸ਼ਾ ਨੂੰ

ਇੰਨੋਸੈਂਟ ਹਾਰਟ ਕਾਲਜ ਆਫ ਐਜੂਕੇਸ਼ਨ ਵੱਲੋਂ ਯੋਗ ਵਰਕਸ਼ਾਪ ਦਾ ਆਯੋਜਨ

ਇੰਨੋਸੈਂਟ ਹਾਰਟ ਕਾਲਜ ਆਫ ਐਜੂਕੇਸ਼ਨ ਜਲੰਧਰ ਵਲੋਂ ਯੋਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਯੋਗ ਪਾਠ ਸੰਸਥਾਨ ਦੇ ਉੱਘੇ ਯੋਗ ਮਾਹਿਰਾਂ ਦੁਆਰਾ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਡਾ. ਵਿਨੋਦ ਕੁਮਾਰ ਪਾਲ ਅਤੇ ਉਪ-ਪ੍ਰਧਾਨ ਅਨੂਦੀਪ ਪ੍ਰਮੁੱਖ ਰੂਪ ਨਾਲ ਪੁੱਜੇ।  ਯੋਗ ਆਸਨਾਂ ਦਾ ਪ੍ਰਦਰਸ਼ਨ ਪਹਿਲਾਂ ਮਾਹਿਰਾਂ ਦੁਆਰਾ ਦਿੱਤਾ ਗਿਆ ਅਤੇ ਬਾਅਦ ਵਿੱਚ ਵਿਦਿਆਰਥੀ ਅਧਿਆਪਕਾਂ ਅਤੇ ਅਧਿਆਪਕਾਂ ਨੇ ਇਹ ਆਸਨ ਕੀਤੇ। ਮਾਹਿਰਾਂ ਨੇ ਕਈ ਯੋਗ ਗਤਿਵਿਧੀਆਂ ਅਤੇ ਉਨ•ਾਂ ਦੇ ਲਾਭਾਂ ਬਾਰੇ ਵੇਰਵਾ ਦਿੱਤਾ। ਸਾਹ ਲੈਣ ਦੀਆਂ ਤਕਨੀਕਾਂ ਅਤੇ ਅਭਿਆਸ ਤੋਂ ਬਾਅਦ ਸਾਰੇ ਤਰੋ-ਤਾਜਾ ਮਹਿਸੂਸ ਕਰ ਰਹੇ ਸਨ। ਯੋਗਾ ਆਸਨ ਸੈਸ਼ਨ, ਤਣਾਅਮੁਕਤ ਸੈਸ਼ਨ ਅਤੇ ਸਵਾਲ-ਜਵਾਬ ਦੇ ਨਾਲ ਇੰਟਰੈਕਟਿਵ ਸੈਸ਼ਨ ਵੀ ਸੀ। ਬਾਅਦ ਵਿੱਚ ਵਿਦਿਆਰਥੀ-ਅਧਿਆਪਕਾਂ ਅਤੇ ਅਧਿਆਪਕਾਂ ਨੇ ਮਾਹਿਰਾਂ ਦੇ ਨਾਲ ਯੋਗ ਦਾ ਅਭਿਆਸ ਕੀਤਾ। ਜੀਵਨ ਨੂੰ ਸਿਹਤਮੰਦ ਬਣਾਉਣ ਲਈ ਸੁਝਾਅ ਦਿੱਤੇ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਯੋਗਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਰੋਜ਼ਾਨਾ ਜੀਵਨ ਵਿੱਚ ਯੋਗਾ ਦੀ ਸਾਰਥਕਤਾ ਨੂੰ ਸਮਝਾਇਆ।

ਲੋਹਾਰਾਂ ਕੈਂਪਸ ਵਿਖੇ ਗੈਸਟ ਲੈਕਚਰ

ਇੰਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਸਨੱਅਤਕਾਰੀ ਅਤੇ ਹੁਨਰ ਵਿਕਾਸ ਬਾਰੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਲੰਧਰ ਮੈਨਜਮੈਂਟ ਐਸੋਸਿਏਸ਼ਨ ਦੇ ਪ੍ਰਧਾਨ ਅਹਸਾਨਉਲ ਹੱਕ ਨੇ ਭਾਰਤ ਸਰਕਾਰ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਬਾਰੇ ਲੈਕਚਰ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਯੋਜਨਾਵਾਂ ਰਾਹੀਂ ਵਿਦਿਆਰਥੀਆਂ ਨੂੰ ਮਿਲ ਰਹੇ ਮੌਕਿਆਂ ਰਾਂਹੀ ਆਪਣੇ ਰੁਝਾਨਾਂ ਨੂੰ ਨੇਪਰੇ ਚਾੜਨ ਦਾ ਮੌਕਾ ਮਿਲੇਗਾ ਅਤੇ ਇਹ ਉਹਨਾਂ ਦੇ ਕੈਰੀਅਰ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ। ਕੈਰੀਅਰ ਲਈ ਵਾਧੂ ਵਿਦਿਅਕ ਯੋਗਤਾ ਅਤੇ ਨੌਕਰੀ ਲਈ ਅਨੁਭਵ ਵਿੱਚ ਇਹ ਯੋਜਨਾਵਾਂ ਬਹੁਤ ਸਹਾਇਕ ਸਿੱਧ ਹੋਣਗੀਆਂ। ਇਸ ਗੈਸਟ ਲੈਕਚਰ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਹੁਨਰ ਨੂੰ ਵਧਾਉਣਾ ਸੀ। ਉਹਨਾਂ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੇ ਸੁਝਾਅ ਵੀ ਦਿੱਤੇ ਜੋਕਿ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਣਗੇ। ਇਸ ਪ੍ਰਕਾਰ ਦੇ ਲੈਕਚਰ ਅਤੇ ਵਰਕਸ਼ਾਪ ਲਗਾਉਣ ਨਾਲ ਸਨੱਅਤਕਾਰੀ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਆਂਉਦੀ ਹੈ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਅਹਸਾਨਉਲ ਹੱਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵਲੋਂ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ।

ਇਨੋਕਿਡਜ਼ ਲੋਹਾਰਾਂ ਵਿੱਚ ਬੱਚਿਆਂ ਦੀ ਸ਼ਾਨਦਾਰ ਪ੍ਰਸਤੁਤੀ ਨੇ ਲਗਾਏ ਚਾਰ ਚਨੰ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਲੋਹਾਰਾਂ ਬ੍ਰਾਂਚ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਨੰਨ•ੇ-ਮੁੰਨ•ੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕਰਕੇ ਮਾਤਾ-ਪਿਤਾ ਨੂੰ ਮੰਤਰ-ਮੁਗਧ ਕਰ ਦਿੱਤਾ। ਆਏ ਹੋਏ ਮਾਤਾ-ਪਿਤਾ ਦਾ ਸੁਆਗਤ ਇੰਨੋਕਿਡਜ਼ ਲੋਹਾਰਾਂ ਦੀ ਕੋਰਡੀਨੇਟਰ ਬਨਦੀਪ ਕੌਰ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੁਆਤ ਸ਼ਿਵ ਵੰਦਨਾ ਨਾਲ ਕੀਤੀ ਗਈ। ਉਸਤੋਂ ਬਾਅਦ ਪ੍ਰੀ-ਸਕੂਲ ਨੇ ਐਕਸ਼ਨ ਗੀਤ ਪ੍ਰਸਤੁਤ ਕੀਤਾ, ਜਿਸਦੇ ਬੋਲ ਸਨ- ਡੂ ਦ ਬੁੱਗੀ ਵੁਗੀ। 'ਲਕੜੀ ਕੀ ਕਾਠੀ ਨ੍ਰਿਤ ਆਕਰਸ਼ਣ ਦਾ ਕੇਂਦਰ ਰਿਹਾ। 'ਮੈਂਨੇ ਕਹਾ ਫੂਲੋਂ ਸੇ' ..ਨ੍ਰਿਤ ਨਾਟਿਕਾ ਦੇਖ ਕੇ ਮਾਤਾ-ਪਿਤਾ ਭਾਵੁਕ ਹੋ ਗਏ। ਕੇ.ਜੀ. 2 ਦੇ ਬੱਚਿਆਂ ਨੇ ਮੰਚ ਸੰਭਾਲ ਕੇ ਪ੍ਰੋਗ੍ਰਾਮ ਦੀ ਬਾਖ਼ੂਬੀ ਪ੍ਰਸਤੁਤੀ ਕੀਤੀ। ਬੱਚਿਆਂ ਦਾ ਆਤਮ-ਵਿਸ਼ਵਾਸ਼ ਸ਼ਲਾਘਾਯੋਗ ਸੀ। ਵੋਟ ਔਫ ਥੈਂਕਸ ਮੈਡਮ ਸ਼ਿਵਾਲੀ ਭੰਡਾਰੀ ਨੇ ਪੜਿਆ ਅਤੇ ਆਏ ਹੋਏ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਇੰਨੋਕਿਡਜ਼ ਲੋਹਾਰਾਂ ਦੀ ਇੰਚਾਰਜ ਅਲਕਾ ਅਰੋੜਾ ਨੇ ਮਾਤਾ-ਪਿਤਾ ਨੂੰ ਸਮਝਾਇਆ ਕਿ ਆਪਸੀ ਸਹਿਯੋਗ ਨਾਲ ਹੀ ਬੱਚਿਆਂ ਦਾ ਸਰਬ-ਪੱਖੀ ਵਿਕਾਸ ਹੋ ਸਕਦਾ ਹੈ। ਆਧੁਨਿਕ ਯੁੱਗ ਵਿੱਚ ਬੱਚਿਆਂ ਨੂੰ ਨੈਤਿਕ-ਮੁੱਲ ਸਿਖਾਣੇ ਬਹੁਤ ਜ਼ਰੂਰੀ ਹਨ। ਸਕੂਲ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਤਾਂ ਕਿ ਬੱਚੇ ਆਪਣੇ ਦੇਸ਼ ਦੀ ਸੰਸਕ੍ਰਿਤੀ ਭਲੀ-ਭਾਂਤ ਜਾਣ ਲੈਣ। ਇਸਤੋਂ ਬਿਨਾਂ ਸਾਰੇ ਬੱਚਿਆਂ

ਇੰਨੋਕਿਡਜ਼ ਦੇ ਬੱਚਿਆਂ ਨੇ ਫੈਂਸੀ ਡ੍ਰੈਸ ਪ੍ਰਤੀਯੋਗਿਤਾ ਵਿੱਚ ਕੀਤਾ ਮੰਤਰ-ਮੁਗਧ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਜੀ.ਐਮ.ਟੀ. ਲੋਹਾਰਾਂ ਅਤੇ ਰਾਇਲ ਵਰਲਡ) ਵਿੱਚ ਪ੍ਰੀ ਸਕੂਲ ਦੇ ਨਿੱਕੇ ਬੱਚਿਆਂ ਦੇ ਲਈ ਫੈਂਸੀ ਡ੍ਰੈਸ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਬੱਚਿਆਂ ਦੇ ਨਾਲ ਮਾਤਾਵਾਂ ਅਤੇ ਦਾਦੀਆਂ ਨੂੰ ਵੀ ਸੱਦਾ ਦਿੱਤਾ ਗਿਆ। ਕਈ ਪ੍ਰਕਾਰ ਦੀਆਂ ਪੋਸ਼ਾਕਾਂ ਵਿੱਚ ਆਏ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਸਪਾਈਡਰ ਮੈਨ, ਡਾਕਟਰ, ਸੁਭਾਸ਼ ਚੰਦਰ ਬੋਸ, ਮੋਬਾਇਲ, ਵਹਟਸਐਪ, ਬਾਰਬੀ ਡੋਲ, ਚਾਈਲਡ ਲੇਬਰ, ਪੰਜਾਬੀ ਮੁਟਿਆਰ ਆਦਿ ਬਣ ਕੇ ਆਏ ਬੱਚੇ ਖਿੱਚ ਦਾ ਕੇਂਦਰ ਰਹੇ। ਇਸਦੇ ਨਾਲ-ਨਾਲ ਮਾਵਾਂ ਅਤੇ ਦਾਦੀਆਂ ਨੂੰ ਸੁਆਲ ਵੀ ਪੁੱਛੇ ਗਏ ਅਤੇ ਆਕਰਸ਼ਕ ਇਨਾਮ ਵੀ ਦਿੱਤੇ ਗਏ। ਬੱਚਿਆਂ ਨੇ ਮੰਚ ਉੱਤੇ ਪੂਰੇ ਆਤਮ-ਵਿਸ਼ਵਾਸ਼ ਦੇ ਨਾਲ ਆਪਣੇ-ਆਪ ਨੂੰ ਥੀਮ ਦੇ ਅਨੁਸਾਰ ਜਾਣੂ ਕਰਵਾਇਆ। ਫੈਂਸੀ ਡ੍ਰੈਸ ਦਾ ਨਤੀਜਾ ਇਸ ਪ੍ਰਕਾਰ ਰਿਹਾ-ਨਵਿਕਾ ਸੇਠੀ, ਪ੍ਰਣਵ ਸ਼ਰਮਾ, ਕ੍ਰਿਸ਼ਿਕਾ, ਸਕਸ਼ਮਪ੍ਰੀਤ ਕੌਰ, ਜੈਨਿਕਾ, ਹਿਮਾਂਸ਼ੀ ਬਸਰਾ, ਧਾਨਿਆ, ਅਵਾਨਾ, ਮਿਸ਼ਿਕਾ, ਸੀਰਤ ਆਦਿ ਨੂੰ ਇਨਾਮ ਦਿੱਤੇ ਗਏ। ਇਸ ਮੌਕੇ 'ਤੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ ਬ੍ਰਾਂਚ) ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਮੌਜੂਦ ਸਨ। ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਵਿੱਚ ਆਤਮ-ਵਿਸ਼ਵਾਸ਼ ਭਰਨਾ ਅਤੇ ਮੰਚ ਦਾ ਡਰ ਦੂਰ ਕਰਨਾ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਧੀਆਂ ਨੂੰ ਵਧਾਈ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਅਤੇ ਕਾਲਜ ਆਫ ਐਜੁਕੇਸ਼ਨ ਵਿੱਚ ਬਸੰਤ ਪੰਚਮੀ ਤਿਉਹਾਰ ਦੀ ਧੂਮ ਬੱਚਿਆਂ ਨੂੰ ਡਰੈਗਨ ਡੋਰ ਦੇ ਪ੍ਰਤੀ ਕੀਤਾ ਜਾਗਰੂਕ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗਰੀਨ ਮਾਡਲ ਟਾਉਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਬਸੰਤ ਪੰਚਮੀ ਤਿਉਹਾਰ ਦੀ ਧੂਮ ਰਹੀ। ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਕੈਂਪਸ ਵਿੱਚ ਵਿਦਿਆਰਥੀ-ਅਧਿਆਪਕਾਂ ਦੁਆਰਾ ਪਤੰਗ ਉਡਾਣ ਅਤੇ ਪੀਲੇ ਵਿਅੰਜਨ ਦੀਆਂ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਗਿਆ ਸੀ। ਚਾਰਾਂ ਸਕੂਲਾਂ ਵਿੱਚ ਸਭ ਤੋਂ ਪਹਿਲਾਂ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਮਾਂ ਸਰਸਵਤੀ ਜੀ ਦੀ ਪੂਜਾ ਕੀਤੀ ਗਈ। ਬੱਚਿਆਂ ਨੇ ਗਾਇਤਰੀ ਮੰਤਰ ਦਾ ਉਚਾਰਨ ਕੀਤਾ। ਸਕੂਲ ਨੂੰ ਹੱਥਾਂ ਨਾਲ ਬਣਾਈਆਂ ਛੋਟੀਆਂ ਛੋਟੀਆਂ ਪਤੰਗਾਂ ਨਾਲ ਸਜਾਇਆ ਗਿਆ। ਬੱਚੇ ਆਪਣੇ ਟਿਫ਼ਨ ਵਿੱਚ ਪੀਲੇ ਖਾਣ ਦੇ ਪਦਾਰਥ ਲੈ ਕੇ ਆਏ ਅਤੇ ਇੱਕ-ਦੂਜੇ ਨਾਲ ਮਿਲ-ਵੰਡ ਕੇ ਖਾਦੇ। ਹਰੇਕ ਸਕੂਲ ਵਿੱਚ ਬਸੰਤ ਪੰਚਮੀ ਤਿਉਹਾਰ ਲਈ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਬੱਚਿਆਂ ਨੇ ਬਸੰਤ ਉੱਤੇ ਕਵਿਤਾਵਾਂ ਪ੍ਰਸਤੁਤ ਕੀਤੀਆਂ। ਨ੍ਰਿਤ-ਨਾਟਿਕਾ 'ਬਸੰਤ ਆਇਆ ਰੇ, ਹਰ ਮਨ ਭਾਇਆ ਰੇ' ਆਕਰਸ਼ਣ ਦਾ ਕੇਂਦਰ ਰਹੀ। ਬੱਚਿਆਂ ਨੂੰ ਬਸੰਤ ਰੁੱਤ ਦਾ ਮਹੱਤਵ ਦੱਸਦੇ ਹੋਏ ਇਸ ਰੁੱਤ ਵਿੱਚ ਪ੍ਰਕਿਰਤੀ ਵਿੱਚ ਆਉਣ ਵਾਲੇ ਪਰਿਵਰਤਨਾਂ ਬਾਰੇ ਵੀ ਦੱਸਿਆ ਗਿਆ ਕਿ ਚਾਰੋਂ ਤਰਫ਼ ਫੁੱਲ ਖਿਲ ਉੱਠਦੇ ਹਨ ਅਤੇ ਮੌਸਮ ਵਿੱਚ ਪਰਿਵਰਤਨ ਆਉਂਦਾ ਹੈ। ਬੱਚਿਆਂ ਨੂੰ ਸਹੁੰ ਚੁਕਾਈ ਗਈ ਕਿ ਪਤੰਗ ਉਡਾਉਣ ਲਈ ਉਹ ਚਾਈਨੀਜ਼ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਇਸ ਵਾਸਤੇ ਉਹ ਆਪਣੇ ਆਲੇ-ਦ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਨੈਸ਼ਨਲ ਡੀ-ਵਾਰਮਿੰਗ ਡੇ ਤੇ ਬੱਚਿਆਂ ਨੂੰ ਕੀਤਾ ਜਾਗਰੂਕ

ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਨੈਸ਼ਨਲ ਡੀ-ਵਾਰਮਿੰਗ ਡੇ ਦੇ ਮੌਕੇ ਤੇ ਜਾਗਰੂਕਤਾ ਅਭਿਆਨ ਚਲਾਇਆ ਗਿਆ। ਦੱਸਵੀਂ ਜਮਾਤ ਦੇ ਬੱਚਿਆਂ ਨੇ ਪ੍ਰਾਇਮਰੀ ਵਿੰਗ ਦੀ ਹਰੇਕ ਜਮਾਤ ਵਿੱਚ ਜਾ ਕੇ ਬੱਚਿਆਂ ਨੂੰ ਦੱਸਿਆ ਕਿ ਉਹਨਾਂ ਨੂੰ ਸਿਹਤਮੰਦ ਰਹਿਣ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਪੇਟ ਵਿੱਚ ਕੀੜੇ ਕਿਸ ਕਾਰਨ ਕਰਕੇ ਹੁੰਦੇ ਹਨ। ਬੱਚਿਆਂ ਨੇ 'ਸੈਲੀਬ੍ਰਿਟੀ ਲਾਈਫ਼ ਵਿਦ ਵਾਰਮ ਫ੍ਰੀ ਸਟੇਟ' ਦਾ ਬੈਨਰ  ਬਣਾ ਕੇ ਅਵੇਅਰਨੈਸ ਰੈਲੀ ਕੱਢੀ। ਹਰੇਕ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੂੰ ਟਿਪਸ ਦਿੱਤੇ ਗਏ ਕਿ ਖੁਦ ਨੂੰ ਸਿਹਤਮੰਦ ਕਿਵੇਂ ਰੱਖਿਆ ਜਾ ਸਕਦਾ ਹੈ। ਬੱਚਿਆਂ ਨੇ ਬੜੇ ਧਿਆਨ ਨਾਲ ਇਹਨਾਂ ਗੱਲਾਂ ਨੂੰ ਸੁਣਿਆ। ਉਹਨਾਂ ਨੂੰ ਦੱਸਿਆ ਗਿਆ ਕਿ ਜੋ ਬੱਚੇ ਨੰਗੇ ਪੈਰ ਚੱਲਦੇ ਹਨ, ਗੰਦੇ ਹੱਥਾਂ ਨਾਲ ਖਾਣਾ ਖਾਂਦੇ ਹਨ, ਉਹ ਬੱਚੇ ਇਨਫੈਕਟਿਡ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਬੱਚੇ ਬੀਮਾਰ ਹੋ ਜਾਂਦੇ ਹਨ ਅਤੇ ਅਨੀਮਿਕ ਹੋ ਜਾਂਦੇ ਹਨ। ਬੱਚਿਆਂ ਨੇ ਆਪਣੀਆਂ ਅਧਿਆਪਕਾਵਾਂ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਖਾਣ ਦਾ ਪੂਰਾ ਧਿਆਨ ਰੱਖਣਗੇ। ਇੰਨੋਸੈਂਟ ਹਾਰਟਸ ਦੇ ਸਕੱਤਰ ਡਾ. ਅਨੂਪ ਬੌਰੀ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਸ ਪ੍ਰਕਾਰ ਦੇ ਜਾਗਰੂਕਤਾ ਪ੍ਰੋਗ੍ਰਾਮ ਕਰਵਾਏ ਜਾਂਦੇ ਹਨ।